album cover
Ek Tera Pyar Feat. Devika
album cover
Ek Tera Pyar Feat. Devika adlı parça {albumName} albümünün bir parçası olarak Universal Music Group (India) Pvt. Ltd tarafından 9 Nisan 2009 tarihinde yayınlandıDa Rap Star
9 Nisan 2009
FirmaDesi Hip Hop Publishing Company
BPM93
Melodiklik
Akustiklik
Valence
Dans Edilebilirlik
Enerji

Şarkı sözleri

ਇਕ ਤੇਰਾ ਪਿਆਰ ਬਾਕੀ ਦੁਨੀਆ ਬੇਕਾਰ
(ਜੇ ਤੂੰ ਵੱਡਿਆਂ ਸ਼ਿਕਾਰੀਆਂ ਦੇ ਵਾਸਤੇ ਤਿਆਰ)
(ਅਜਾ ਅਜਾ)
ਦੁਨੀਆ ਤੋਂ ਹੋਰ ਕਿ ਲੈਣਾ
ਜੇ ਇਕ ਤੇਰਾ ਪਿਆਰ ਨਾ ਮਿਲਿਆ
ਮੈਂ ਦੁਨੀਆ ਤੋਂ ਹੋਰ ਕਿ ਲੈਣਾ
ਇਕ ਤੇਰਾ ਪਿਆਰ ਬਾਕੀ ਦੁਨੀਆ ਬੇਕਾਰ
(ਜੇ ਤੂੰ ਵੱਡਿਆਂ ਸ਼ਿਕਾਰੀਆਂ ਦੇ ਵਾਸਤੇ ਤਿਆਰ)
(ਅਜਾ ਅਜਾ)
Ah-ha
ਸੀਨੇ ਚੋਂ ਕੱਢ ਲਿਆ ਦਿਲ ਹੋਗੀ ਮੇਰੇ ਤੋਂ ਖਤਾ
ਤੇਰੀ ਅੱਖਾਂ ਚ ਮੈਂ ਅੱਖਾਂ ਪਾਕੇ ਵੇਖਿਆ
ਹੁਣ ਲੱਗਦਾ ਨੀ ਦਿਲ, ਹੁਣ ਕਿਹਨੂੰ ਵੇ ਪਤਾ
ਵੇ ਇਕ ਵਾਰੀ ਦੁਨੀਆ ਦੇ ਮੇਲਿਆਂ ਤੋਂ ਪਰੇ ਹੋਕੇ ਮਿਲ
ਮੈਨੂੰ ਦਈ ਮੌਕਾ, ਮੈਂ ਆਦਮੀ ਆਵਾਰਾ
ਚੜ੍ਹਿਆ ਤੇ ਸ਼ਰਾਬੀ ਪਰ ਮੇਰਾ ਦਿਲ
ਤੇਰੀ ਯਾਦਾਂ ਦਾ ਗੁਲਾਮ
ਵੇ ਸੀਨੇ ਵਿੱਚ ਧੜਕੇ ਤੇ ਨਾਲ ਨਾਲ ਲੈ ਤੇਰਾ ਨਾ
ਰਾਜਾ ਤੇਰਾ ਪੁਜਾਰੀ, ਮੈਂ ਅੱਖਾਂ ਬੰਦ ਕਰਾਂ
