album cover

Dhokha

15,020Music2020
album cover
Dhokha was released on November 18, 2020 by Gringo Entertainments as a part of the album Dhokha - Single
ReleasedNovember 18, 2020
LabelGringo Entertainments
BPM96
Melodicness
Acousticness
Valence
Danceability
Energy

Music Video

Music Video

Lyrics

ਮੈਥੋਂ ਮਾਫ਼ ਨਹੀਂ ਹੋਣਾ
ਇਹ ਇਨਸਾਫ਼ ਨਹੀਂ ਹੋਣਾ
ਦਾਗ ਜੋ ਲਾਇਆ ਮੇਰੇ ਤੇ
ਹੰਝੂਆਂ ਨਾਲ ਸਾਫ ਨਹੀਂ ਹੋਣਾ
ਤੂੰ ਕਦਰਾਂ ਪਾਵੇਂਗਾ
ਯਾ ਬਦਲ ਤੂੰ ਜਾਵੇਂਗਾ
ਸੀ ਸ਼ੱਕ ਨਾ ਤੇਰੇ ਤੇ
ਐਦਾ ਰੋਲ ਤੂੰ ਜਾਵੇਗਾ
ਬੇਵਫ਼ਾ ਖੂਨ ਚ ਸੀ ਤੇਰੇ
ਯਾ ਬਾਅਦ ਚ ਸਿੱਖਿਆ ਸੀ
ਤੂੰ ਧੋਖਾ ਦੇਵੇਂਗਾ
ਕੇਹੜਾ ਮੁੰਹ ਤੇ ਲਿਖਿਆ ਸੀ
ਤੂੰ ਧੋਖਾ ਦੇਵੇਂਗਾ
ਕੇਹੜਾ ਮੁੰਹ ਤੇ ਲਿਖਿਆ ਸੀ
ਓਹ ਓਹਨੇ ਦੇ ਤਾਂ ਹੋਊ
ਜੇ ਮੈਥੋਂ ਨਾ ਦੇ ਹੋਇਆ
ਤੂੰ ਓਹਲੇ ਰੱਖ ਗਿਆ
ਮੈਂ ਸੱਜਣਾ ਕਿ ਲਕੋਇਆ
ਤੂੰ ਓਹਲੇ ਰੱਖ ਗਿਆ
ਮੈਂ ਸੱਜਣਾ ਕਿ ਲਕੋਇਆ
ਤੂੰ ਜਹਾਨ ਚੋਂ ਕੱਢ ਦਿੱਤਾਂ
ਮੈਂ ਨਾਮ ਦਿਲ ਤੇ ਲਿਖਿਆ ਸੀ
ਤੂੰ ਧੋਖਾ ਦੇਵੇਂਗਾ
ਕੇਹੜਾ ਮੁੰਹ ਤੇ ਲਿਖਿਆ ਸੀ
ਤੂੰ ਧੋਖਾ ਦੇਵੇਂਗਾ
ਕੇਹੜਾ ਮੁੰਹ ਤੇ ਲਿਖਿਆ ਸੀ
ਮੈਂ ਜਾਣ ਗਈ ਤੈਨੂੰ
ਤੂੰ ਮੈਨੂੰ ਚਾਹੁੰਦਾ ਨਹੀਂ
ਤਾਂ ਹੀ ਪਰਦੀਪਿਆ ਵੇ
ਤੂੰ ਅੱਖ ਮਿਲਾਉਂਦਾ ਨਹੀਂ
ਤਾਂ ਹੀ ਪਰਦੀਪਿਆ ਵੇ
ਤੂੰ ਅੱਖ ਮਿਲਾਉਂਦਾ ਨਹੀਂ
ਇਹ ਅੱਖਾਂ ਬੇਈਮਾਨਾ ਤੂੰ ਤਾਂ
ਇਕ ਤੇ ਵੀ ਟਿਕਿਆ ਨਹੀਂ
ਤੂੰ ਧੋਖਾ ਦੇਵੇਂਗਾ
ਕੇਹੜਾ ਮੁੰਹ ਤੇ ਲਿਖਿਆ ਸੀ
ਤੂੰ ਧੋਖਾ ਦੇਵੇਂਗਾ
ਕੇਹੜਾ ਮੁੰਹ ਤੇ ਲਿਖਿਆ ਸੀ
ਤੂੰ ਧੋਖਾ ਦੇਵੇਂਗਾ
ਕੇਹੜਾ ਮੁੰਹ ਤੇ ਲਿਖਿਆ ਸੀ
ਤੂੰ ਧੋਖਾ ਦੇਵੇਂਗਾ
ਕੇਹੜਾ ਮੁੰਹ ਤੇ ਲਿਖਿਆ ਸੀ
ਜੇ ਤੂੰ ਨਾ ਮਿਲਦਾ ਵੇ
ਐਦਾ ਖੈਰ ਨਹੀਂ ਹੁੰਦੇ
ਇੱਕ ਦਿਨ ਸਾਮਨੇ ਆ ਜਾਂਦਾ
ਝੂਠ ਦੇ ਸੱਜਣਾ ਪੈਰ ਨੀ ਹੁੰਦੇ
ਜੋ ਸੱਚ ਦੀ ਮੰਡੀ ਚ
ਕਦੀ ਸੌਖਿਆਂ ਬਿਕਿਆ ਨਹੀਂ
ਤੂੰ ਧੋਖਾ ਦੇਵੇਂਗਾ
ਕੇਹੜਾ ਮੁੰਹ ਤੇ ਲਿਖਿਆ ਸੀ
ਤੂੰ ਧੋਖਾ ਦੇਵੇਂਗਾ
ਕੇਹੜਾ ਮੁੰਹ ਤੇ ਲਿਖਿਆ ਸੀ
Written by: Pradeep Malik

Shazam Footer

Select language:
Google Play Store
Apple App Store
Chrome Web Store
Galaxy Store

Follow Us

Loading...