album cover
210
album cover
210 adlı parça {albumName} albümünün bir parçası olarak Sky Digital tarafından 12 Mayıs 2026 tarihinde yayınlandı210 - Single
12 Mayıs 2026
FirmaSky Digital
BPM75
Melodiklik
Akustiklik
Valence
Dans Edilebilirlik
Enerji

Şarkı sözleri

Yeah
Nishael dropped another one!
210 ਉੱਤੇ ਚੱਲੇ ਗੱਡੀ ਸ਼ੂਹ ਕੇ ਸ਼ਹਿਰ 'ਚ
ਨੀ, off-white ਆਂ sneaker'an ਦਾ ਜੋੜਾ ਪੈਰ 'ਚ
ਕਦੇ ਪਿੱਠ ਨਾ ਦਿਖਾਉਂਦੇ ਜਿੱਥੇ ਚੱਲੇ ਵੈਰ 'ਚ
ਨੀ, ਗੋਲ਼ੀ ਵੱਟੀ ਮਾਰੀ kick, ਜੱਟ ਰਹਿੰਦੇ ਲਹਿਰ 'ਚ
210 ਉੱਤੇ ਚੱਲੇ ਗੱਡੀ ਸ਼ੂਹ ਕੇ ਸ਼ਹਿਰ 'ਚ
ਨੀ, off-white ਆਂ sneaker'an ਦਾ ਜੋੜਾ ਪੈਰ 'ਚ
ਕਦੇ ਪਿੱਠ ਨਾ ਵਿਖਾਵੇਂ ਜਿੱਥੇ ਚੱਲੇ ਵੈਰ 'ਚ
ਨੀ, ਗੋਲ਼ੀ ਵੱਟੀ ਮਾਰੀ kick, ਜੱਟ ਰਹਿੰਦੇ ਲਹਿਰ 'ਚ
High ਰਗਾ, ਤੱਤਾਂ ਖੂਨ, ਅੱਖਾਂ mission ਦਿੰਦੀ feel
ਰਾਤਾਂ studio 'ਚ ਗਾਣਾ, ਧੁੱਪਾਂ ਮੰਗਦੀ ਸਵੇਰੇ
ਕਾਲ਼ੀ ਰਾਤ sunroof ਥਾਣੀ AK ਕੱਢੀ ਬਾਹਰ
Badass chick ਕਰੇ ਗੋਲ਼ੀਆਂ ਦੀ ਬਰਸਾਤ
ਸ਼ਰਤਾਂ ਲੱਗਣ ਜੱਟਾਂ 'ਤੇ, ਮੋਰ ਨਚਾਉਂਦੇ ਪੱਟਾਂ 'ਤੇ
ਪੱਕੀ ਮਹਿਫ਼ਿਲ ਛੱਤਾਂ 'ਤੇ, ਨਾ ਗੌਰ ਕਰੀਦਾ ਸੱਟਾਂ 'ਤੇ
ਤੂੰ ਐਵੇਂ ਈ ਡੁੱਲੀ ਫ਼ਿਰਦੀ ਏ, ਨੀ ਖਾਲੀ ਹੋਕੇ ਬਹਿ ਜੇਂਗੀ
ਤੇਰੀ ਸੋਚਾਂ ਦੇ ਵਿੱਚ ਜੋ ਮੈ ਨੀ, ਸੋਚਾਂ ਦੇ ਵਿੱਚ ਪੈ ਜੇਂਗੀ
ਨਾਹਾਂ ਵੀਣੀਆਂ 'ਚ ਬਾਬੇ ਨੇ ਜੋ ਕੀਤੀ ਮੇਹਰ 'ਚ ਨੀ
ਕਨ body 'ਚ ਨੇ ਉਹ ਜਿਹੜੇ ਆਉਂਦੇ ਜ਼ਹਿਰ 'ਚ
