album cover
No One
album cover
No One adlı parça {albumName} albümünün bir parçası olarak Sukhdev Patel tarafından 8 Ekim 2025 tarihinde yayınlandıNo One - Single
8 Ekim 2025
FirmaSukhdev Patel
BPM92
Melodiklik
Akustiklik
Valence
Dans Edilebilirlik
Enerji

Şarkı sözleri

ਹਾਂ ਹਾਂ ਹਾਂ
ਹਾਂ ਹਾਂ ਹਾਂ
ਵੇਖ ਚੁੱਪ ਬੈਠੇ ਨੂੰ ਛੇੜਦੇ ਨੇ
ਸੁੱਤੇ ਸ਼ੇਰ ਅੱਗੇ ਕੁੱਤੇ ਵਰਦੇ ਨੇ
ਜੇ ਉੱਠ ਗਿਆ ਜੱਟ ਹਿੱਲ ਕੂੜੇ
ਫੇਰ ਮੰਗਣ ਮੈਂ ਦੇਣਾ ਪਾਣੀ ਨੀ
ਤੇਰੇ ਜੱਟ ਦਾ ਕੋਈ ਨਾਂ
ਤੇਰੇ ਜੱਟ ਦਾ ਕੋਈ ਨਾਂ ਸਾਣੀ ਨੀ
ਬਣਦੇ ਜੋ ਪਾਦੂ ਵਾਣੀ ਨੀ
ਸਾਰੇ ਇੰਝ ਰਕਾਨੇ ਰਿੜਕੂ ਗਾ
ਜਿਵੇ ਰਿੜਕੇ ਦੁੱਧ ਮਧਾਣੀ ਨੀ
ਤੇਰੇ ਜੱਟ ਦਾ ਕੋਈ ਨਾਂ
ਆ ਕੱਲ੍ਹਾ ਜੱਟ ਲੈ ਫਿਰਦਾ ਨੀ
ਜਿਵੇ ਖਿੜੇ ਤੁਪ ਉਂਜ ਖਿੜਦਾ ਨੀ
ਕੱਲ੍ਹ ਮੂੰਹ ਦੇ ਸੱਭ ਦੇ ਠੋਕਿਆ ਵਾ
ਅੱਜ ਪਿੱਠ ਤੇ ਜਿਹੜਾ ਤਿੜਦਾ ਸੀ
ਪਹਿਲ ਕਦੇ ਨਾਂ ਕਰਾ ਕੁੜੇ
ਪਰ ਟੋਟ ਪੁਣਾ ਨਾ ਜ਼ਰਾ ਕੁੜੇ
ਨੇਫ਼ੇ ਲਮਕਾ ਕੇ ਰੱਖਾ ਮੈਂ
ਗੈਂਗਾ ਦੀ ਚੋਟੀ ਦੀ ਟਾਣੀ ਨੀ
ਤੇਰੇ ਜੱਟ ਦਾ ਕੋਈ ਨਾਂ
ਵੈਲੀ ਬਣਦਾ ਨਾ ਜੰਮਦਾ ਕੋਈ ਪੁੱਟ ਗੋਰੀਏ
ਸੱਚ ਲਿਖਦਾ ਬਣਾਕੇ ਨਾਂ ਕੋਈ ਤੁੱਕ ਗੋਰੀਏ
ਜਿਹੜਾ ਮੌਰਾ ਵਿੱਚ ਮਾਰੇ ਓਹਨੂੰ ਮਾਰਦੇ ਸਲਾਮ
ਜੀਣ ਦਿੰਨੇ ਨੀ ਓ ਰਹਿੰਦਾ ਜਿਹੜਾ ਚੁੱਪ ਗੋਰੀਏ
ਏਹੀ ਏ ਬੱਸ ਦੁਨੀਆ ਨੀ
ਗੱਲਾਂ ਜੋ ਮੈਥੋ ਸੁਣੀਆ ਨੀ
ਜੋ ਲੋਕੀ ਕਰਦੇ ਆਮ ਕੁੜੇ
ਉਹ ਨਾ ਮੈਥੋ ਹੁਣੀਆ ਨੀ
ਪਿੱਛੇ ਕਿਸੇ ਦੇ ਖੜਦਾ ਨੀ
ਵੇਖੀ ਹਰ ਪੰਜਾਬੀ ਪੜ੍ਹਦਾ ਨੀ
ਇਤਿਹਾਸ ਕੁੜੇ ਬਣਾ ਦੂੰਗਾ
ਕੋਈ ਐਸੀ ਲਿਖੂ ਕਹਾਣੀ ਨੀ
ਤੇਰੇ ਜੱਟ ਦਾ ਕੋਈ ਨਾਂ
