album cover
Jaan
album cover
Jaan adlı parça {albumName} albümünün bir parçası olarak Music Waves tarafından 3 Aralık 2007 tarihinde yayınlandıTohar Shoqina Di
Released3 Aralık 2007
FirmaMusic Waves
BPM141
Melodiklik
Akustiklik
Valence
Dans Edilebilirlik
Enerji

Şarkı sözleri

ਮੇਰੇ ਸਾਹਾਂ ਵਿੱਚ ਤੂੰ
ਹੋਵੇਂ ਬਾਹਾਂ ਵਿੱਚ ਤੂੰ
ਮੇਰੇ ਸਾਹਾਂ ਵਿੱਚ ਤੂੰ
ਹੋਵੇਂ ਬਾਹਾਂ ਵਿੱਚ ਤੂੰ
ਮੈਨੂੰ ਤੇਰੇ ਪਿਆਰ ਵਾਲੀ ਚੜ੍ਹ ਗਈ ਖੁਮਾਰੀ ਨੀ
ਰੱਖਣਾ ਮੈਂ ਤੈਨੂੰ ਜਾਨੇ ਜਾਨ ਤੋਂ ਪਿਆਰੀ ਨੀ
ਰੱਖਣਾ ਮੈਂ ਤੈਨੂੰ ਜਾਨੇ ਜਾਨ ਤੋਂ ਪਿਆਰੀ ਨੀ
ਦਿਲ ਨਾਲ ਸਾਂਝ ਗੂੜੀ ਪਾ ਗਈ ਨੀ ਕਮਲੀਆਏ
ਰਾਤਾਂ ਦੀਆਂ ਨੀਂਦਰਾਂ ਗਵਾ ਗਈ ਨੀ ਕਮਲੀਆਏ
ਰਾਤਾਂ ਦੀਆਂ ਨੀਂਦਰਾਂ ਗਵਾ ਗਈ ਨੀ ਕਮਲੀਆਏ
ਦਿਲ ਨਾਲ ਸਾਂਝ ਗੂੜੀ ਪਾ ਗਈ ਨੀ ਕਮਲੀਆਏ
ਰਾਤਾਂ ਦੀਆਂ ਨੀਂਦਰਾਂ ਗਵਾ ਗਈ ਨੀ ਕਮਲੀਆਏ
ਰਾਤਾਂ ਦੀਆਂ ਨੀਂਦਰਾਂ ਗਵਾ ਗਈ ਨੀ ਕਮਲੀਆਏ
ਚੰਨ ਤੇ ਚਕੋਰ ਵਾਲੀ ਪੈ ਗਈ ਗੂੜ੍ਹੀ ਯਾਰੀ ਨੀ
ਰੱਖਣਾ ਮੈਂ ਤੈਨੂੰ ਜਾਨੇ ਜਾਨ ਤੋਂ ਪਿਆਰੀ ਨੀ
ਰੱਖਣਾ ਮੈਂ ਤੈਨੂੰ ਜਾਨੇ ਜਾਨ ਤੋਂ ਪਿਆਰੀ ਨੀ
ਰੱਖਣਾ ਮੈਂ ਤੈਨੂੰ ਜਾਨੇ ਜਾਨ ਤੋਂ ਪਿਆਰੀ ਨੀ
ਜਾਨੇ ਜਾਨ ਤੋਂ ਪਿਆਰੀ ਨੀ
ਝੱਲਿਆਂ ਦੇ ਵਾਂਗੂ ਹਾਲ ਹੋਇਆ ਦਿਲ ਝੱਲੇ ਦਾ
ਲੱਗਦਾ ਨੀ ਚਿੱਤ ਮੇਰਾ ਸੋਹਣੀਏ ਨੀ ਕੱਲੇ ਦਾ
ਲੱਗਦਾ ਨੀ ਚਿੱਤ ਮੇਰਾ ਸੋਹਣੀਏ ਨੀ ਕੱਲੇ ਦਾ
ਲੱਗਦਾ ਨੀ ਚਿੱਤ ਮੇਰਾ ਸੋਹਣੀਏ ਨੀ ਕੱਲੇ ਦਾ
ਝੱਲਿਆਂ ਦੇ ਵਾਂਗੂ ਹਾਲ ਹੋਇਆ ਦਿਲ ਝੱਲੇ ਦਾ
ਲੱਗਦਾ ਨੀ ਚਿੱਤ ਮੇਰਾ ਸੋਹਣੀਏ ਨੀ ਕੱਲੇ ਦਾ
ਲੱਗਦਾ ਨੀ ਚਿੱਤ ਮੇਰਾ ਸੋਹਣੀਏ ਨੀ ਕੱਲੇ ਦਾ
ਛੱਡ ਹੀ ਨਾ ਜਾਈਂ ਕਿਤੇ ਮਾਰ ਕੇ ਉਡਾਰੀ ਨੀ
ਰੱਖਣਾ ਮੈਂ ਤੈਨੂੰ ਜਾਨੇ ਜਾਨ ਤੋਂ ਪਿਆਰੀ ਨੀ
ਰੱਖਣਾ ਮੈਂ ਤੈਨੂੰ ਜਾਨੇ ਜਾਨ ਤੋਂ ਪਿਆਰੀ ਨੀ
ਹਾਏ ਰੱਖਣਾ ਮੈਂ ਤੈਨੂੰ ਜਾਨੇ ਜਾਨ ਤੋਂ ਪਿਆਰੀ ਨੀ
ਸਿਰ ਥੱਲੇ ਹੋਵੇ ਤੇਰੀ ਚੂੜੇ ਵਾਲੀ ਬਾਂਹ ਨੀ
ਜੀ ਜੀ ਆਖ ਕੇ ਬੁਲਾਵੇ ਮੇਰਾ ਨਾਂ ਨੀ
ਜੀ ਜੀ ਆਖ ਕੇ ਬੁਲਾਵੇ ਮੇਰਾ ਨਾਂ ਨੀ
ਸਿਰ ਥੱਲੇ ਹੋਵੇ ਤੇਰੀ ਚੂੜੇ ਵਾਲੀ ਬਾਂਹ ਨੀ
ਜੀ ਜੀ ਆਖ ਕੇ ਬੁਲਾਵੇ ਮੇਰਾ ਨਾਂ ਨੀ
ਜੀ ਜੀ ਆਖ ਕੇ ਬੁਲਾਵੇ ਮੇਰਾ ਨਾਂ ਨੀ
ਹੋਈਏ ਦੋਵੇਂ ਇਕ ਵੇਖੇ ਦੁਨੀਆ ਇਹ ਸਾਰੀ ਨੀ
ਰੱਖਣਾ ਮੈਂ ਤੈਨੂੰ ਜਾਨੇ ਜਾਨ ਤੋਂ ਪਿਆਰੀ ਨੀ
ਰੱਖਣਾ ਮੈਂ ਤੈਨੂੰ ਜਾਨੇ ਜਾਨ ਤੋਂ ਪਿਆਰੀ ਨੀ
ਹਾਏ ਰੱਖਣਾ ਮੈਂ ਤੈਨੂੰ ਜਾਨੇ ਜਾਨ ਤੋਂ ਪਿਆਰੀ ਨੀ
ਜਾਨੇ ਜਾਨ ਤੋਂ ਪਿਆਰੀ ਨੀ
ਜਾਨੇ ਜਾਨ ਤੋਂ ਪਿਆਰੀ ਨੀ
Written by: Jassi Sohal, Sukhpal Sukh
instagramSharePathic_arrow_out􀆄 copy􀐅􀋲

Loading...