Music Video
Music Video
Credits
PERFORMING ARTISTS
Narasimha Nayak
Performer
Doreko
Remixer
COMPOSITION & LYRICS
B. Praak
Composer
Jaani
Songwriter
Lyrics
[Verse 1]
(ਦਿਲ ਵੀ ਰੋਏਗਾ)
(ਦਿਲ ਵੀ ਰੋਏਗਾ)
[Verse 2]
ਜੇ ਮੈਂ ਨਹੀਂ ਤੇਰੇ ਕੋਲ
ਤੇ ਫਿਰ ਕੌਣ ਹੋਏਗਾ
ਰੂਹ ਮੇਰੀ ਤੜਪੇਗੀ ਜਾਣੀ ਦਿਲ ਵੀ ਰੋਏਗਾ
[Verse 3]
ਮੇਰਾ ਵੀ ਜੀ ਨਹੀਂ ਲੱਗਣਾ
ਦੋ ਦਿਨ ਵਿਚ ਮਰ ਜਾਊ ਸੱਜਣਾ
ਮੈਂ ਪਾਗਲ ਹੋ ਜਣਾ
ਮੈਂ ਵੀ ਤੇ ਖੋ ਜਾਣਾ
[Verse 4]
ਜੇ ਤੇਰੀ ਮੇਰੀ ਟੁੱਟ ਗਈ
ਹਾਏ ਵੇ ਰੱਬ ਵੀ ਰੋਏਗਾ
ਜੇ ਮੈਂ ਨਹੀਂ ਤੇਰੇ ਕੋਲ
ਤੇ ਫਿਰ ਕੌਣ ਹੋਏਗਾ
ਰੂਹ ਮੇਰੀ ਤੜਪੇਗੀ ਜਾਣੀ ਦਿਲ ਵੀ ਰੋਏਗਾ
[Verse 5]
ਜੇ ਮੈਂ ਨਹੀਂ ਤੇਰੇ ਕੋਲ
ਤੇ ਫਿਰ ਕੌਣ ਹੋਏਗਾ
(ਦਿਲ ਵੀ ਰੋਏਗਾ)
(ਦਿਲ ਵੀ ਰੋਏਗਾ)
[Verse 6]
ਜਿਸ ਦਿਨ ਮਿਲਾ ਨਾ ਤੈਨੂੰ
ਕੁੱਛ ਖਾਸ ਨਹੀਂ ਲਗਦੀ
ਮੈਨੂੰ ਭੁੱਖ ਨਹੀਂ ਲਗਦੀ
ਮੈਨੂੰ ਪਿਆਸ ਨਹੀਂ ਲਗਦੀ
ਮੈਨੂੰ ਭੁੱਖ ਨਹੀਂ ਲਗਦੀ
ਮੈਨੂੰ ਪਿਆਸ ਨਹੀਂ ਲਗਦੀ
[Verse 7]
ਤੂੰ ਫੁੱਲ ਤੇ ਮੈਂ ਖੁਸ਼ਬੂ
ਤੂੰ ਚੰਨ ਤੇ ਮੈਂ ਤਾਰਾ
ਕਿੱਦਾਂ ਲੱਗਣਾ ਏ ਸਮੁੰਦਰ
ਜੇ ਨਾ ਹੋਏ ਕਿਨਾਰਾ
[Verse 8]
ਨਾ ਕੋਈ ਤੇਰੀਆਂ ਬਾਹਾਂ ਦੇ ਵਿੱਚ
ਸਿੱਰ ਰੱਖ ਸੋਏਗਾ
ਜੇ ਮੈਂ ਨਹੀਂ ਤੇਰੇ ਕੋਲ
ਤੇ ਫਿਰ ਕੌਣ ਹੋਏਗਾ
ਰੂਹ ਮੇਰੀ ਤੜਪੇਗੀ ਜਾਣੀ ਦਿਲ ਵੀ ਰੋਏਗਾ
[Verse 9]
ਜੇ ਮੈਂ ਨਹੀਂ ਤੇਰੇ ਕੋਲ
ਤੇ ਫਿਰ ਕੌਣ ਹੋਏਗਾ
ਰੂਹ ਮੇਰੀ ਤੜਪੇਗੀ ਜਾਣੀ ਦਿਲ ਵੀ ਰੋਏਗਾ
[Verse 10]
ਮੈਨੂੰ ਆਦਤ ਪਾਈ ਗਈ ਤੇਰੀ
ਜਾਣੀ ਵੇ ਇਸ ਤਰ੍ਹਾ
ਮਛਲੀ ਨੂੰ ਪਾਣੀ ਦੀ ਲੋੜ ਏ ਜਿਸ ਤਰ੍ਹਾ
ਮਛਲੀ ਨੂੰ ਪਾਣੀ ਦੀ ਲੋੜ ਏ ਜਿਸ ਤਰ੍ਹਾ
[Verse 11]
ਤੂੰ ਮੰਜ਼ਿਲ ਤੇ ਮੈਂ ਰਾਹ
ਹੋ ਸਕਦੇ ਨੀ ਜੁਦਾ
ਹਾਏ ਕਦੇ ਵੀ ਸੂਰਜ ਬਿਨ
ਹੁੰਦੀ ਨੀ ਸੁਬਾਹ
[Verse 12]
ਤੂੰ ਖੁਦ ਨੂੰ ਲਈ ਸੰਭਾਲ
ਜ਼ਖਮ ਮੇਰੇ ਅੱਲ੍ਹਾ ਧੋਏਗਾ
ਜੇ ਮੈਂ ਨਹੀਂ ਤੇਰੇ ਕੋਲ
ਤੇ ਫਿਰ ਕੌਣ ਹੋਏਗਾ
ਰੂਹ ਮੇਰੀ ਤੜਪੇਗੀ ਜਾਣੀ ਦਿਲ ਵੀ ਰੋਏਗਾ
[Verse 13]
ਜੇ ਮੈਂ ਨਹੀਂ ਤੇਰੇ ਕੋਲ
ਤੇ ਫਿਰ ਕੌਣ ਹੋਏਗਾ
ਰੂਹ ਮੇਰੀ ਤੜਪੇਗੀ ਜਾਣੀ ਦਿਲ ਵੀ ਰੋਏਗਾ
[Verse 14]
(ਦਿਲ ਵੀ ਰੋਏਗਾ)
(ਦਿਲ ਵੀ ਰੋਏਗਾ)
(ਦਿਲ ਵੀ ਰੋਏਗਾ)
(ਦਿਲ ਵੀ ਰੋਏਗਾ)
[Verse 15]
ਜੇ ਮੈਂ ਨਹੀਂ ਤੇਰੇ ਕੋਲ
ਤੇ ਫਿਰ ਕੌਣ ਹੋਏਗਾ
ਰੂਹ ਮੇਰੀ ਤੜਪੇਗੀ ਜਾਣੀ ਦਿਲ ਵੀ ਰੋਏਗਾ
(ਦਿਲ ਵੀ ਰੋਏਗਾ)
Written by: B. Praak, Jaani


