album cover
Jaane
album cover
Jaane adlı parça {albumName} albümünün bir parçası olarak Goyal Music tarafından 1 Ocak 2011 tarihinde yayınlandıJanne
AlbümJanne
1 Ocak 2011
FirmaGoyal Music
BPM100
Melodiklik
Akustiklik
Valence
Dans Edilebilirlik
Enerji

Şarkı sözleri

ਕਰਦੇ ਆ ਪਿਆਰ ਤੈਨੂੰ ਜਾਨੋਂ ਵਧ ਕੇ
ਤੇਰੇ ਕੋਲੋ ਕੋਈ ਗੱਲ ਵੀ ਲੁਕੋਈ ਨਾ
ਕਰਦੇ ਆ ਪਿਆਰ ਤੈਨੂੰ ਜਾਨੋਂ ਵਧ ਕੇ
ਤੇਰੇ ਕੋਲੋ ਕੋਈ ਗੱਲ ਵੀ ਲੁਕੋਈ ਨਾ
ਤੈਨੂੰ ਚੌਂਹ ਵਾਲੇ ਤਾ ਬਥੇਰੇ ਹੋਰ ਨੇ
ਜਾਨੇ ਸਾਡਾ ਤੇਰੇ ਤੋਂ ਵਗੈਰ ਕੋਈ ਨਾ
ਜਾਨੇ ਸਾਡਾ ਤੇਰੇ ਤੋਂ ਵਗੈਰ ਕੋਈ ਨਾ
ਨਿੱਕੀ ਨਿੱਕੀ ਗੱਲੋਂ ਤੇਰਾ ਰੁਸਣਾ ਡਰੋਂਦਾ ਏ
ਕਿੰਝ ਤੈਨੂੰ ਦੱਸਾਂ ਦਿਲ ਕਿੰਨਾ ਤੈਨੂੰ ਚੌਂਦਾ ਏ
ਨਿੱਕੀ ਨਿੱਕੀ ਗੱਲੋਂ ਤੇਰਾ ਰੁਸਣਾ ਡਰੋਂਦਾ ਏ
ਕਿੰਝ ਤੈਨੂੰ ਦੱਸਾਂ ਦਿਲ ਕਿੰਨਾ ਤੈਨੂੰ ਚੌਂਦਾ ਏ
ਜ਼ਿੰਦਗੀ ਚ ਬੇਸ ਇੱਕ ਤੈਨੂੰ ਮੰਗਿਆ ਹੋਰ ਮੈਂ ਖੁਦਾ ਤੋਂ ਮੰਗੀ ਖੈਰ ਕੋਈ ਨਾ
ਤੈਨੂੰ ਚੌਂਹ ਵਾਲੇ ਤਾ ਬਥੇਰੇ ਹੋਰ ਨੇ
ਜਾਨੇ ਸਾਡਾ ਤੇਰੇ ਤੋਂ ਵਗੈਰ ਕੋਈ ਨਾ
ਜਾਨੇ ਸਾਡਾ ਤੇਰੇ ਤੋਂ ਵਗੈਰ ਕੋਈ ਨਾ
ਜ਼ਿੰਦਗੀ ਦੇ ਰਾਹਾਂ ਵਿੱਚ ਕੱਲੇ ਛੱਡ ਜਾਵੀ ਨਾ
ਵਾਸਤਾ ਏ ਰੱਬ ਦਾ ਵਿਛੋੜਾ ਕਦੀ ਪਈ ਨਾ
ਜ਼ਿੰਦਗੀ ਦੇ ਰਾਹਾਂ ਵਿੱਚ ਕੱਲੇ ਛੱਡ ਜਾਵੀ ਨਾ
ਵਾਸਤਾ ਏ ਰੱਬ ਦਾ ਵਿਛੋੜਾ ਕਦੀ ਪਈ ਨਾ
ਕੱਢ ਕੇ ਜ਼ੁਬਾਨੋ ਗੱਲ ਦੂਰ ਜਾਨ ਦੀ
ਸਾਡੇ ਤੇ ਕਮਾਮੀ ਜਿੰਦੇ ਕਹਿਰ ਕੋਈ ਨਾ
ਤੈਨੂੰ ਚੌਂਹ ਵਾਲੇ ਤਾ ਬਥੇਰੇ ਹੋਰ ਨੇ
ਜਾਨੇ ਸਾਡਾ ਤੇਰੇ ਤੋਂ ਵਗੈਰ ਕੋਈ ਨਾ
ਜਾਨੇ ਸਾਡਾ ਤੇਰੇ ਤੋਂ ਵਗੈਰ ਕੋਈ ਨਾ
ਦਿਲ ਨੂੰ ਕਿ ਹੋਇਆ ਬੇਸ ਫਿਰੇ ਤੈਨੂੰ ਲੱਭਦਾ
ਤੇਰੇ ਨਾਲ ਹੀ ਤਾ ਹੈ ਜਹਾਨ ਚੰਗਾ ਲੱਗਦਾ
ਦਿਲ ਨੂੰ ਕਿ ਹੋਇਆ ਬੇਸ ਫਿਰੇ ਤੈਨੂੰ ਲੱਭਦਾ
ਤੇਰੇ ਨਾਲ ਹੀ ਤਾ ਹੈ ਜਹਾਨ ਚੰਗਾ ਲੱਗਦਾ
ਜੱਗ ਤੇ ਵਜੂਹਾ ਇਕ ਜਿਓਂਦਾ ਤੇਰੇ ਲਈ
ਜਾਣੀ ਬਲਵਿੰਦਰ ਨੂੰ ਗੈਰ ਕੋਈ ਨਾ
ਤੈਨੂੰ ਚੌਂਹ ਵਾਲੇ ਤਾ ਬਥੇਰੇ ਹੋਰ ਨੇ
ਜਾਨੇ ਸਾਡਾ ਤੇਰੇ ਤੋਂ ਵਗੈਰ ਕੋਈ ਨਾ
ਜਾਨੇ ਸਾਡਾ ਤੇਰੇ ਤੋਂ ਵਗੈਰ ਕੋਈ ਨਾ
Written by: Baljinder Bajhuha, Jassi Bros
instagramSharePathic_arrow_out􀆄 copy􀐅􀋲

Loading...