album cover
Kaala Ghoda (feat. DIVINE)
10,038
Indian Pop
Kaala Ghoda (feat. DIVINE) was released on August 6, 2021 by Times Music – Speed Records as a part of the album All Bamb
album cover
Release DateAugust 6, 2021
LabelTimes Music – Speed Records
Melodicness
Acousticness
Valence
Danceability
Energy
BPM92

Music Video

Music Video

Credits

PERFORMING ARTISTS
Amrit Maan
Amrit Maan
Lead Vocals
DIVINE
DIVINE
Lead Vocals
Ikwinder Singh
Ikwinder Singh
Music Director
COMPOSITION & LYRICS
DesiFrenzy
DesiFrenzy
Composer
G.S.Nawepindiya
G.S.Nawepindiya
Lyrics
PRODUCTION & ENGINEERING
Ikwinder Singh
Ikwinder Singh
Producer

Lyrics

[Intro]
ਕਹਿੰਦੇ ਜੀ ਗੋਨਿਆਣਾ ਆਲੇ ਨੇ ਲਿਖਿਆ ਏ ਆਪ ਹੀ ਗਾਉਗਾ
ਤੇ ਸਾਜਾ ਆਲਾ ਕਮ ਜਿਹੜਾ ਟੋਰਾਂਟੋ ਵਾਲਾ ਇਕਵਿੰਦਰ ਸੰਭੀ ਬੈਠਾ ਏ ਸੁਨ ਕੇ
[Verse 1]
ਸ਼ੌਂਕ ਪੁਰਾਣੇ ਰੱਖੇ ਬਿੱਲੋ ਦੇਸੀ ਜੱਟਾਂ ਨੇ
ਪੈਲੀ ਬੇਬੇ ਵਰਗੀ ਸਾਨੂੰ ਪਾਲਿਆ ਵੱਟਾਂ ਨੇ
ਮਰਜ਼ੀ ਨਾਲ ਸਰਪੰਚ ਜਤਾਉਂਦੇ ਘਰ ਦੇ ਹੀ ਬੰਦੇ ਚਲੀਆਂ
[Chorus]
ਹੋ ਕਾਲਾ ਘੋੜਾ, ਚਿੱਟੇ ਚੀਨੇ, ਰਫੱਲਾਂ ਕਾਲੀਆਂ ਕਾਲੀਆਂ
ਗੰਨ ਦਾ ਬੇਬੀ ਮੰਗਲਾ ਬੇਬੀ ਛੱਡ ਕੰਨਾਂ ਦਿਆ ਵੱਲੀਆਂ
