Lyrics

La la la La la la Desi Crew, Desi Crew (la la la) Desi Crew, Desi Crew (ਹੋ, ਹੋ, ਹੋ) ਓ, B.A. ਤੱਕ ਪੜ੍ਹਿਆ ਮੈਂ, ਫ਼ੇਰ ਗਿਆ ਪੜ੍ਹਿਆ ਨਈਂ ਵਿਹਲਾ ਸੀ ਰਕਾਨੇ ਪਰ ਮੋੜਾਂ ਉੱਤੇ ਖੜ੍ਹਿਆ ਨਈਂ ਸਾਰਿਆਂ ਨਾ' ਬਣਦੀ ਆ, ਕਿਸੇ ਨਾਲ਼ ਲੜਿਆ ਨਈਂ ਦੇਖਲਾ ਰਕਾਨੇ ਤਾਹੀਂ ਕੋਕਾ ਪਿਆ ਜੜਿਆ ਨੀ ਬਾਪੂ ਜਿੰਨਾਂ ਕਰਾਂ ਸਤਿਕਾਰ ਵੱਡੇ ਭਾਈ ਦਾ ਨੀ ਇੱਕ ਵਾਰੀ ਮਿਲਕੇ ਕੋਈ ਜਾਨ ਨੀ ਬਣਾਈਦਾ ਨਵੇਂ ਦਿਨ ਨਵੀਂ city ਘੁੰਮਾ ਨਿੱਤ ਭਾਵੇਂ ਪਰ ਆਥਣੇ ਰਕਾਨੇ ਮੇਲਾ ਮੋਟਰ 'ਤੇ ਈ ਲਾਈਦਾ ਓ, ਭੈਣੀ ਪਿੰਡ ਪੱਕਾ ਏ ਟਿਕਾਣਾ ਨਖ਼ਰੋ ਲੱਭਿਆ globe ਤੋਂ ਨੀ ਜਾਣਾ ਨਖ਼ਰੋ Any time ਤੇਰੀ city ਪੁੱਛੀਂ ਕਦੇ, ਗੋਰੀਏ ਕੱਲਾ-ਕੱਲਾ ਜਾਣਦਾ ਨਿਆਣਾ ਸਾਡਾ ਚਾਚਾ ਵੀ friend ਆ, ਕੰਮਕਾਰ end ਆ ਕਿੰਨਾ ਚਿਰ ਰਹਿਣਾ, ਊਂ ਤਾਂ ਬਾਬੇ 'ਤੇ depend ਆ ਜਿਹੜੇ time ਰੱਬ ਨੂੰ ਆ ਕੇ ਟੱਬ ਦੱਸਦਾ ਨੀ, ਓਹੀ time ਬੰਦੇ ਦਾ ਰਕਾਨੇ ਹੁੰਦਾ end ਐ ਪਹਿਲਾਂ ਨਾਲ਼ੋਂ ਵੱਧ ਅੱਜ ਦੁਨੀਆਂ ਏ ਜਾਣਦੀ ਨੀ ਇਹਦੇ 'ਚ ਰਕਾਨੇ ਐਡੀ ਗੱਲ ਨਈਂ ਕੋਈ ਮਾਣ ਦੀ ਹੋਰਾਂ ਨਾਲ਼ੋਂ ਲਿਖਣੀ 'ਚ ਇਹੀ ਆ ਫ਼ਰਕ ਹਰ ਬੰਦੇ ਨਾਲ਼ ਜੁੜੇ ਗੱਲ ਭੈਣੀ ਆਲ਼ੇ ਖਾਨ ਦੀ ਨੀ ਜ਼ਿੰਦਗੀ ਦੇ ਰੰਗ ਦੇਖੇ, ਦੁਨੀਆਂ ਦੇ ਢੰਗ ਦੇਖੇ ਤਾਹੀਂ ਤਾਂ ਜਿਓੰਦਾ ਜੱਟ ਨੀਵੀਆਂ ਨੂੰ ਵੇਖ ਹਿੱਕ ਤਣ ਕੇ ਰਹੀਦਾ, ਬਣ-ਠਣ ਕੇ ਰਹੀਦਾ ਹੋਣ ਅੱਲੜਾਂ freeze ਟੌਰ ਮਿੱਤਰਾਂ ਦੇਖਕੇ ਨੀ nature ਦਾ ਬੰਦਾ ਮੈਂ ਅਜ਼ੀਬ, ਬੱਲੀਏ ਦਮ ਆਪਣੇ 'ਤੇ ਕੀਤਾ ਜੋ achieve, ਬੱਲੀਏ ਓ, ਨਾਮ ਦੱਸ ਕੇ ਮਿਲੀ ਦਾ, ਸਦਾ ਹੱਸ ਕੇ ਮਿਲੀਦਾ ਬੱਸ ਇੱਕੋ ਬੰਦਾ ਦਿਲ ਦੇ ਕਰੀਬ ਸਾਡਾ ਤੇਜੀ ਨਾ' ਪਿਆਰ ਆ ਨੀ, ਦਿਲਾਂ 'ਚ ਨਾ ਖ਼ਾਰ ਆ ਨੀ ਗਾਣਿਆਂ 'ਚ ਦੱਸ ਕਾਹਦੀ ਜਿੱਤ-ਹਾਰ ਆ ਨੀ? ਨਾਹੀਂ ਕਲਾਕਾਰ ਆ ਨੀ, ਨਾਹੀਂ ਕੋਈ star ਆ ਨੀ ਭੈਣੀ ਆਲ਼ਾ, ਬੱਲੀਏ ਯਾਰਾਂ ਦਾ ਬੱਸ ਯਾਰ ਆ ਓ, ਖੁਦ ਨੂੰ ਜੋ ਹੋਰਾਂ ਨਾਲ਼ ਕਰਦਾ compare ਆ ਨੀ ਮਿੱਤਰਾਂ ਦੀ ਨਜ਼ਰ 'ਚ ਬੰਦਾ ਉਹੋ fail ਐ ੯੦ percent ਐਥੇ negativity ਆ ਨੀ ਮੈਂ ਲੋਕਾਂ ਦੀਆਂ ਸੁਣਾ, ਮੈਨੂੰ ਐਨੀ ਕਿੱਥੇ ਵਿਹਲ ਆ ਓ, ਮਿੱਤਰਾਂ ਨੂੰ ਫ਼ਰਕ ਨੀ ਛੋਟੀ-ਵੱਡੀ ਗੱਡੀ ਦਾ ਨੀ ਲਿਖਣ ਤੋਂ ਪਹਿਲਾਂ ਇੱਕ ਸ਼ੌਂਕ ਸੀ ਕੱਬਡੀ ਦਾ ਨੀ ਮਾਰੀ ਦੀ ਨਈਂ ਚੀਕ, ਜਿਹੜਾ ਹੁੰਦਾ ਹੋਜੇ leak ਨੀ ਮੈਂ ਮਰਜ਼ੀ ਨਾ' ਲਿਖਾਂ, ਗਾਣਾ ਮਰਜ਼ੀ ਨਾ' ਛੱਡੀ ਦਾ ਓ, ਸੁੱਖ ਨਾ' ਬਾਬੇ ਨੇ ਲਾਤੇ ਰੰਗ, ਬੱਲੀਏ ਬਾਹਲੇ ਖੁਸ਼ ਨੇ 'ਤੇ ਇੱਕ-ਦੋ ਨੇ ਤੰਗ ਬੱਲੀਏ ਓ, ਮਾੜੇ time ਦਾ ਜ਼ਿਕਰ ਨਈਂ ਕੋਈ, ਕੱਲ ਦੀ ਫ਼ਿਕਰ ਨਈਂ ਕੋਈ ਅੱਜ ਦੇ ਸਮੇਂ ਦੀ ਮੁੰਡਾ ਮੰਗ Maserati ਥੱਲ੍ਹੇ car ਆ ਨੀ, London 'ਚ ਯਾਰ ਆ ਨੀ ਬਾਹਲਾ ਨਈਂ ਸਿਆਣਾ ਤਾਹੀਂ ਹੁੰਦਾ ਨਾ ਵਪਾਰ ਆ ਨੀ ਕਰਕੇ ਤਰੱਕੀ, struggle ਨਈਂ ਦੱਸੀ ਬਿੱਲੋ, ਲੜ ਕੇ ਲੇਖਾਂ ਨਾ' ਹੋਇਆ ਗੱਭਰੂ ਤਿਆਰ ਐ La la la La la la Desi Crew, Desi Crew (la la la) Desi Crew, Desi Crew (ਹੋ, ਹੋ, ਹੋ)
Writer(s): Khan Bhaini Lyrics powered by www.musixmatch.com
instagramSharePathic_arrow_out