album cover
Gypsy (From "Ishq Brandy")
album cover
Gypsy (From "Ishq Brandy") adlı parça {albumName} albümünün bir parçası olarak Catrack Entertainment Private Limited tarafından 1 Ocak 2014 tarihinde yayınlandıGypsy (From "Ishq Brandy") - Single
Released1 Ocak 2014
FirmaCatrack Entertainment Private Limited
BPM
Melodiklik
Akustiklik
Valence
Dans Edilebilirlik
Enerji

Müzik Videosu

Müzik Videosu

Şarkı sözleri

[Verse 1]
ਓਹ ਗੱਲ ਮੈਂ ਸੁਣਾਵਾਂ ਮੇਰੇ ਨਾਲ ਕਿ ਬਣੀ
ਪਿਛਲੇ ਮਹੀਨੇ ਮਿਲੀ ਸੋਹਣੀ ਜੇਹੀ ਕੁੜੀ
ਹੋ ਗੱਲ ਮੈਂ ਸੁਣਾਵਾਂ ਮੇਰੇ ਨਾਲ ਕਿ ਬਣੀ
ਪਿਛਲੇ ਮਹੀਨੇ ਮਿਲੀ ਸੋਹਣੀ ਜੇਹੀ ਕੁੜੀ
ਹੌਂਸਲਾ ਜੇਹਾ ਕਰ ਕੇ ਮੈਂ ਰੋਕਿਆ ਸੀ ਓਹਨੂੰ
ਹੌਂਸਲਾ ਜੇਹਾ ਕਰ ਕੇ ਮੈਂ ਰੋਕਿਆ ਸੀ ਓਹਨੂੰ
ਦਿੱਤਾ ਨੰਬਰ ਮੈਂ ਜੇਹੜਾ ਮੇਰੀ ਜੇਬ ਵਿੱਚ ਸੀ
[Chorus]
ਇੱਕ ਰਾਣ ਫੁਕਰੀ ਨਾਲ ਯਾਰੀ ਪੈ ਗਈ
ਦੂਜੀ ਯਾਰਾਂ ਕੋਲੇ ਪੈਟਰੋਲ ਜਿਪਸੀ
ਇੱਕ ਰਾਣ ਫੁਕਰੀ ਨਾਲ ਯਾਰੀ ਪੈ ਗਈ
ਦੂਜੀ ਯਾਰਾਂ ਕੋਲੇ ਪੈਟਰੋਲ ਜਿਪਸੀ
[Verse 2]
ਓਹ ਫੁਕਰਪੁਣੇ ਚ ਐਵੇਂ ਪੈਹਾ ਬਹਿ ਗਿਆ
ਐਲਵੀ ਦਾ ਬੈਗ ਲੇ ਕੇ ਦੇਣਾ ਪੈ ਗਿਆ
ਓਹ ਫੁਕਰਪੁਣੇ ਚ ਐਵੇਂ ਪੈਹਾ ਬਹਿ ਗਿਆ
ਐਲਵੀ ਦਾ ਬੈਗ ਲੇ ਕੇ ਦੇਣਾ ਪੈ ਗਿਆ
ਗੱਲਾਂ ਸੱਚੀਆਂ ਤਾਂ ਅਲਫਾਜ਼ ਕੇਹ ਗਇਆ
ਗੱਲਾਂ ਸੱਚੀਆਂ ਤਾਂ ਅਲਫਾਜ਼ ਕੇਹ ਗਇਆ