ਕੰਨਾਂ ਵਿਚੋ ਸੁਣਾ ਆਵਾਜ਼ ਤੇਰੀ ਪਿਆਰੀ
ਮੈਨੂੰ ਰੱਬ ਦੀ ਸੌਂਹ ਵੇ ਰਾਤ ਮੈਂ ਸਾਰੀ
ਤੇਰੀ ਯਾਦ ਵਿੱਚ ਜਾਗ ਦੇ ਗੁਜ਼ਾਰੀ
ਜਦੋ ਸੋਚਾ ਤੇਰੇ ਬਾਰੇ ਵੇ ਹੋਵੇ ਤੇਰਾ ਸਾਥ
ਤੇ ਫੇਰ ਜ਼ਿੰਦਗੀ ਮੇਰੀ ਵਾਰੀ ਨਿਆਰੀ
ਯਾ ਫਿਰ ਮੌਤ ਮੈਨੂੰ ਪਿਆਰੀ ਆਹ
ਤੇਰੇ ਪਿੱਛੇ ਜੇ ਤੂੰ ਮੰਗੇ ਛੱਡ ਦਵਾਂ ਮੈਂ
ਦੁਨੀਆ ਇਹ ਸਾਰੀ
ਜੇ ਇਕ ਤੇਰਾ ਪਿਆਰ ਨਾ ਮਿਲਿਆ
ਮੈਂ ਦੁਨੀਆ ਤੋਂ ਹੋਰ ਕਿ ਲੈਣਾ
ਜੇ ਇਕ ਤੇਰਾ ਪਿਆਰ ਨਾ ਮਿਲਿਆ
ਮੈਂ ਦੁਨੀਆ ਤੋਂ ਹੋਰ ਕਿ ਲੈਣਾ
ਜੇ ਇਕ ਤੇਰਾ ਪਿਆਰ ਨਾ ਮਿਲਿਆ
ਮੈਂ ਦੁਨੀਆ ਤੋਂ ਹੋਰ ਕਿ ਲੈਣਾ
(ਜੇ ਤੂੰ ਵੱਡਿਆਂ ਸ਼ਿਕਾਰੀਆਂ ਦੇ ਵੇਸਟ ਤਿਆਰ ਅਜਾ)
ਇਕ ਤੇਰਾ ਪਿਆਰ ਬਾਕੀ ਦੁਨੀਆ ਬੇਕਾਰ
(ਜੇ ਤੂੰ ਵੱਡਿਆਂ ਸ਼ਿਕਾਰੀਆਂ ਦੇ ਵਾਸਤੇ ਤਿਆਰ)
(ਅਜਾ ਅਜਾ)
ਮੈਂ ਦਿਲ ਦਾ ਭੈੜਾ ਨੀ ਮੈਨੂੰ ਮਾਰ ਨਾ ਤਾਅਨੇ
ਮਿਲਿਆ ਮੈਂ ਪਹਿਲੀ ਵਾਰੀ ਤੈਨੂੰ ਸ਼ੋ ਦੇ ਬਹਾਨੇ
ਹੋਰ ਵੀ ਦੀਵਾਨੇ ਤੇਰੇ ਪਿੱਛੇ ਜੱਗ ਤੋਂ ਬੇਗਾਨੇ
ਤੈਨੂੰ ਦੂਜੀਆਂ ਦੇ ਗੀਤ ਸੁਣਾਉਂਦੇ
ਮੈਂ ਪਿੱਛੇ ਪਿੱਛੇ ਤੇਰੀ ਤੇਰੀ ਚੱਲ ਵੇ ਨਾ ਆਣਾ
ਤੇਰੇ ਗੁਣ ਗਾਣਾ ਲਿਖਣਾ ਤੇਰੇ ਵਾਸਤੇ ਗੀਤ
ਤੈਨੂੰ ਭੁੱਲ ਜਾਵਾਂ ਯਾ ਬਣ ਜਾਵਾਂ ਮੈਂ ਤੇਰਾ ਮੀਤ
ਮੈਨੂੰ ਲੱਭਦੇ ਨੀ ਹੁਣ ਕੋਈ ਰਸਤੇ (ਆਹ)
ਤੇਰੇ ਵਾਸਤੇ ਸੋਣੀਏ ਲਿਖਾਂ ਮੈਂ ਗੀਤ
ਤੂੰ ਬਣ ਮੇਰੀ ਮੀਤ ਕਰ ਅਮਰ ਏ ਪ੍ਰੀਤ
ਦੇਸੀਆਂ ਦੀ ਰੀਤ ਰਗ ਰਗ ਚ ਪ੍ਰੀਤ
