Music Video

Barbie Maan | Talk About Sidhu Moose Wala | Hath Fadd Ke Le Ja Sidhua | PTC |Instagram Live Part 1
Watch {trackName} music video by {artistName}

Credits

PERFORMING ARTISTS
Prem Dhillon
Prem Dhillon
Performer
COMPOSITION & LYRICS
Prem Dhillon
Prem Dhillon
Composer
PRODUCTION & ENGINEERING
The Kidd
The Kidd
Producer

Lyrics

Ae Yo, The Kidd! ਇੱਕ ਕੁੜੀ ਆ ਸ਼ੈਤਾਨ ਜਿਹੀ ਉਹ ਅੱਜ-ਕੱਲ ਮੈਨੂੰ ਨਹੀਂ ਪਛਾਣਦੀ ਇੱਕ ਕੁੜੀ ਆ ਸ਼ੈਤਾਨ ਜਿਹੀ ਉਹ ਅੱਜ-ਕੱਲ ਮੈਨੂੰ ਨਹੀਂ ਪਛਾਣਦੀ ਕਦੇ liv in ਚ ਰਹੀ ਮੇਰੇ ਨਾਲ ਸੀ ਕੱਕੇ ਭੂਰੇ ਵਾਲ਼ ਸੀ, 'ਤੇ ਝੂਠ ਦੀ ਦੁਕਾਨ ਸੀ ਇੱਕ ਕੁੜੀ ਆ ਸ਼ੈਤਾਨ ਜਿਹੀ ਉਹ ਅੱਜ-ਕੱਲ ਮੈਨੂੰ ਨਹੀਂ ਪਛਾਣਦੀ ਇੱਕ ਕੁੜੀ ਆ ਸ਼ੈਤਾਨ ਜਿਹੀ ਉਹ ਅੱਜ-ਕੱਲ ਮੈਨੂੰ ਨਹੀਂ ਪਛਾਣਦੀ Hold on, ਤੈਨੂੰ ਆ ਗਈ ਮੇਰੀ ਯਾਦ ਵੇ ਜੇ ਮੈਂ ditch ਕੀਤਾ, ਤੂੰ ਵੀ ਧੋਖੇਬਾਜ਼ ਵੇ ਮੇਰੀ ਖੁਸ਼ੀ ਵੇਖ ਕਰਦਾ react ਤੂੰ ਵਿੱਚੋਂ ਸੜਦਾ ਐ here, how you act know? ਤੇਰੀ ਕਰਾਂ ਨਾ ਮੈਂ care anymore Let me tell you, "baby, I was kind of bored" ਅੱਜ-ਕੱਲ ਨਹੀਂਓ ਯਾਰ ਚੱਲਦੇ ਬਹੁਤਾ ਚਿਰ ਨਾ ਪਿਆਰ ਚੱਲਦੇ ਹਾਂ, ਮੈਂ ਜਾਣਦਾ ਉਹ ਕਰੇ ignore ਆ ਲੱਭਿਆ ਕੋਈ ਹੋਰ ਆ, ਬਦਲ ਗਏ ਤੋਰ ਆ ਇੱਕ ਕੁੜੀ ਆ ਸ਼ੈਤਾਨ ਜਿਹੀ ਉਹ ਅੱਜ-ਕੱਲ ਮੈਨੂੰ ਨਹੀਂ ਪਛਾਣਦੀ ਇੱਕ ਕੁੜੀ ਆ ਸ਼ੈਤਾਨ ਜਿਹੀ ਉਹ ਅੱਜ-ਕੱਲ ਮੈਨੂੰ ਨਹੀਂ ਪਛਾਣਦੀ "Thank you guys so much", for