album cover
Jaam
album cover
Jaam adlı parça {albumName} albümünün bir parçası olarak Audio Touch tarafından 10 Aralık 2006 tarihinde yayınlandıTanhaiyan
AlbümTanhaiyan
10 Aralık 2006
FirmaAudio Touch
BPM157
Melodiklik
Akustiklik
Valence
Dans Edilebilirlik
Enerji

Şarkı sözleri

ਮੇਰੇ ਹੱਥਾਂ ਵਿਚ ਜਾਮ ਤੇ ਸ਼ਰਾਬ ਰਹਿਣ ਦੇ
ਮੇਰੇ ਹੱਥਾਂ ਵਿਚ ਜਾਮ ਤੇ ਸ਼ਰਾਬ ਰਹਿਣ ਦੇ
ਮੇਰੇ ਹੱਥਾਂ ਵਿਚ ਜਾਮ ਤੇ ਸ਼ਰਾਬ ਰਹਿਣ ਦੇ
ਲੋਕਾ ਕਹਿੰਦੇ ਨੇ ਖਰਾਬ ਤੇ ਖਰਾਬ ਰਹਿਣ ਦੇ
ਮੇਰੇ ਹੱਥਾਂ ਵਿਚ ਜਾਮ ਤੇ ਸ਼ਰਾਬ ਰਹਿਣ ਦੇ
ਹਾਏ ਸ਼ਰਾਬ ਰਹਿਣ ਦੇ, ਤੂ ਸ਼ਰਾਬ ਰਹਿਣ ਦੇ
ਲੱਗੇ ਫੱਟਾ ਉੱਤੇ ਕੱਮ ਕਰਦੀ ਦਵਾਈ ਦਾ
ਲੱਗੇ ਫੱਟਾ ਉੱਤੇ ਕੱਮ ਕਰਦੀ ਦਵਾਈ ਦਾ
ਹੋਣ ਨਹੀਓ ਦਿੰਦੀ ਦੁੱਖ ਉਮਰ ਗਵਾਈ ਦਾ
ਹੋਣ ਨਹੀਓ ਦਿੰਦੀ ਦੁੱਖ ਉਮਰ ਗਵਾਈ ਦਾ
ਅਸੀ ਕੰਡਿਆ ਦੇ ਆਦੀ, ਤੂ ਗੁਲਾਬ ਰਹਿਣ ਦੇ
ਅਸੀ ਕੰਡਿਆ ਦੇ ਆਦੀ, ਤੂ ਗੁਲਾਬ ਰਹਿਣ ਦੇ
ਲੋਕਾ ਕਹਿੰਦੇ ਨੇ ਖਰਾਬ ਤੇ ਖਰਾਬ ਰਹਿਣ ਦੇ
ਮੇਰੇ ਹੱਥਾਂ ਵਿਚ ਜਾਮ ਤੇ ਸ਼ਰਾਬ ਰਹਿਣ ਦੇ
ਹਾਏ ਸ਼ਰਾਬ ਰਹਿਣ ਦੇ, ਤੂ ਸ਼ਰਾਬ ਰਹਿਣ ਦੇ
ਚੇਤੇ ਨਹੀਓ ਆਉਣ ਦਿੰਦੀ ਬਿਤੀਆ ਜੀ ਸਾਕੀਆ
ਚੇਤੇ ਨਹੀਓ ਆਉਣ ਦਿੰਦੀ ਬਿਤੀਆ ਜੀ ਸਾਕੀਆ
ਅਹਿਸਾਨ ਬਾਦ ਓਹਨਾ ਜਾ ਬਦ ਗੁਸਤਾਖੀਆਂ
ਅਹਿਸਾਨ ਬਾਦ ਓਹਨਾ ਜਾ ਬਦ ਗੁਸਤਾਖੀਆਂ
ਇਹੋ ਪੁੱਛ ਨਾ ਤੂ ਮੈਂਨੂੰ
ਇਹੋ ਪੁੱਛ ਨਾ ਤੂ ਸਾਡੇ ਕੋਲ ਹਿਸਾਬ ਰਹਿਣ ਦੇ
ਇਹੋ ਪੁੱਛ ਨਾ ਤੂ ਸਾਡੇ ਕੋਲ ਹਿਸਾਬ ਰਹਿਣ ਦੇ
ਲੋਕਾ ਕਹਿੰਦੇ ਨੇ ਖਰਾਬ ਤੇ ਖਰਾਬ ਰਹਿਣ ਦੇ
ਮੇਰੇ ਹੱਥਾਂ ਵਿਚ ਜਾਮ ਤੇ ਸ਼ਰਾਬ ਰਹਿਣ ਦੇ
ਹਾਏ ਸ਼ਰਾਬ ਰਹਿਣ ਦੇ, ਤੂ ਸ਼ਰਾਬ ਰਹਿਣ ਦੇ
ਬੇਲਿਹਾਜ਼ੀ ਦੁਨੀਆ ਤੋ ਹੋਗਿਆ ਕਿਨਾਰਾ
ਬੇਲਿਹਾਜ਼ੀ ਦੁਨੀਆ ਤੋ ਹੋਗਿਆ ਕਿਨਾਰਾ
ਨਿਜ਼ਾਮਪੁਰੀ ਕਾਲੇ ਦਾ ਤਾਂ ਇਹੋ ਹੀ ਸਹਾਰਾ ਐ
ਨਿਜ਼ਾਮਪੁਰੀ ਕਾਲੇ ਦਾ ਤਾਂ ਇਹੋ ਹੀ ਸਹਾਰਾ ਐ
ਕੋਰਾ ਦੇ ਦਿੱਤਾ ਜੇਸਾਨੂੰ
ਕੋਰਾ ਦੇ ਦਿੱਤਾ ਜੇ ਸਾਨੂ ਤੂ ਜਵਾਬ ਰਹਿਣ ਦੇ
ਲੋਕਾ ਕਹਿੰਦੇ ਨੇ ਖਰਾਬ ਤੇ ਖਰਾਬ ਰਹਿਣ ਦੇ
ਮੇਰੇ ਹੱਥਾਂ ਵਿਚ ਜਾਮ ਤੇ ਸ਼ਰਾਬ ਰਹਿਣ ਦੇ
ਹਾਏ ਸ਼ਰਾਬ ਰਹਿਣ ਦੇ, ਤੂ ਸ਼ਰਾਬ ਰਹਿਣ ਦੇ
Written by: Jaidev Kumar, Kala Nizampuri
instagramSharePathic_arrow_out􀆄 copy􀐅􀋲

Loading...