album cover

Back Outside

10.632Indian Pop2026
album cover
00:05
00:10
00:20
00:35
01:15
01:35
01:40
02:10
00:00
02:18
Geçtiğimiz 7 Gün
Back Outside geçen hafta yaklaşık 20 saniye civarında en sık keşfedilen şarkı oldu

Müzik Videosu

Müzik Videosu

Şarkı sözleri

ਚਾਹ ੨੦'ਆਂ ਬੰਦਿਆਂ ਦੀ ਰੱਖੀ, ਚੁੱਲ੍ਹੇ ਤੇ ਚੜ੍ਹਾ ਕੇ
ਸਿਰੀ ਨੂੰ ਕਹਿਤਾ, ਰੱਖੀ ਮੁਰਗਾ ਬਣਾ ਕੇ
ਛੋਟੇ ਨੂੰ ਮੈਂ ਕਹਿਤਾ, ਰੱਖੀ ਥਾਤੀ ਲਿਸ਼ਕਾ ਕੇ
ਨਾਲੇ ਪੰਜ-ਸੱਤ ਮੰਜੀਆਂ, ਵਰਾਂਡੇ 'ਚ ਵਿਛਾ ਕੇ
ਢੋਲ ਤੇ ਧਮਾਲ ਵੱਜੀ ਜਾਂਦੀ ਆ
ਪੌਣੇ ਸੱਤ ਵੱਜੇ, ਕਾਫ਼ਲਾ ਆ ਤੁਰਨਾ
DJ ਲਗਵਾ ਕੇ ਰੱਖੀ, ਸੋਹਣੀਏ
ਜੱਟਾਂ ਦੇ ਪੁੱਤਾਂ ਨੇ jail'o ਮੁੜਨਾ
DJ ਲਗਵਾ ਕੇ ਰੱਖੀ, ਸੋਹਣੀਏ
ਓ ਜੱਟਾਂ ਦੇ ਪੁੱਤਾਂ ਨੇ ਅੱਜ ਮੁੜਨਾ
ਮੇਰੀ ਇੱਕੋ ਫ਼ਰਮਾਇਸ਼ ਰੱਖੀ, ਲਾਭ ਹੀਰਾ ਲਾ ਕੇ
ਛੱਡੇ ੧੦੦-੧੦੦ ਦੇ, bank 'ਚੋਂ ਲਿਆਈ ਤੂੰ ਕਢਾ ਕੇ
ਆਉਣਾ ਆ ਪ੍ਰਾਹੁਣਾ, ਅੱਜ bury ਹੋ ਕੇ ਨੀ
ਪੇਕਿਆਂ ਨੂੰ ਕਹਿ ਦੀ, ਤੇਰੇ phone ਜਿਹਾ ਮਿਲਾ ਕੇ
Fire'an ਦੀ ਆਵਾਜ਼ ਕੁੜੇ, ਸੁਣ ਕੇ
ਬਨੇਰਿਆਂ ਤੋਂ ਚੀਨਿਆਂ ਨੇ ਉੱੜਨਾ
DJ ਲਗਵਾ ਕੇ ਰੱਖੀ
ਜੱਟਾਂ ਦੇ ਪੁੱਤਾਂ ਨੇ jail'o ਮੁੜਨਾ
DJ ਲਗਵਾ ਕੇ ਰੱਖੀ, ਸੋਹਣੀਏ
ਓ ਜੱਟਾਂ ਦੇ ਪੁੱਤਾਂ ਨੇ ਅੱਜ ਮੁੜਨਾ
ਓ DJ ਵਾਲਿਆ, ਆਵਾਜ਼ ਚੱਕ ਕੇ ਰੱਖੀ ਹੁਣ
ਓ ਖੇਤ ਵਿੱਚ ਛਤਰਾਂ, ਚੁਬਾਰਾ, ਗੋਰੀਏ
'ਤੇ ਮਿੱਤਰਾਂ ਲਈ pool ਆ ਬਣਾਉਣਾ, ਜੱਟ ਨੇ
ਸਲਾਖਾਂ ਪਿੱਛੇ ਰਿਹਾ ਮੈਂ, ਕਿਤਾਬਾਂ ਪੜ੍ਹਦਾ
ਹੁਣ ਮਿੱਠੀਏ, ਸਿਆਸਤ 'ਚ ਆਉਣਾ ਜੱਟ ਨੇ
ਓ ਸਾਡੀ rally ਵੀ ਆ, ਕੁੜੇ gang war ਲੱਗਣੀ
ਦਿੱਤੀ ਜੱਟ ਦੀ statement, ਗਾਲ ਲੱਗਣੀ
ਕੰਮ ਅੜੇ ਜਿਹੜੇ ਲੋਕਾਂ ਦੇ, ਕਢਾ ਦੇਣੇ ਆ
'ਤੇ ਪੱਕੀ ਮਹਿਫ਼ਿਲ ਯਾਰਾਂ ਦੀ, ਐਤਵਾਰ ਲੱਗਣੀ
ਓ ਸਾਡੇ ਜਿੱਤਿਆਂ ਤੇ, ਦੇਖੀ ਕੂਕ ਵੱਜਦੀ
ਰੌਲਾ ਤੀਜੇ ਪਿੰਡ ਤੱਕ, ਦੇਖੀ ਸੁਣਨਾ
DJ ਲਗਵਾ ਕੇ ਰੱਖੀ
ਜੱਟਾਂ ਦੇ ਪੁੱਤਾਂ ਨੇ jail'o ਮੁੜਨਾ
DJ ਲਗਵਾ ਕੇ ਰੱਖੀ, ਸੋਹਣੀਏ
ਜੱਟਾਂ ਦੇ ਪੁੱਤਾਂ ਨੇ jail'o ਮੁੜਨਾ
ਓ DJ ਲਗਵਾ ਕੇ ਰੱਖੀ, ਸੋਹਣੀਏ
ਜੱਟਾਂ ਦੇ ਪੁੱਤਾਂ ਨੇ jail'o ਮੁੜਨਾ
GK (GK, GK)
Written by: Gurminder Kajla, Sahil Jeet Singh, Sukhman Sodhi

Shazam Alt Bilgi

Dil seç:
Google Play Store
Apple App Store
Chrome Web Store
Galaxy Store

Bizi Takip Edin

Loading...