album cover

Bachalo

61,668Music2020
album cover
00:00
00:20
00:40
00:55
01:15
01:25
01:45
02:05
02:10
02:30
00:00
02:45
Past 7 Days
Bachalo was discovered most frequently at around 1 minutes and 15 seconds into the song during the past week

Music Video

Music Video

Lyrics

[Verse 1]
ਬਚਾ ਲੋ ਜੀ ਇਹਨਾਂ ਇਹਨਾਂ 2 ਤੋਂ ਤੋਂ
ਮੇਰਾ ਕਤਲ ਕਰਨ ਨੂੰ ਫਿਰ ਦਿਆ ਨੇ ਜੋ
ਕਹਿਦੋ ਓਹਨੂੰ ਜ਼ੁਲਫਾਂ ਨੂੰ ਆਇਆ ਕਰੇ ਬੰਨ੍ਹ ਕੇ
ਲੰਮੇ ਲੰਮੇ ਝੁਮਕੇ ਨਾ ਪਾਇਆ ਕਰੇ ਕੰਨ ਤੇ
ਉੱਤੋ ਗੱਲਾਂ ਦੇ ਵਿੱਚ ਡਿੰਪਲ ਪੈਂਦੇ ਜੋ
ਬਚਾ ਲੋ ਜੀ ਇਹਨਾਂ ਇਹਨਾਂ 2 ਤੋਂ ਤੋਂ
ਮੇਰਾ ਕ਼ਤਲ ਕਰਨ ਨੂੰ ਫਿਰਦੀਆਂ ਨੇ ਜੋ
ਬਚਾਓ ਜੀ
ਬਚਾਓ ਜੀ
ਫੁੱਲਾਂ ਵਿੱਚ ਵੀ ਨੀ ਹੁੰਦੀ ਖੁਸ਼ਬੂ ਜਿਹੜੀ ਓਹਦੇ ਵਿੱਚ ਏ
ਇਹਨੇ ਰੁੱਕ ਜਣਾ ਸੱਚੀ ਦਿਲ ਜੋ ਮੇਰੇ ਸਿੰਨੇ ਵਿੱਚ ਏ
ਕਿਓਂ ਓਹਨੇ ਆਪਣੇ ਮੱਥੇ ਉੱਤੇ ਕੱਲ੍ਹ ਸੀ ਬਿੰਦੀ ਲਈ
ਮੈਂ ਤਾ ਮਾਰ ਜਣਾ ਸੱਚੀ ਹੁਣ ਜੇ ਮੇਰੇ ਕੋਲ ਵੀ ਏ
ਜੇਹੜਾ ਇੱਤਰ ਮੇਰੇ ਕੋਲ ਲਾਕੇ ਆਉਂਦੀ ਓਹ
ਬਚਾ ਲੋ ਜੀ ਇਹਨਾਂ ਇਹਨਾਂ 2 ਤੋਂ ਤੋਂ
ਮੇਰਾ ਕ਼ਤਲ ਕਰਨ ਨੂੰ ਫਿਰਦੀਆਂ ਨੇ ਜੋ
ਬਚਾਲੋ ਜੀ ਬਚਾਲੋ ਜੀ
ਮੈਨੂੰ ਲੱਗਦਾ ਓਹ ਮਾਰ ਜਾਣੀ ਨੇ ਕੋਈ ਜਾਦੂ ਕਰਿਆ
ਮੈਂ ਓਹਦੇ ਹੁਸਨ ਦੇ ਖੌਫ਼ ਤੋਂ ਅੱਲ੍ਹਾ ਸੱਚੀ ਇਹਨਾਂ ਡਰਿਆ
ਮੇਰੇ ਵੱਲ ਦੇਖੇ ਜੱਦ ਓਹਦੀ ਅੱਖਾਂ ਦਾ ਰੰਗ ਬਦਲਦਾ
ਇਵੇਂ ਤਾ ਨੀ ਨਿਰਮਾਣ ਓਹਨੇ ਆਪਣੇ ਕਾਬੂ ਵਿੱਚ ਕਰਿਆ
ਸੋਹਣੇ ਹੋਣ ਦਾ ਆਪਣੇ ਫਾਇਦਾ ਲੇਂਦੇ ਓਹ
ਬਚਾ ਲੋ ਜੀ ਇਹਨਾਂ ਇਹਨਾਂ 2 ਤੋਂ ਤੋਂ
ਮੇਰਾ ਕ਼ਤਲ ਕਰਨ ਨੂੰ ਫਿਰਦੀਆਂ ਨੇ ਜੋ
ਬਚਾਓ ਜੀ
ਬਚਾਓ ਜੀ
Written by: Enzo, Nirmaan

Shazam Footer

Select language:
Google Play Store
Apple App Store
Chrome Web Store
Galaxy Store

Follow Us

Loading...