album cover
Bounce Billo
album cover
Bounce Billo adlı parça {albumName} albümünün bir parçası olarak Prestige Records tarafından 27 Temmuz 2009 tarihinde yayınlandıUnforgettable
27 Temmuz 2009
FirmaPrestige Records
BPM123
Melodiklik
Akustiklik
Valence
Dans Edilebilirlik
Enerji

Müzik Videosu

Müzik Videosu

Şarkı sözleri

I like the way you move, shake the body down to the floor
ਤੈਨੂੰ ਕਿਵੇਂ ਦੱਸਾਂ ਮੈਂ ਕੁੜੀਏ, ਨਈਂ, ਮੇਰੀ ਏਂ ਤੂੰ?
ਕੱਢ ਕੇ ਤੂੰ ਦਿਲ ਸਾਡੇ ਸੀਨੇ ਚੋਂ ਵੇ ਲੈ ਗਈਂ ਐਂ ਤੂੰ
ਕ਼ਸਮੇ ਖੁਦਾਏ, ਬਿੱਲੋ ਕੁੜੀਏ, ਕ਼ਿਆਮਤ ਐਂ ਤੂੰ
ਬੁੱਲ੍ਹਾਂ ਤੇ ਲਿਪ ਗਲੌਸ, ਅੱਖੀਆਂ ਨੇ ਕਲਾਸ਼ਨਿਕੋਵ
ਡੀਜ਼ਲ ਦੀ ਜੀਨ ਪਾਕੇ ਲੀਆਂ ਜੁੱਤੀਆਂ ਜਿੰਮੀ ਚੂ'ਜ਼
ਤਕਦੀ ਮੈਨੂੰ ਵੇ ਰੋਜ਼, ਕਰ ਗਈ ਸਾਨੂੰ ਬੇ ਹੋਸ਼
ਮੇਰੇ ਤੂੰ ਸਟੀਲ ਦੀ ਐ, ਆਜਾ ਛੇਤੀ ਸਾਡੇ ਕਲੋਜ਼
ਬਾਊਂਸ ਬਿੱਲੋ, ਬਾਊਂਸ ਬਿੱਲੋ, ਬਾਊਂਸ, ਆਲ ਨਾਈਟ ਲੌਂਗ

Bounce, all night long, all night long
All night long, all night long, all night long

Long, long, long, long, long, long, long
All night long

ਮੁਖੜਾ ਤੇਰਾ ਚੌਂਸਾ ਅੰਬ, ਲਗਦੀ ਤੂੰ ਸਾਨੂੰ ਬੰਬ
ਮਿੱਠੀ ਮੁਸਕਾਨ ਤੇਰੀ, ਚਮਕਣ ਤੇਰੇ ਮੋਤੀ ਦੰਦ
ਹਲਦਾ ਤੇਰਾ ਇਕ ਇਕ ਅੰਗ, ਦਿਲ ਨੂੰ ਪੈਂਦੀ, ਹਾਏ, ਠੰਡ
ਜਦੋਂ ਚੰਕਾਵੇ ਵਾਂਗ, ਹੋ ਜਾਵਾਂ ਮੈਂ ਮਸਤ ਮਲੰਗ
I like the way you move, shake the body down to the floor
ਤੈਨੂੰ ਕਿਵੇਂ ਦੱਸਾਂ ਮੈਂ ਕੁੜੀਏ, ਨਈਂ, ਮੇਰੀ ਏਂ ਤੂੰ?
ਕੱਢ ਕੇ ਤੂੰ ਦਿਲ ਸਾਡੇ ਸੀਨੇ ਚੋਂ ਵੇ ਲੈ ਗਈਂ ਐਂ ਤੂੰ
ਕ਼ਸਮੇ ਖੁਦਾਏ, ਬਿੱਲੋ ਕੁੜੀਏ, ਕ਼ਿਆਮਤ ਐਂ ਤੂੰ
ਤੂੰ، ਤੂੰ، ਤੂੰ، ਤੂੰ، ਤੂੰ، ਤੂੰ، ਤੂੰ
ਤੂੰ، ਤੂੰ، ਤੂੰ، ਤੂੰ، ਤੂੰ، ਤੂੰ، ਤੂੰ
ਤੂੰ، ਤੂੰ، ਤੂੰ، ਤੂੰ، ਤੂੰ، ਤੂੰ، ਤੂੰ
ਤੂੰ، ਤੂੰ، ਤੂੰ، ਤੂੰ، ਤੂੰ، ਤੂੰ
ਬੀ-ਬੀ-ਬੀ-ਬਾਉਂਸ ਬਿੱਲੋ, ਬਾਉਂਸ ਬਿੱਲੋ, ਬਾਉਂਸ, ਆਲ ਨਾਈਟ ਲੌਂਗ
ਬਾਊਂਸ ਬਿੱਲੋ, ਬਾਊਂਸ ਬਿੱਲੋ, ਬਾਊਂਸ, ਆਲ ਨਾਈਟ ਲੌਂਗ
ਬਾਊਂਸ ਬਿੱਲੋ, ਬਾਊਂਸ ਬਿੱਲੋ, ਬਾਊਂਸ, ਆਲ ਨਾਈਟ ਲੌਂਗ
ਬਾਊਂਸ ਬਿੱਲੋ, ਬਾਊਂਸ ਬਿੱਲੋ, ਬਾਊਂਸ, ਆਲ ਨਾਈਟ ਲੌਂਗ
Bum, bum, bum, bum, bum, bum, bum, bum
Bum, bum, bum, bum, bum, bum, bum, bum
Bum, bum, bum, bum, bum, bum, bum, bum
Bum, bum, bum, bum, bum, bum, bum, bum
Bounce, all night long, all night long
All night long, all night long, all night long
All night long, all night long, all night long
Long, long, long, long, long, long, long
All night long
Bum, bum, bum, bum, bum, bum, bum, bum
Bum, bum, bum, bum, bum, bum, bum, bum
Bum, bum, bum, bum, bum, bum, bum, bum
Bum, bum, bum, bum, bum, bum, bum, bum
Written by: Imran Khan

Loading...