ਕਾਲਾ ਘੋੜਾ, ਚਿੱਟੇ ਚੀਨੇ, ਰਫਲਾਂ ਕਾਲੀਆਂ ਕਾਲੀਆਂ
ਗੰਨ ਦਾ ਬੇਬੀ ਮੰਗਲਾ ਬੇਬੀ ਛੱਡ ਕੰਨਾਂ ਦਿਆ ਵੱਲੀਆਂ
[Verse 2]
ਓਹ ਮਾਰ ਕੇ ਲਫੇੜਾ ਕਰੇ ਬ੍ਰੋਲਾ ਜੱਟੀਏ
ਗੱਬਰੂ ਨੀ ਨਿਰਾ ਹੀ ਬਰੋਲਾ ਜੱਟੀਏ
ਕਣਕ ਬਣੇ ਜੇ ਰੰਗ ਛਾਏ ਪਾਏ ਆ
ਹੀਰੇਆਂ ਤੋਂ ਮਹਿੰਗਾ ਹੋਇਆ ਕੋਲਾ ਜੱਟੀਏ ਹਾਏ
ਹੋ ਤੁੜੀ ਆਲੇ ਕੰਨੀ ਦੱਬੀਆਂ ਮਿੱਤਰਾਂ ਨੇ 47 ਲਿਆਂ
[Chorus]
ਕਾਲਾ ਘੋੜਾ, ਚਿੱਟੇ ਚੀਨੇ, ਰਫਲਾਂ ਕਾਲੀਆਂ ਕਾਲੀਆਂ
ਗੰਨ ਦਾ ਬੇਬੀ ਮੰਗਲਾ ਬੇਬੀ ਛੱਡ ਕੰਨਾਂ ਦਿਆ ਵੱਲੀਆਂ
ਕਾਲਾ ਘੋੜਾ, ਚਿੱਟੇ ਚੀਨੇ, ਰਫਲਾਂ ਕਾਲੀਆਂ ਕਾਲੀਆਂ
ਗੰਨ ਦਾ ਬੇਬੀ ਮੰਗਲਾ ਬੇਬੀ ਛੱਡ ਕੰਨਾਂ ਦਿਆ ਵੱਲੀਆਂ
[Verse 3]
ਹੋ ਬਾਰੀ ਬਰਸੀ ਖਟਣ ਗਿਆ ਸੀ ਖ਼ਤ ਕੇ ਲੇ ਆਂਦੇ ਲਹਿੰਗੇ
ਹੋ ਨਿੱਕਰਾਂ ਵਾਲੇ ਛੋੜ ਰਕਾਨੇ ਚੜ੍ਹੇ ਨਾਲ ਖਹਿੰਦੇ
ਵੈਰੀਆਂ ਦਾ ਨਾ ਗੋਲੀ ਤੇ
ਮਰਨੇ ਦੀ ਥਾਂ ਡੋਲੀ ਤੇ
ਮਿੱਤਰਾਂ ਦੀ ਜਾਨ ਗੋਲੀ ਤੇ
ਕਿ ਹੋਰ ਲਿਖਾਂ ਗੋਲੀ ਤੇ
[Verse 4]
Gully gang
ਕੇ ਚੱਲ ਛੋਟੇ ਜ਼ਰਾ ਸਾਈਡ ਦੇ
ਆ ਦੱਸ ਸ਼ੂਟਰ ਮੇਰੇ ਲੈਫਟ ਔਰ ਪੰਦਰਾਂ ਮੇਰੇ ਰਾਈਟ ਮੇ
ਪੱਚੀਸ ਤੇਰੀ ਲਾਈਫ ਮੇਂ
ਕੰਮ 25 ਹੈ ਔਰ ਬੰਦੀ ਮੇਰੀ ਜੈਸੀ
ਉਸਮੇ ਬਹੁਤ ਜ਼ਿਆਦਾ ਵਾਈਬ ਹੈ
ਹੁਣ ਵਾਲਾ ਚਾਚਾ ਸੱਬ ਬਹੁਤ ਜ਼ਿਆਦਾ ਟਾਈਟ ਹੈ
ਸ਼ੂ ਗੇਮ ਹੈ ਪਾਗਲ ਕਿਉਂਕਿ ਜੇਬ ਮੇਰਾ ਸਾਇਕ
ਜ਼ਿੰਦਗੀ ਹੈ ਰੋਡ ਔਰ ਹਮ ਸੱਬ ਕਰਤੇ ਰਾਈਡ ਹੈ
ਆ ਦੋ ਐਲਬਮ ਦੋ ਰੋਲੀ ਦੋ ਗਾਡੀ
