album cover
Faqeer
6.683
Hip-Hop/Rap
Faqeer adlı parça albümünün bir parçası olarak Sony Music Entertainment India Pvt. Ltd. tarafından 4 Eylül 2012 tarihinde yayınlandıThousand Thoughts
album cover
Çıkış Tarihi4 Eylül 2012
FirmaSony Music Entertainment India Pvt. Ltd.
Melodiklik
Akustiklik
Valence
Dans Edilebilirlik
Enerji
BPM82

Müzik Videosu

Müzik Videosu

Krediler

PERFORMING ARTISTS
Bohemia
Bohemia
Performer
COMPOSITION & LYRICS
Bohemia
Bohemia
Composer

Şarkı sözleri

ਅੱਧਾ ਪੀਰ-ਫ਼ਕੀਰ ਅੱਧਾ ਰਹਿੰਦਾ ਸ਼ਰਾਬੀ
ਨਾ ਮੇਰਾ ਰਾ... ਰਾਹ ਮੇਰੇ ਜੇਹੜੀ ਮਰਜ਼ੀ ਖੁਦਾ ਦੀ
ਮੈਨੂੰ ਆਪਣਿਆਂ ਨੇ ਲੁੱਟਿਆ
ਰੱਬ ਨੇ ਬਣਾ ਕੇ ਏਸ ਦੁਨੀਆ ਚ ਸੁੱਟਿਆ
ਕੋਈ ਕਹਵੇ ਦੁਨੀਆਂ ਚ ਕ਼ਦਰ ਨੀ ਪਿਆਰ ਦੇ
ਕੋਈ ਕਹਵੇ ਵੇ ਦੁਨੀਆਂ ਖੁਸ਼ੀਆਂ ਮੇਰੇ ਯਾਰ ਦੇ
ਵੱਖਰੀ ਕਹਾਣੀ ਹਰ ਕਿਸੇ ਦੀ ਜ਼ੁਬਾਨੀ
ਹੁਣ ਰੁੱਤ ਵੇ ਤੂਫਾਨੀ ਪਰ ਉਮੀਦ ਵੀ ਭਾਰ ਦੀ.
ਕੋਈ ਕਹਵੇ ਦੁਨਿਆ ਵੀ ਰੱਬ ਦੀ ਆਵਾਜ਼
ਕੋਈ ਕਹਵੇ ਵੇ ਦੁਨੀਆ ਤੋਂ ਰੱਬ ਵੀ ਨਾਰਾਜ਼ ਮੇਰੀ.
ਇੱਕੋ ਹੀ ਆਸਰਾ ਰੱਬ ਸੁਣਲੇ ਆਵਾਜ਼
ਸੱਚੇ ਯਾਰਾਂ ਦਾ ਸਾਥ ਭਾਵੇਂ ਦਿਨ ਹੋ ਯਾ ਰਾਤ।
ਉੱਚੀਆਂ ਗੱਲਾਂ ਸੋਚਾਂ
ਆਖਰੀ ਮੈਂ ਅੱਥਰੂ ਪੂੰਝਾਂ।
ਮੱਥੇ ਤੋਂ ਪਸੀਨਾ, ਮੈਨੂੰ ਮਿਲੀਆਂ ਹਸੀਨਾ।
ਨਾਲੇ ਮਾਰ ਸੋਨਾ-ਚਾਂਦੀ.
ਮੇਰੇ ਯਾਰਾਂ ਨੇ ਭੰਗ ...ਪਿੱਛੇ ਘਰਾਂ ਦੇ ਉਗਾਣੀ।
ਮੈਨੂੰ ਰੋਕ ਕੇ ਦਿਖਾਓ
ਖੁਦ ਮੇਰੇ ਤੋਂ ਸਿੱਖੋ, ਮੈਨੂੰ ਦੱਸਣ ਨੂੰ ਆਓ