helping me out ਨੀ ਤੂੰ ਰਹਿਣ ਦੇ, ਨੀ ਤੂੰ ਰਹਿਣ ਦੇ ਆਪ ਤੇ ਤੂੰ ਕਹਿਤੀਆ, 'ਤੇ ਮੈਨੂੰ ਹੁਣ ਕਹਿਣ ਦੇ ਰਾਤੀ ਨਿੱਤ ਖੁੱਲਦੇ, ਜੋ ਵਾਲ਼ ਹੁਣ ਗੁੰਨਦੇ ਆ ਥਾਂ-ਥਾਂ ਜੋ ਲੱਗਦੇ, ਉਹ ਦਿਲ ਨਹੀਂ ਹੁੰਦੇ ਆ ਗੁੱਝੇ ਜਿਹੜੇ ਭੇਦ ਆ, ਤੂੰ ਗੁੱਝੇ ਹੁਣ ਰਹਿਣ ਦੇ ਰਹਿਣ ਦੇ, ਨੀ ਤੂੰ ਰਹਿਣ ਦੇ ਆਪ ਤੇ ਤੂੰ ਕਹਿਤੀਆ, 'ਤੇ ਮੈਨੂੰ ਹੁਣ ਕਹਿਣ ਦੇ ਨੀ ਤੂੰ ਰਹਿਣ ਦੇ, ਨੀ ਤੂੰ ਰਹਿਣ ਦੇ ਜੇ ਤੂੰ ਕਰ ਗਈ ਐਂ change, ਕੁੜੇ, Jollar ਤਾਂ ਮੁੰਡਾ ਵੀ ਨਹੀਂ sad ਸੁਣਦਾ Off-course ਤੇਰਾ-ਉਹਦਾ ਕੋਈ ਮੇਲ ਨਹੀਂ ਮੈਂ ਅੱਜ-ਕੱਲ ਜੀਹਨਾ ਘੁੰਮਦਾ ਮੇਰਾ ਜ਼ਿਕਰ ਤਾਂ ਹੁੰਦਾ ਉੱਥੇ ਹੋਉ ਨੀ ਜਿੱਥੇ ਤੂੰ ਆਮ ਬਹਿਣੀ ਐਂ ਤੂੰ ਸੁਣਿਆ ਐ Dhillon ਨੂੰ ਨਹੀਂ ਜਾਣਦੀ ਨੀ ਲੋਕਾਂ ਨੂੰ ਤਾਂ ਆਹੀ ਕਹਿਣੀ ਐਂ Already, ਤੇਰੀ ਬਣ ਗਈ ਐ ਨਵੀਂ ਵੇ ਜਾ ਉਹਦੇ ਨਾਲ ਕਰਲੇ ਤੂੰ ਐਸ਼ ਵੇ ਮੈਨੂੰ ਉਹਦੇ ਨਾਲ ਕਰ ਨਾ compare ਤੂੰ I'm happy single, baby No, I don't need you ਵੈਸੇ ਵੀ ਤੂੰ ਬੱਸ ਗਾਇਕ ਬਣਦਾ ਤੇਰਾ ਕੋਈ ਨਾ ਸੀ ਗਾਣਾ ਚੱਲਦਾ ਮੈਨੂੰ ਪਤਾ, ਤੈਥੋਂ ਹੋਣਾ ਨਹੀਂ afford I really wanna, make my future secured ਤਾਂਹੀ hit ਹੋਇਆ, ਤੇਰੇ ਜਾਣ ਬਾਅਦ ਆ ਨੀਤਾਂ ਨੂੰ ਮੁਰਾਦ ਆ, ਲੈਣੀ ਤੂੰ ਸਵਾਦ ਆ ਇੱਕ ਕੁੜੀ ਆ ਸ਼ੈਤਾਨ ਜਿਹੀ ਉਹ ਅੱਜ-ਕੱਲ ਮੈਨੂੰ ਨਹੀਂ ਪਛਾਣਦੀ ਇੱਕ ਕੁੜੀ ਆ ਸ਼ੈਤਾਨ ਜਿਹੀ ਉਹ ਅੱਜ-ਕੱਲ Haahaha, ਹੁਣ ਤਾਂ ਪਛਾਣ ਗਈ ਹੋਉ
Writer(s): Premdhillon Premdhillon Lyrics powered by www.musixmatch.com
instagramSharePathic_arrow_out