Music Video

Featured In

Credits

PERFORMING ARTISTS
Sidhu Moose Wala
Sidhu Moose Wala
Performer
COMPOSITION & LYRICS
Sidhu Moose Wala
Sidhu Moose Wala
Songwriter
Gur Sidhu
Gur Sidhu
Songwriter
PRODUCTION & ENGINEERING
Nick Dhammu
Nick Dhammu
Producer

Lyrics

ਦਿਲ ਦਾ ਨਹੀਂ ਮਾੜਾ, ਮੇਰਾ Sidhu Moose Wala ਦਿਲ ਦਾ ਨਹੀਂ ਮਾੜਾ, ਮੇਰਾ Sidhu Moose Wala ਅੱਜ ਕੱਲ੍ਹ ਵੇ, ਪਲ-ਪਲ ਵੇ ਤੈਨੂੰ ਦੇਖਦੀਆਂ ਅੱਖੀਆਂ ਚਾਹੁੰਦੀਆਂ ਨੇ, ਨਾ ਸੌਂਦੀਆਂ ਨੇ, ਹੋਈਆਂ ਆਦੀ ਪੱਕੀਆਂ ਅੱਜ ਕੱਲ੍ਹ ਵੇ, ਪਲ-ਪਲ ਵੇ ਤੈਨੂੰ ਦੇਖਦੀਆਂ ਅੱਖੀਆਂ ਚਾਹੁੰਦੀਆਂ ਨੇ, ਨਾ ਸੌਂਦੀਆਂ ਨੇ, ਹੋਈਆਂ ਆਦੀ ਪੱਕੀਆਂ ਹਰ ਵਾਰ ਹੀ ਤੂੰ ਮਿਲਿਆ ਮੇਰੇ ਦਿਲ ਵਿੱਚ ਟੋਲਣ 'ਤੇ ਤੇਰਾ ਹੀ ਨਾਂ ਨਿਕਲ਼ੇ ਵੇ ਮੇਰੇ ਬੁੱਲ੍ਹੀਆਂ ਖੋਲ੍ਹਣ 'ਤੇ ਹਰ ਵਾਰ ਹੀ ਤੂੰ ਮਿਲਿਆ ਮੇਰੇ ਦਿਲ ਵਿੱਚ ਟੋਲਣ 'ਤੇ ਤੇਰਾ ਹੀ ਨਾਂ ਨਿਕਲ਼ੇ ਵੇ ਮੇਰੇ ਬੁੱਲ੍ਹੀਆਂ ਖੋਲ੍ਹਣ 'ਤੇ ਮੈਂ ਝੱਲੀ ਜਿਹੀ ਹੋ ਗਈਆਂ, ਮੈਨੂੰ ਆਖਦੀਆਂ ਸਖੀਆਂ ਅੱਜ ਕੱਲ੍ਹ ਵੇ, ਪਲ-ਪਲ ਵੇ ਤੈਨੂੰ ਦੇਖਦੀਆਂ ਅੱਖੀਆਂ ਚਾਹੁੰਦੀਆਂ ਨੇ, ਨਾ ਸੌਂਦੀਆਂ ਨੇ, ਹੋਈਆਂ ਆਦੀ ਪੱਕੀਆਂ ਅੱਜ ਕੱਲ੍ਹ ਵੇ, ਪਲ-ਪਲ ਵੇ ਤੈਨੂੰ ਦੇਖਦੀਆਂ ਅੱਖੀਆਂ ਇਹ ਗੱਲ ਤੂੰ ਵੀ ਜਾਣਦਾ ਹੈ ਵੇ ਤੇਰਾ ਕਿੰਨਾ ਕਰਦੇ ਆਂ ਨਾ ਕਹਿ ਹੋਵੇ, ਨਾ ਰਹਿ ਹੋਵੇ, ਇਸ ਜੱਗ ਤੋਂ ਡਰਦੇ ਆਂ ਤੂੰ ਹੱਥ ਫ਼ੜ ਕੇ ਲੈ ਜਾ ਸਿੱਧੂਆ, ਕਿਉਂ ਕਰਦਾ ਬੇ ਸ਼ੱਕੀਆਂ? ਅੱਜ ਕੱਲ੍ਹ ਵੇ, ਪਲ-ਪਲ ਵੇ ਤੈਨੂੰ ਦੇਖਦੀਆਂ ਅੱਖੀਆਂ ਚਾਹੁੰਦੀਆਂ ਨੇ, ਨਾ ਸੌਂਦੀਆਂ ਨੇ, ਹੋਈਆਂ ਆਦੀ ਪੱਕੀਆਂ ਅੱਜ ਕੱਲ੍ਹ ਵੇ, ਪਲ-ਪਲ ਵੇ, ਪਲ-ਪਲ ਵੇ... ਪਰਦੇ ਇਤਬਾਰਾਂ ਦੇ ਮੈਂ ਉਠਦੇ ਦੇਖੇ ਨੇ ਕਈ ਹਾਣੀ ਰੂਹਾਂ ਦੇ ਪਿੰਡੇ ਲੁੱਟਦੇ ਦੇਖੇ ਨੇ ਤੂੰ ਵੀ ਨਾ ਐਵੇਂ ਕਰ ਦਈਂ, ਤੈਥੋਂ ਆਸਾਂ ਰੱਖੀਆਂ ਅੱਜ ਕੱਲ੍ਹ ਵੇ, ਪਲ-ਪਲ ਵੇ ਤੈਨੂੰ ਦੇਖਦੀਆਂ ਅੱਖੀਆਂ ਚਾਹੁੰਦੀਆਂ ਨੇ, ਨਾ ਸੌਂਦੀਆਂ ਨੇ, ਹੋਈਆਂ ਆਦੀ ਪੱਕੀਆਂ ਅੱਜ ਕੱਲ੍ਹ ਵੇ, ਪਲ-ਪਲ ਵੇ, ਪਲ-ਪਲ ਵੇ...
Lyrics powered by www.musixmatch.com
instagramSharePathic_arrow_out