album cover
Aloof
album cover
Aloof was released on January 25, 2023 by Ishtar Punjabi as a part of the album YOLO - EP
January 25, 2023
LabelIshtar Punjabi
BPM92
Melodicness
Acousticness
Valence
Danceability
Energy

Music Video

Music Video

Lyrics

ਓਹ ਅੱਖ ਪੂਰੀ ਯੁੱਧ ਦਾ ਮੈਦਾਨ ਜੱਟ ਦੀ
ਰੀਸ ਕਿੱਥੇ ਹੁੰਦੀ ਆ ਤੂਫ਼ਾਨ ਜੱਟ ਦੀ
ਅੱਖ ਪੂਰੀ ਯੁੱਧ ਦਾ ਮੈਦਾਨ ਜੱਟ ਦੀ
ਰੀਸ ਕਿੱਥੇ ਹੁੰਦੀ ਆ ਤੂਫ਼ਾਨ ਜੱਟ ਦੀ
ਹਿਮਾਲਿਆ ਦੇ ਲੂਣ ਜਾਈ ਜ਼ੁਬਾਨ ਜੱਟ ਦੀ
ਬਣਕੇ ਕਿਸੇ ਨੂੰ ਖੰਡ ਮੇਲ ਨੀ ਮਿਲੇ
ਓਹ ਕਈਆਂ ਬੰਦਿਆਂ ਨੂੰ ਅੱਸੀ ਦਿਲੋ ਨੀ ਮਿਲੇ
ਤੇ ਕਈ ਬੰਦਿਆਂ ਨਾ ਸਾਡੇ ਦਿਲ ਨੀ ਮਿਲੇ
ਕਈਆਂ ਬੰਦਿਆਂ ਨੂੰ ਅੱਸੀ ਦਿਲੋਂ ਨੀ ਮਿਲੇ
ਤੇ ਕਈ ਬੰਦਿਆਂ ਨਾ ਸਾਡੇ ਦਿਲ ਨੀ ਮਿਲੇ
ਓਹ ਜ਼ਿੰਦਗੀ ਜਿਓਂਦਾ ਜੱਟ ਬਾਜ ਵਰਗੀ
ਰੱਖੀ ਆ ਬਧਕ ਸਵਰਾਜ ਵਰਗੀ
ਕਾਬੁਲ ਦੇ ਚੋਲਿਆਂ ਦੀ ਸਾਨੂੰ ਲੋੜ ਨੀ
ਰੀਸ ਨੀ ਪੰਜਾਬ ਦੇ ਅਨਾਜ ਵਰਗੀ
ਓਹ ਪੈਸਿਆਂ ਲਈ ਝੂਠੀਆਂ ਨੀ ਪਾਈਆਂ ਜੱਫੀਆਂ
ਨੀਤਾਂ ਵਿਚ ਲੈਕੇ ਕਦੇ ਢਿੱਲ ਨੀ ਮਿਲੇ
ਓਹ ਕਈਆਂ ਬੰਦਿਆਂ ਨੂੰ ਅੱਸੀ ਦਿਲੋ ਨੀ ਮਿਲੇ
ਤੇ ਕਈ ਬੰਦਿਆਂ ਨਾ ਸਾਡੇ ਦਿਲ ਨੀ ਮਿਲੇ
ਕਈਆਂ ਬੰਦਿਆਂ ਨੂੰ ਅੱਸੀ ਦਿਲੋਂ ਨੀ ਮਿਲੇ
ਤੇ ਕਈ ਬੰਦਿਆਂ ਨਾ ਸਾਡੇ ਦਿਲ ਨੀ ਮਿਲੇ
ਓਹ ਖਾਨਦਾਨ ਦੱਸਦੀ ਏ ਟੋਰ ਜੱਟ ਦੀ
ਬੰਦੇ ਮਾਰ ਅੱਖ ਬਾਰਾਂ ਬੋਰ ਜੱਟ ਦੀ
ਬੇਬੇ ਜਮਾਂ ਸੌ ਬਾਪੂ ਫੁੱਲ ਸ਼ੌਂਕੀ ਏ
ਦੇਵਾ ਕਿ ਡਿਟੇਲ ਏ ਤੋਂ ਹੋਰ ਜੱਟ ਦੀ
ਦੇਵਾ ਕਿ ਡਿਟੇਲ ਏ ਤੋਂ ਹੋਰ ਜੱਟ ਦੀ
ਓਹ ਵੀ ਕਾਂਡ ਬੋਲਦੇ ਆ ਨਾਮ ਜੱਟ ਦੇ
ਜਿੰਨਾ ਦੇ ਰਸੀਦਾਂ ਭਾਵੇ ਬਿੱਲ ਨੀ ਮਿਲੇ
ਕਈਆਂ ਬੰਦਿਆਂ ਨੂੰ ਅੱਸੀ ਦਿਲੋਂ ਨੀ ਮਿਲੇ
ਤੇ ਕਈ ਬੰਦਿਆਂ ਨਾ ਸਾਡੇ ਦਿਲ ਨੀ ਮਿਲੇ
ਓਹ ਸਾਡੇ ਡਰੋ ਰੱਖੇ ਗੰਨਮੈਨ ਕਈਆਂ ਦੇ
ਕੇਹ ਕੇਹ ਕੇ ਕੱਢੇ ਆ ਮੈਂ ਵਹਿਮ ਕਈਆਂ ਦੇ
ਗੱਬਰੂ ਨੇ ਫੜੀ ਕਿ ਨਬਜ਼ ਸਮੇਂ ਦੀ
ਸਣੇ ਘੜੀਆਂ ਹਿਲਾਏ ਪਾਏ ਆ ਟਾਈਮ ਕਈਆਂ ਦੇ
ਓਹ ਮੁੜਕੇ ਨਾ ਸੁਣੀ ਗਾਣਾ ਜੰਗ ਢਿੱਲੋਂ ਦਾ
ਸ਼ਬਦਾਂ ਦੇ ਕੱਢੇ ਜੇ ਕੱਢੇਲ ਨੀ ਮਿਲੇ
ਓਹ ਕਈਆਂ ਬੰਦਿਆਂ ਨੂੰ ਅੱਸੀ ਦਿਲੋ ਨੀ ਮਿਲੇ
ਤੇ ਕਈ ਬੰਦਿਆਂ ਨਾ ਸਾਡੇ ਦਿਲ ਨੀ ਮਿਲੇ
ਕਈਆਂ ਬੰਦਿਆਂ ਨੂੰ ਅੱਸੀ ਦਿਲੋਂ ਨੀ ਮਿਲੇ
ਤੇ ਕਈ ਬੰਦਿਆਂ ਨਾ ਸਾਡੇ ਦਿਲ ਨੀ ਮਿਲੇ
Written by: Haakam, Jang Dhillon
instagramSharePathic_arrow_out􀆄 copy􀐅􀋲

Loading...