ਦਿੱਲ ਵਿੱਚ ਕਿਸੇ ਲੀ ਨਾਂ ਖਾਰ ਰੱਖਦਾ
ਦੁੱਕੀ ਤਿੱਕੀ ਮੋਢਿਆ ਤੋ ਝਾੜ ਰੱਖਦਾ
ਪਿੱਠ ਪਿੱਛੇ ਗੱਲ ਨਾ ਨਾ ਗੱਲ ਹੀ ਨਹੀਂ
ਜੱਟ ਵੱਜਦਾ ਆ ਜਿਹਦੀ ਹਿੱਕ ਵਿੱਚ ਵੱਜਦਾ
ਮੈਨੂੰ ਡੇਗ ਕੇ ਉੱਠ ਦੇ ਜੋ
ਮੈਂ ਸਾਰੇ ਦਊਂਗਾ ਮਿੱਥ ਕੁੜੇ
ਜੋ ਵੀ ਗੱਲਾਂ ਕਰਦਾ ਹਾ
ਮੈਂ ਕਰਕੇ ਰਹੂੰਗਾ ਸਿੱਥ ਕੁੜੇ
ਉਂਜ ਕਿਸੇ ਨਾਲ ਵੈਰ ਨਹੀਂ
ਜੇ ਅੜਿਆ ਕੋਈ ਫੇਰ ਖੈਰ ਨਹੀਂ
ਨਵੇਂ ਪਿੰਡ ਵਾਲਾ ਆ ਚੱਲੇ ਆ
ਓਹਨੇ ਲੱਗਣ ਦੇਣੇ ਹੁਣ ਪੈਰ ਨਹੀਂ
ਤਿਆਰੀ ਬੜੇ ਟਾਈਮ ਤੋ ਚੱਲਦੀ ਏ
ਗੱਲ ਨਾ ਬੀਬਾ ਕੱਲ੍ਹ ਦੀ ਏ
ਮਿਹਨਤ ਰੰਗ ਲਿਆਓ ਗੀ
ਸ਼ੇਤੀ ਸੁੱਖ ਸੁੱਖ ਹੋ ਜਾਣੀ ਨੀ
ਤੇਰੇ ਜੱਟ ਦਾ ਕੋਈ ਨਾਂ
ਜਿੰਨਾ ਅੱਗ ਪੂਸ਼ ਨੂੰ ਲੱਗੀ ਏ
ਮਿੱਤਰਾ ਨੇ ਈ ਤੀਲੀ ਸ਼ ਛੱਡੀ ਏ
ਜੋ ਵੇਖ ਚੜ੍ਹਾਈ ਮੱਚਦੇ ਨੇ
ਜੱਟ ਸਾਰੇ ਜਾਂਦਾ ਹੱਕੀ ਏ
ਯਾਰਾਂ ਦੇ ਸਿਰ ਤੇ ਬੱੜਕਾ ਨੀ
ਨਿੱਤ ਨਵਾਂ ਕਰਾ ਕੋਈ ਕਾਰਾਂ ਨੀ
ਜੋ ਕਹਿਤਾ ਮੂੰਹੋ ਕਰ ਦਈਏ
ਮਿੰਟ ਦਾ ਕੋਈ ਲਾਰਾਂ ਨੀ
ਬੇਲੀ ਜੱਟ ਦੇ ਅੱਤ ਕੁੜੇ
ਚੋਟੇ ਖੋਂਡ ਲਿਆਉਂਦੇ ਪੱਟ ਕੁੜੇ
ਸਭਦੇ ਅੱਖੀ ਰੜਕਦੇ ਨੇ
ਵੈਰੀ ਰੋਡਵੇਜ਼ ਵਾਂਗ ਖੜਕਦੇ ਨੇ
ਕੱਲ੍ਹ ਦਾ ਕੋਈ ਚੱਕਰ ਨੀ
ਟੋਲੀ ਨਰਕਾਂ ਨੂੰ ਹੀ ਜਾਣੀ ਨੀ
ਤੇਰੇ ਜੱਟ ਦਾ ਕੋਈ ਨਾਂ
ਤੇਰੇ ਜੱਟ ਦਾ ਕੋਈ ਨਾਂ ਸਾਣੀ ਨੀ
ਬਣਦੇ ਜੋ ਪਾਦੂ ਵਾਣੀ ਨੀ
ਸਾਰੇ ਇੰਝ ਰਕਾਨੇ ਰਿੜਕੂ ਗਾ
ਜਿਵੇ ਰਿੜਕੇ ਦੁੱਧ ਮਧਾਣੀ ਨੀ
ਤੇਰੇ ਜੱਟ ਦਾ ਕੋਈ ਨਾਂ
ਤੇਰੇ ਜੱਟ ਦਾ ਕੋਈ ਨਾਂ ਸਾਣੀ ਨੀ
ਬਣਦੇ ਜੋ ਪਾਦੂ ਵਾਣੀ ਨੀ
ਤੇਰੇ ਜੱਟ ਦਾ ਕੋਈ ਨਾਂ
ਹਾਂ ਹਾਂ ਹਾਂ
ਤੇਰੇ ਜੱਟ ਦਾ ਕੋਈ ਨਾਂ
ਹਾਂ ਹਾਂ ਹਾਂ
ਤੇਰੇ ਜੱਟ ਦਾ ਕੋਈ ਨਾਂ
Written by: Sukhpal Singh
instagramSharePathic_arrow_out􀆄 copy􀐅􀋲

Loading...