Music Video

New Punjabi Songs 2016 | Satinder Sartaaj | Parlo Hai | Jatinder Shah | Latest Album
Watch {trackName} music video by {artistName}

Featured In

Credits

PERFORMING ARTISTS
Satinder Sartaaj
Satinder Sartaaj
Performer
Jatinder Shah
Jatinder Shah
Performer
COMPOSITION & LYRICS
Satinder Sartaaj
Satinder Sartaaj
Lyrics
Jatinder Shah
Jatinder Shah
Composer

Lyrics

ਸ਼ੇਰ ਚੜ੍ਹ ਗਏ ਰੁੱਖਾਂ ਉੱਤੇ, ਪਰਲੋ ਹੈ ਗਿੱਦੜ ਲੰਮੀਆਂ ਤਾਣ ਕੇ ਸੁੱਤੇ, ਪਰਲੋ ਹੈ ਸ਼ੇਰ ਚੜ੍ਹ ਗਏ ਰੁੱਖਾਂ ਉੱਤੇ, ਪਰਲੋ ਹੈ ਗਿੱਦੜ ਲੰਮੀਆਂ ਤਾਣ ਕੇ ਸੁੱਤੇ, ਪਰਲੋ ਹੈ ਘੋੜੇ ਹਲ ਦੇ ਅੱਗੇ ਜੋੜੇ ਵੇਖ ਲਵੋ ਗਾਂਵਾਂ ਨੇ ਦਰਵਾਜ਼ੇ ਤੋੜੇ ਵੇਖ ਲਵੋ ਵਫ਼ਾਦਾਰਿਓ ਮੁੱਕਰੇ ਕੁੱਤੇ, ਪਰਲੋ ਹੈ ਸ਼ੇਰ ਚੜ੍ਹ ਗਏ ਰੁੱਖਾਂ ਉੱਤੇ, ਪਰਲੋ ਹੈ ਝੂਠ ਕਹੇ ਮੇਰਾ ਝੰਡਾ ਗੱਡੋ ਲੁਕ ਜਾਓ ਐ ਛੜਦਾ ਦੀ ਤਾਂ ਗੱਲ ਹੀ ਛੱਡੋ ਲੁਕ ਜਾਓ ਐ ਝੂਠ ਕਹੇ ਮੇਰਾ ਝੰਡਾ ਗੱਡੋ ਲੁਕ ਜਾਓ ਐ ਛੜਦਾ ਦੀ ਤਾਂ ਗੱਲ ਹੀ ਛੱਡੋ ਲੁਕ ਜਾਓ ਐ Sartaaj ਫਿਰਨ ਸਭ ਕੂੜ ਵਿਗੁੱਤੇ, ਪਰਲੋ ਹੈ ਵਫ਼ਾਦਾਰਿਓ ਮੁੱਕਰੇ ਕੁੱਤੇ, ਪਰਲੋ ਹੈ ਸ਼ੇਰ ਚੜ੍ਹ ਗਏ ਰੁੱਖਾਂ ਉੱਤੇ, ਪਰਲੋ ਹੈ ਪਾਵਨ ਪੰਨੇ ਪਾੜ ਦਿੱਤੇ ਨੇ ਜਿਗਰਾ ਈ ਓਏ ਦਿਨ ਦੀ ਵੀ ਹੀ ਸਾੜ ਦਿੱਤੇ ਨੇ ਜਿਗਰਾ ਈ ਓਏ ਪਾਵਨ ਪੰਨੇ ਪਾੜ ਦਿੱਤੇ ਨੇ ਜਿਗਰਾ ਈ ਓਏ ਦਿਨ ਦੀ ਵੀ ਹੀ ਸਾੜ ਦਿੱਤੇ ਨੇ ਜਿਗਰਾ ਈ ਓਏ ਸੁੱਚੀ ਥਾਂ ਤੇ ਚੜ੍ਹ ਗਏ ਜੁੱਤੇ, ਪਰਲੋ ਹੈ ਸੁੱਚੀ ਥਾਂ ਤੇ ਚੜ੍ਹ ਗਏ ਜੁੱਤੇ, ਪਰਲੋ ਹੈ ਵਫ਼ਾਦਾਰਿਓ ਮੁੱਕਰੇ ਕੁੱਤੇ, ਪਰਲੋ ਹੈ ਮਸਲੇ ਸਾਰੇ ਹੱਲ ਹੋਣਗੇ ਆਖ਼ਰ ਨੂੰ ਮੁੱਕਰੇ ਗੁਰੂਆਂ ਵੱਲ ਹੋਣਗੇ ਆਖ਼ਰ ਨੂੰ ਹੋ ਗਏ ਸੀ ਜੋ ਪੁੱਤ ਕਪੁੱਤੇ, ਪਰਲੋ ਹੈ ਵਫ਼ਾਦਾਰਿਓ ਮੁੱਕਰੇ ਕੁੱਤੇ, ਪਰਲੋ ਹੈ ਸ਼ੇਰ ਚੜ੍ਹ ਗਏ ਰੁੱਖਾਂ ਉੱਤੇ, ਪਰਲੋ ਹੈ ਗਿੱਦੜ ਲੰਮੀਆਂ ਤਾਣ ਕੇ ਸੁੱਤੇ, ਪਰਲੋ ਹੈ ਵਫ਼ਾਦਾਰਿਓ ਮੁੱਕਰੇ ਕੁੱਤੇ, ਪਰਲੋ ਹੈ ਸ਼ੇਰ ਚੜ੍ਹ ਗਏ ਰੁੱਖਾਂ ਉੱਤੇ, ਪਰਲੋ ਹੈ... ਐ-ਐ! ਏ-ਏ-ਹਾਂ
Writer(s): Satinder Sartaaj Lyrics powered by www.musixmatch.com
instagramSharePathic_arrow_out