ਆ ਫੂਕਤੇ ਹਮ ਕਾਲਾ ਸੋਨਾ ਬੌਬ ਮਾਰਲੇ
ਮੁਹੰਮਦ ਰਫ਼ੀ ਗੱਡੀ ਸਲੋ ਲਾਲ ਬੱਤੀ
ਮਤਲਬ ਅੱਖਾਂ ਮੇਰੀ ਲਾਲ ਹੈ
ਸ਼ਰਾਬ ਨਹੀਂ ਛੱਡੇ ਯੇ ਤੋਂ ਸ਼ੀਲਾ ਕਾ ਕਮਾਲ ਹੈ
ਪੈਸਾ ਮੇਰਾ ਸੇਫ ਮੈਂ ਔਰ ਜਿੱਤਾ ਮੈਂ ਨਵਾਬ ਹੈ
ਬੈਂਕ ਮੇਰਾ ਈਗੋ ਛੋਟੇ ਸੱਬ ਆਪਣੇ ਬਾਅਦ ਹੈ
ਮਿਰਚੀ ਹਮ ਹੈ ਲੇਟ ਔਰ ਯੇ ਰੈਪਰ ਸੱਬ ਮਿਠਾਸ ਹੈ
[Verse 5]
ਹਾਂ ਨੰਬਰ ਵਨ ਤੇਰਾ ਭਾਈ
ਜਬ ਭੀ ਹਮੇਂ ਦੇਖੇ ਸਿੱਧਾ ਰਨ ਮੇਰਾ ਭਾਈ
ਹਾਂ ਨੰਬਰ ਵਨ ਤੇਰਾ ਭਾਈ
ਜਬ ਭੀ ਹਮੇਂ ਦੇਖੇ ਸਿੱਧਾ ਰਨ ਮੇਰਾ ਭਾਈ
[Verse 6]
ਓਹ ਨੱਡੀਆਂ ਨੇ ਰੂਹਾਂ ਕਾਲੇ ਕੋਟ ਮਿੱਠੀਏ
ਓਹ ਗੀਤਕਾਰੀ ਕਣੀ ਅਲੋਟ ਮਿੱਠੀਏ
ਓਹ ਬੈਠੇ ਓਰਲੈਂਡੋ ਜੱਟ ਬੀਚ ਹਾਊਸ ਚ
ਵਾਰਦਾਤ ਕਰ ਗਏ ਮਲੋਟ ਮਿੱਠੀਏ ਹਾਏ
[Verse 7]
ਓਹ ਜਿਹਦੀ ਸਾਡੇ ਵਾਂਗ ਬੰਦੂਕਾਂ
ਕਿੱਥੇ ਤਲਦੀਆਂ ਤੱਲੀਆਂ
ਕਾਲਾ ਘੋੜਾ, ਚਿੱਟੇ ਚੀਨੇ, ਰਫੱਲਾਂ ਕਾਲੀਆਂ ਕਾਲੀਆਂ
ਗੰਨ ਦਾ ਬੇਬੀ ਮੰਗਲਾ ਬੇਬੀ ਛੱਡ ਕੰਨਾਂ ਦਿਆ ਵਾਲੀਆਂ
[Chorus]
ਅਲਾ ਘੋੜਾ, ਚਿੱਟੇ ਚੀਨੇ, ਰਫੱਲਾਂ ਕਾਲੀਆਂ ਕਾਲੀਆਂ
ਗੰਨ ਦਾ ਬੇਬੀ ਮੰਗਲਾ ਬੇਬੀ ਛੱਡ ਕੰਨਾਂ ਦਿਆ ਵੱਲੀਆਂ ਹਾਏ
ਇੱਟ'ਸ ਐਨ ਇੰਕਵਿੰਦਰ ਸਿੰਘ ਪ੍ਰੋਡਕਸ਼ਨ
[Outro]
ਓਹ ਜੁੱਤੀ ਚ ਜਰਕ ਤੇ ਗੱਲਾਂ ਚ ਤਰਕ ਹੁੰਦਾ ਏ
ਓਹ ਤੈਨੂੰ ਕਿੰਨੀ ਵਾਰੀ ਸਮਝਾਇਆ ਮਿੱਠੀਏ
ਖੱਚਰ ਤੇ ਨੌਕਰ ਚ ਫਰਕ ਹੁੰਦਾ ਏ
Written by: Amrit Maan, DIVINE
instagramSharePathic_arrow_out􀆄 copy􀐅􀋲

Loading...