ਸੀਡੀ ਖਰੀਦੋ ਹੁਣ ਯਾਰਾਂ ਨੂੰ ਸੁਣਾਓ
ਵੱਟੇ ਗੱਡੀਆਂ ਚਲਾਓ, ਬੇਸ ਖੋਲ ਕੇ ਵਜਾਓ.
ਪਰ ਮੌਕਾ ਜਦੋ ਮਿਲੇ.ਦੁਨੀਆਂ ਦੇ ਮਲਿਆਂ ਤੋਂ ਹੋ ਜਾਓ ਵਿਹਲੇ.
ਉਦੋਂ ਸੋਚੋ ਇੱਕ ਗੱਲ,.ਪਹਿਲਾਂ ਮਸਲੇ ਬਣਾਉਣਾ ਫਿਰ ਮਸਲਿਆਂ ਦਾ ਹੱਲ.
ਸੱਚੇ ਯਾਰਾਂ ਦਾ ਸਾਥ... ਝੂਠੇ ਯਾਰਾਂ ਦਾ ਕ਼ਤਲ।
ਇੱਥੇ ਕੈਸ਼ ਐਤੇ ਐਸ਼.ਸਾਰੇ ਪੈਸੇ ਦੇ ਪੁਜਾਰੀ.
ਪੈ-ਪੈ ਵੇ ਜਿੰਦ ਮੈਂ ਬਟੋਰਦੇ ਗੁਜ਼ਾਰੀ।
ਮੈਂ ਵੀ ਦੁਨੀਆ ਚ ਆਇਆ... ਮੈਂ ਨਾ ਦੁਨੀਆ ਬਣਾਈ.
ਰਾਸ ਨਾ ਆਏ ਮੈਨੂੰ ਦੁਨੀਆ ਦੁਹਾਈ।
ਹੁਣ ਬੋਤਲਾਂ ਸ਼ਰਾਬ ਦੀਆਂ ਸੜਕਾਂ ਤੇ ਡੋਲ।
ਜਿੰਦ ਆਏ-ਜਾਏ ਪਿੱਛੇ ਰਹਿਣ ਯਾਦਾਂ... ਲੋਕੀ ਬੋਲਣ ਰੱਬ
ਸੁਣਲੇ ਤੂੰ ਸਾਰੀਆਂ .ਹੁਣ ਆਖਦਾ ਉਠਾਲੇ
ਲੱਗਦਾ ਨੀ ਦਿਲ ਮੈਨੂੰ ਵਾਪਸ ਬੁਲਾਲੇਵੇ ਲੱਗਦਾ ਨੀ ਦਿਲ ਮੈਨੂੰ ਵਾਪਸ ਬੁਲਾਲੇ
ਵੇ ਅਸੇ ਰੁਤਬੇ ਤੂਫਾਨੇ ਤੈਨੂੰ ਚੜ੍ਹ ਗਏ ਜਵਾਨੇ
ਯਾਰ ਮੇਰੇ ਮੁਕਾਬਲੇ ਮੇਰੇ ਗੱਡੇ ਚ ਸ਼ਰਾਬੀ
ਆਈ ਲੁਕਿੰਗ ਫੋਰ ਲਵ ਇਨ ਅ ਰੌਂਗ ਪਲੇਸ ਮੇਰੇ ਜ਼ੁਬਾਨੇ
ਤੂੰ ਬਣ ਮੇਰੇ ਰੀਤ ਇਹ ਅਮਰ ਪ੍ਰੀਤ
ਤੇਰੇ ਲਈ ਮੈਂ ਲਿਖਦਾ ਗੀਤ
ਭੰਗ ਪੀਕੇ ਮੈਂ ਗੀਤ ਬਣੋਦਾ
ਤੇਰੇ ਤਰਲੇ ਪਾਉਂਦੇ ਤੈਨੂੰ ਦਿਲੋਂ ਮੇਲ ਚੌਂਦਾ
ਬਚਪਨ ਵਿਚ ਕ੍ਰਿਕਟ ਸੀ ਗੇ ਖੇਲਦੇ
ਰਸਮ ਰਿਵਾਜ ਇਸ ਦੇਸ਼ ਦੇ ਭੰਗ ਆਪੇ ਪੀਂਦੇ ਤੇ ਚਿੱਟਾ ਦੂਜਿਆਂ ਨੂੰ ਵੇਚ ਦੇ
ਰੱਬਾ ਮੈਨੂੰ ਵੀ ਬਚਾ
ਮੇਰੇ ਪਿੱਛੇ ਪੁਲਿਸ ਮੈਨੂੰ ਦੇਣ ਨੂੰ ਸਜ਼ਾ
ਵੀ ਕਿਹਨੂੰ ਵੇ ਪਤਾ
ਮੈਂ ਲਾਪਤਾ ਪਰ ਤੈਨੂੰ ਕਿ
ਆਪਾਂ ਪਿਆਰ ਪਿਆ ਜਿਵੇਂ ਇੱਕ ਡਿਊਕ ਨਾਲ ਦੁਸ਼ਮਣੀ
Written by: Bohemia
instagramSharePathic_arrow_out􀆄 copy􀐅􀋲

Loading...