ਜੋ ਤੂੰ ਮੰਗੇ ਓਹ ਮੈਂ ਕਾਰਾ ਤੇਰੇ ਵਾਸਤੇ
ਜੱਗ ਦੀ ਚਿੰਤਾ ਛੱਡ ਆਪਾਂ ਦੋਵੇਂ ਫਟਾਫਟ
ਝੱਟ ਮੰਗਣੀ ਵਿਆਹ ਫੱਟ ਬਿਨਾ ਖ਼ਤ ਪੱਟ
ਕਰੀਏ ਨਵੀ ਜ਼ਿੰਦਗੀ ਸ਼ੁਰੂ
ਜੇ ਦੇ ਦੇ ਮੇਰਾ ਸਾਥ ਤੂੰ
ਜੇ ਇਕ ਤੇਰਾ ਪਿਆਰ ਨਾ ਮਿਲਿਆ
ਮੈਂ ਦੁਨੀਆ ਤੋਂ ਹੋਰ ਕਿ ਲੈਣਾ
ਇਕ ਤੇਰਾ ਪਿਆਰ ਬਾਕੀ ਦੁਨੀਆ ਬੇਕਾਰ
(ਜੇ ਤੂੰ ਵੱਡਿਆਂ ਸ਼ਿਕਾਰੀਆਂ ਦੇ ਵਾਸਤੇ ਤਿਆਰ)
(ਅਜਾ ਅਜਾ)
ਜੇ ਇਕ ਤੇਰਾ ਪਿਆਰ ਨਾ ਮਿਲਿਆ
ਮੈਂ ਦੁਨੀਆ ਤੋਂ ਹੋਰ ਕਿ ਲੈਣਾ
ਜੇ ਇਕ ਤੇਰਾ ਪਿਆਰ ਨਾ ਮਿਲਿਆ
ਮੈਂ ਦੁਨੀਆ ਤੋਂ ਹੋਰ ਕਿ ਲੈਣਾ
ਜੇ ਇਕ ਤੇਰਾ ਪਿਆਰ ਨਾ ਮਿਲਿਆ
ਮੈਂ ਦੁਨੀਆ ਤੋਂ ਹੋਰ ਕਿ ਲੈਣਾ
(ਜੇ ਇਕ ਤੇਰਾ ਪਿਆਰ, ਜੇ ਇਕ ਤੇਰਾ ਪਿਆਰ)
ਇਕ ਤੇਰਾ ਪਿਆਰ ਬਾਕੀ ਦੁਨੀਆ ਬੇਕਾਰ
(ਜੇ ਤੂੰ ਵੱਡਿਆਂ ਸ਼ਿਕਾਰੀਆਂ ਦੇ ਵਾਸਤੇ ਤਿਆਰ)
(ਅਜਾ ਅਜਾ)
ਵੇ ਦੁਨੀਆ ਤੋਂ ਹੋਰ ਕਿ ਲੈਣਾ
ਇਕ ਤੇਰਾ ਪਿਆਰ ਬਾਕੀ ਦੁਨੀਆ ਬੇਕਾਰ
(ਜੇ ਤੂੰ ਵੱਡਿਆਂ ਸ਼ਿਕਾਰੀਆਂ ਦੇ ਵਾਸਤੇ ਤਿਆਰ)
(ਅਜਾ ਅਜਾ)
ਵੇ ਦੁਨੀਆ ਤੋਂ ਹੋਰ ਕਿ ਲੈਣਾ
ਇਕ ਤੇਰਾ ਪਿਆਰ ਬਾਕੀ ਦੁਨੀਆ ਬੇਕਾਰ
(ਜੇ ਤੂੰ ਵੱਡਿਆਂ ਸ਼ਿਕਾਰੀਆਂ ਦੇ ਵਾਸਤੇ ਤਿਆਰ)
(ਅਜਾ ਅਜਾ)
ਵੇ ਦੁਨੀਆ ਤੋਂ ਹੋਰ ਕਿ ਲੈਣਾ
ਵੇ ਦੁਨੀਆ ਤੋਂ ਹੋਰ ਕਿ ਲੈਣਾ
ਵੇ ਦੁਨੀਆ ਤੋਂ ਹੋਰ ਕਿ ਲੈਣਾ
Written by: Bohemia
instagramSharePathic_arrow_out􀆄 copy􀐅􀋲

Loading...