ਇਹਨਾਂ ਨਾਲ ਪਿਆਰ ਪਾਉਣਾ ਬੜਾ ਰਿਸਕੀ
[Chorus]
ਇੱਕ ਰਾਣ ਫੁਕਰੀ ਨਾਲ ਯਾਰੀ ਪੈ ਗਈ
ਦੂਜੀ ਯਾਰਾਂ ਕੋਲੇ ਪੈਟਰੋਲ ਜਿਪਸੀ
ਇੱਕ ਰਾਣ ਫੁਕਰੀ ਨਾਲ ਯਾਰੀ ਪੈ ਗਈ
ਦੂਜੀ ਯਾਰਾਂ ਕੋਲੇ ਪੈਟਰੋਲ ਜਿਪਸੀ
[Verse 3]
ਓਹ ਸਾਰਾ ਦਿਨ ਗਹਿਰੀਆਂ ਲਵਾਉਂਦੀ ਰਹਿੰਦੀ ਸੀ
ਬ੍ਰੀਜ਼ਰਾਂ ਦੀ ਬੋਤਲਾਂ ਮੁਕਾਉਂਦੀ ਰਹਿੰਦੀ ਸੀ
ਸਾਰਾ ਦਿਨ ਗਹਿਰੀਆਂ ਲਵਾਉਂਦੀ ਰਹਿੰਦੀ ਸੀ
ਬ੍ਰੀਜ਼ਰਾਂ ਦੀ ਬੋਤਲਾਂ ਮੁਕਾਉਂਦੀ ਰਹਿੰਦੀ ਸੀ
ਟਕੀਲਾ ਦੇ ਵੀ ਸ਼ਾਟ ਓਹ ਲਾਉਂਦੀ ਰਹਿੰਦੀ ਸੀ
ਟਕੀਲਾ ਦੇ ਵੀ ਸ਼ਾਟ ਓਹ ਲਾਉਂਦੀ ਰਹਿੰਦੀ ਸੀ
ਓਹ ਕਹਿੰਦੀ ਛੱਡ ਰੈੱਡ ਵਾਈਨ ਆਪਾਂ ਲਾਈਏ ਵਿਸਕੀ
[Chorus]
ਇੱਕ ਰਾਣ ਫੁਕਰੀ ਨਾਲ ਯਾਰੀ ਪੈ ਗਈ
ਦੂਜੀ ਯਾਰਾਂ ਕੋਲੇ ਪੈਟਰੋਲ ਜਿਪਸੀ
ਇੱਕ ਰਾਣ ਫੁਕਰੀ ਨਾਲ ਯਾਰੀ ਪੈ ਗਈ
ਦੂਜੀ ਯਾਰਾਂ ਕੋਲੇ ਪੈਟਰੋਲ ਜਿਪਸੀ
[Verse 4]
ਓਹ ਵੇਖ ਚਾਰ ਪੈਸੇ ਸੂਈ ਚੜ੍ਹ ਜਾਂਦੀ ਤਾਂ
ਬਦਲਣ ਯਾਰ ਇਹ ਸ਼ੈਡੋ ਵਾਂਗਰਾ
ਓਹ ਵੇਖ ਚਾਰ ਪੈਸੇ ਸੂਈ ਚੜ੍ਹ ਜਾਂਦੀ ਤਾਂ
ਬਦਲਾਂ ਯਾਰ ਇਹ ਸ਼ੈਡੋ ਵਾਂਗਰਾ
ਅੱਜ ਹੋਰ ਨਾਲ ਤੇ ਕੱਲ੍ਹ ਕਿਸੇ ਹੋਰ ਨਾਲ
ਅੱਜ ਹੋਰ ਨਾਲ ਤੇ ਕੱਲ੍ਹ ਕਿਸੇ ਹੋਰ ਨਾਲ
ਕਰ ਚੀਮੇ ਨੂੰ ਓਹ ਵੇਲਾ ਯਾਰੋ ਪਰਾ ਖਿਸਕੀ
[Chorus]
ਇੱਕ ਰਾਣ ਫੁਕਰੀ ਨਾਲ ਯਾਰੀ ਪੈ ਗਈ
ਦੂਜੀ ਯਾਰਾਂ ਕੋਲੇ ਪੈਟਰੋਲ ਜਿਪਸੀ
ਇੱਕ ਰਾਣ ਫੁਕਰੀ ਨਾਲ ਯਾਰੀ ਪੈ ਗਈ
ਦੂਜੀ ਯਾਰਾਂ ਕੋਲੇ ਪੈਟਰੋਲ ਜਿਪਸੀ
Written by: Alfaaz, Sachh
instagramSharePathic_arrow_out􀆄 copy􀐅􀋲

Loading...