album cover
album cover
Fluke adlı parça {albumName} albümünün bir parçası olarak Deep Karan tarafından 11 Eylül 2023 tarihinde yayınlandıFluke - EP
11 Eylül 2023
FirmaDeep Karan
BPM90
Melodiklik
Akustiklik
Valence
Dans Edilebilirlik
Enerji

Müzik Videosu

Müzik Videosu

Şarkı sözleri

ਖ਼ੈਦੇ Gucci ਨਾਲ ਫਿਰਦੇ ਪਰਾਂਦੇ ਗੁੱਤ ਦੇ
ਕਰੀ kdi ਗੌਰ ਗੱਬਰੂ di look ਤੇ
ਰੱਖਿਆ ਸੀ ਚੋਬਰਾਂ ਵੇ ਨਖਰਾ ਬੜਾ
ਤਾਨਵੀ ਲਈ, ਤਾਨਵੀ ਲਈ ਪੱਟ ਗੋਰੀਏ
ਅਲੱੜਾ 'ਚ ਮੈਂ ਵੀ ਆ ਰਕਾਨ top ਦੀ
ਜੱਟ ਕਿਹੜਾ, ਜੱਟ ਕਿਹੜਾ ਘੱਟ ਗੋਰੀਏ
ਹੋਂ ਕਰੀ ਜਾ ਨਵਾਜ ਤੈਨੂੰ ਮੈਂ ਮਿਲ ਗਈ
ਤੇਰਾ ਵੀ, ਤੇਰਾ ਵੀ good luck ਗੋਰੀਏ
ਹੋਂ ਕਰੀ ਜਾ ਨਵਾਜ ਤੈਨੂੰ ਮੈਂ ਮਿਲ ਗਈ
ਤੇਰਾ ਵੀ, ਤੇਰਾ ਵੀ good luck ਗੋਰੀਏ
(ਤੇਰਾ ਵੀ, ਤੇਰਾ ਵੀ good luck ਗੋਰੀਏ)
(ਤੇਰਾ ਵੀ, ਤੇਰਾ ਵੀ good luck ਗੋਰੀਏ)
ਮੇਰੇ ਰੂਪ ਦੀ fragrance ਛੱਡੇ ਲਪਟਾ
ਵੇ ਤੋਰ ਮੇਰੀ ਜੱਟਾਂ ਨਿੱਤ ਪਾਉਂਦੀ ਰਪਟੇ
ਅਲੱੜਾ ਦੀ ਜਾਵੇ ਜੱਟ ਜਾਨ ਕੱਢਦਾ
ਦੇਸੀ ਜੇਹਾ style ਮਿੱਤਰਾ ਦੀ ਪੱਗ ਦਾ
ਕੱਲੀਆਂ ਮੈਂ ਝਾਂਜਰਾਂ ਦਾ ਦੱਸ ਕੀ ਕਰਾ
ਨੀ ਆ ਫੱੜ ਦਿਲ ਸਾਡਾ ਚੱਕ ਗੋਰੀਏ
ਹੋਂ ਕਰੀ ਜਾ ਨਵਾਜ ਤੈਨੂੰ ਮੈਂ ਮਿਲ ਗਈ
ਤੇਰਾ ਵੀ, ਤੇਰਾ ਵੀ good luck ਗੋਰੀਏ
ਹੋਂ ਕਰੀ ਜਾ ਨਵਾਜ ਤੈਨੂੰ ਮੈਂ ਮਿਲ ਗਈ
ਤੇਰਾ ਵੀ, ਤੇਰਾ ਵੀ good luck ਗੋਰੀਏ
ਓ ਮੋਰਾਂ ਤੋਂ ਵੀ ਧੌਣ ਮੇਰੀ ਗਿੱਠ ਲੰਬੀ ਆ
ਧੀ ਸ਼ੌਂਕਣ ਨੀ ਮਾ ਨੇ ਜੱਟਾ ਸੋਹਣੀ ਜੰਮੀ ਆ
ਲੱਖਾ ਵਿੱਚੋ ਗਬਰੁ ਵੀ ਇੱਕ ਗੋਰੀਏ
ਮੱਲੋ-ਮੱਲੀ ਵੈਡ ਪਾਏ fit ਗੋਰੀਏ
ਹੁਣ ਕੀ ਕਰਾ ਮੈਂ ਵਿੱਕੀ ਧਾਲੀਵਾਲ ਵੇ
ਸ਼ਰੇਆਮ ਪੂਰਦੇ ਨਾ ਪੱਖ ਗੋਰੀਏ
ਹੋਂ ਕਰੀ ਜਾ ਨਵਾਜ ਤੈਨੂੰ ਮੈਂ ਮਿਲ ਗਈ
ਤੇਰਾ ਵੀ, ਤੇਰਾ ਵੀ good luck ਗੋਰੀਏ
ਹੋਂ ਕਰੀ ਜਾ ਨਵਾਜ ਤੈਨੂੰ ਮੈਂ ਮਿਲ ਗਈ
ਤੇਰਾ ਵੀ, ਤੇਰਾ ਵੀ good luck ਗੋਰੀਏ
Written by: Gupz Sehra, Vicky Dhaliwal
instagramSharePathic_arrow_out􀆄 copy􀐅􀋲

Loading...