ਕਦੇ ਪਿੱਠ ਨਾ ਵਿਖਾਵੇਂ ਜਿੱਥੇ ਚੱਲੇ ਵੈਰ 'ਚ
ਨੀ, ਗੋਲ਼ੀ ਵੱਟੀ ਮਾਰੀ kick, ਜੱਟ ਰਹਿੰਦੇ ਲਹਿਰ 'ਚ
210 ਉੱਤੇ ਚੱਲੇ ਗੱਡੀ ਸ਼ੂਹ ਕੇ ਸ਼ਹਿਰ 'ਚ
ਨੀ, off-white ਆਂ sneaker'an ਦਾ ਜੋੜਾ ਪੈਰ 'ਚ
ਕਦੇ ਪਿੱਠ ਨਾ ਵਿਖਾਵੇਂ ਜਿੱਥੇ ਚੱਲੇ ਵੈਰ 'ਚ
ਨੀ, ਗੋਲ਼ੀ ਵੱਟੀ ਮਾਰੀ kick, ਜੱਟ ਰਹਿੰਦੇ ਲਹਿਰ 'ਚ
ਕੋਈ idol ਹੀ ਮੰਨੀ ਬੈਠਾ ਯਾਰ ਨੂੰ, ਰਕਾਨੇ
ਕੋਈ shit talk ਕਰਦੇ ਨੇ ਸਾਡੀ back 'ਤੇ
ਹਲੇ ਅੱਧਾ ਹੀ future ਹੰਢਾਇਆ ਮੈਂ, ਰਕਾਨੇ
ਬਾਕੀ ਦੱਸੂਗਾ ਗਾ ਕੇ, ਜੱਟ ਸਾਰਾ mic 'ਤੇ
ਵੈਰੀ ਜੱਟ ਨੇ ਬਣਾਏ ਜਿਹੜੇ ਅੱਖਾਂ ਖੋਲ੍ਹ ਸੌਂਦੇ
ਸਾਲ਼ੇ ਲੈਂਦੇ ਨਾ dream ਰਾਤੀ ਉੱਠ-ਉੱਠ ਰੌਂਦੇ
ਸ਼ੀਸ਼ਾ ਥੱਲੇ ਨੂੰ ਗੱਡੀ ਦਾ, ਗੁੱਡੀ ਉੱਤੇ ਨੂੰ, ਰਕਾਨੇ
ਨਾਮ ਸਾਡੇ ਤੇ ਦੇਖ ਅਖ਼ਬਾਰ ਛਪੀ ਜਾਂਦੇ
ਜਿੱਥੇ ਚੱਲਣ ਖੜਾਕੇ ਫ਼ਿਰ assault'an, ਰਕਾਨੇ
ਹੱਥ ਛੋਟੇ-ਮੋਟੇ weapon'an ਨੂੰ ਦੱਸ ਕਿੱਥੇ ਪਾਉਂਦੇ
ਸਾਨੂੰ ਦੇਖ ਲੈ prisoner ban 'ਡੀਕੀ ਜਾਂਦੀ
ਜੱਟ ਹੋਇਆ ਫ਼ਰਾਰ ਲੁੱਟੀ ਹੋਈ car 'ਤੇ
AG record 'ਚ ਬੰਦੇ ਸਾਰੇ OG ਐ, ਰਕਾਨੇ
Aniz ਨਾਲ਼ ਦੇ ਜਿੰਨ੍ਹੇ ਸਾਰੇ ਮੌਤ ਦੇ ਦੀਵਾਨੇ
Top gear 'ਤੇ, ਰਕਾਨੇ, ਕਿੰਨੇ ਧੇੜ 'ਤੇ, ਰਕਾਨੇ
ਅੱਗ ਕੱਢਦੇ ਆ ਦੇਖ ਗੱਡੀਆਂ ਦੇ tyre ਨੀ
210 ਉੱਤੇ ਚੱਲੇ ਗੱਡੀ ਸ਼ੂਹ ਕੇ ਸ਼ਹਿਰ 'ਚ
ਨੀ, off-white ਆਂ sneaker'an ਦਾ ਜੋੜਾ ਪੈਰ 'ਚ
ਕਦੇ ਪਿੱਠ ਨਾ ਵਿਖਾਵੇਂ ਜਿੱਥੇ ਚੱਲੇ ਵੈਰ 'ਚ
ਨੀ, ਗੋਲ਼ੀ ਵੱਟੀ ਮਾਰੀ kick, ਜੱਟ ਰਹਿੰਦੇ ਲਹਿਰ 'ਚ
Written by: ANIZ
instagramSharePathic_arrow_out􀆄 copy􀐅􀋲

Loading...