album cover
Tupka Tupka
14,782
Punjabi Pop
Tupka Tupka was released on September 26, 1999 by Catrack Entertainment Private Limited as a part of the album Tu Meri Miss India
album cover
Most Popular
Past 7 Days
00:40 - 00:45
Tupka Tupka was discovered most frequently at around 40 seconds into the song during the past week
00:10
00:40
00:45
01:05
01:15
02:00
02:35
03:45
00:00
04:41

Music Video

Music Video

Credits

PERFORMING ARTISTS
Babbu Maan
Babbu Maan
Lead Vocals
Surinder Bachan
Surinder Bachan
Vocals
COMPOSITION & LYRICS
Babbu Maan
Babbu Maan
Songwriter
PRODUCTION & ENGINEERING
Gaurav Trehan
Gaurav Trehan
Producer
Surinder Bachan
Surinder Bachan
Producer

Lyrics

[Verse 1]
ਲੋਕਾਂ ਨੇ ਪੀਤੀ ਤੁਪਕਾ ਤੁਪਕਾ
ਲੋਕਾਂ ਨੇ ਪੀਤੀ ਤੁਪਕਾ ਤੁਪਕਾ
ਮੈਂ ਤਾਂ ਪੀਤੀ ਬਾਟੇ ਨਾਲ
ਮੈਂ ਕਿਹਾ ਚੜ੍ਹ ਗਈ ਓਏ
(ਓਏ)
ਮੈਂ ਕਿਹਾ ਚੜ੍ਹ ਵੇ
(ਹਾਏ)
[Verse 2]
ਚੜ੍ਹਦੀ ਚੜ੍ਹਦੀ ਚੜ੍ਹ ਜਾਂਦੀ ਫੇਰ ਹੋਵੇ ਜ਼ਹਿਰ ਧਮਾਕੇ ਨਾਲ
ਮੈਂ ਕਿਹਾ ਚੜ੍ਹ ਗਈ ਓਏ
(ਓਏ)
ਮੈਂ ਕਿਹਾ ਚੜ੍ਹ ਓਏ
(ਹਾਏ)
ਮੈਂ ਕਿਹਾ ਚੜ੍ਹ ਗਈ ਓਏ ਸ਼ਰਾਰਤੇ ਨਾਲ
[Verse 3]
ਆਈ ਡੋਂਟ ਨੋ ਕੀ ਏ ਦਿਸ ਸ਼ਰਾਟਾ
ਪਲੀਜ਼ ਟੈੱਲ ਮੀ ਵ੍ਹਟ ਇਜ਼ ਦਿਸ ਸ਼ਰਾਰਤ
ਆਈ ਐਮ ਫੈਸੀਨੇਟਿਡ ਵਿਦ ਦਿਸ ਸ਼ਰਾਰਤ
[Verse 4]
ਕਿਵੇਂ ਦੱਸਾ ਮੈਨੂੰ ਲੰਗਦੀ ਏ ਸੰਗ ਵੇ
ਓਹ ਮੈਨੂੰ ਲੱਗੇ ਨਸ਼ਿਆਇਆ ਅੰਗ ਅੰਗ ਵੇ
ਕਿਵੇਂ ਦੱਸਾ ਮੈਨੂੰ ਲੰਗਦੀ ਏ ਸੰਗ ਵੇ
ਓਹ ਮੈਨੂੰ ਲੱਗੇ ਨਸ਼ਿਆਇਆ ਅੰਗ ਅੰਗ ਵੇ
ਪੀਪਲੀ ਦੀ ਤੀਸੀ ਤਕ ਪੀਂਘ ਮੈਂ ਚੜ੍ਹਾਈ ਜੱਦ
ਪੀਪਲੀ ਦੀ ਤੀਸੀ ਤਕ ਪੀਂਘ ਮੈਂ ਚੜ੍ਹਾਈ ਜੱਦ
ਟੁੱਟਿਆ ਤਾਂ ਜੜਾਕੇ ਨਾਲ
[Verse 5]
ਮੈਂ ਕੇਹਾ ਚੜ੍ਹ ਗਈ ਵੇ
(ਓਏ)
ਮੈਂ ਕਿਹਾ ਚੜ੍ਹ ਓਏ
(ਹਾਏ)
ਮੈਂ ਕਿਹਾ ਚੜ੍ਹ ਗਈ ਓਏ ਸ਼ਰਾਰਤੇ ਨਾਲ
[Verse 6]
ਆਈ ਡੋਂਟ ਨੋ ਕੀ ਏ ਦਿਸ ਸ਼ਰਾਟਾ
ਪਲੀਜ਼ ਟੈੱਲ ਮੀ ਵ੍ਹਟ ਇਜ਼ ਦਿਸ ਸ਼ਰਾਰਤ
ਆਈ ਐਮ ਫੈਸੀਨੇਟਿਡ ਵਿਦ ਦਿਸ ਸ਼ਰਾਰਤ
[Verse 7]
ਦਾਰੂ ਪੀਕੇ ਖੰਡਾਉਣੀ ਕੰਮ ਜੱਟ ਦਾ
ਓਹ ਕਦੇ ਛੱਡ ਦਾ ਨਾ ਸਿਰਾ ਕਹਿੰਦੇ ਵੱਟ ਦਾ
ਦਾਰੂ ਪੀਕੇ ਖੰਡਾਉਣੀ ਕੰਮ ਜੱਟ ਦਾ
ਓਹ ਕਦੇ ਛੱਡ ਦਾ ਨਾ ਸਿਰਾ ਕਹਿੰਦੇ ਵੱਟ ਦਾ
ਪੀਕੇ ਸ਼ਰਾਬ ਦੇਖ ਮਸਤਿਆ ਫਿਰੇ ਜੱਟ
ਪੀਕੇ ਸ਼ਰਾਬ ਦੇਖ ਮਸਤਿਆ ਫਿਰੇ ਜੱਟ
ਮਾਰੇ ਬਦਕ ਫਰਾਟੇ ਨਾਲ
[Verse 8]
ਮੈਂ ਕੇਹਾ ਚੜ੍ਹ ਗਈ ਵੇ
(ਓਏ)
ਮੈਂ ਕਿਹਾ ਚੜ੍ਹ ਓਏ
(ਹਾਏ)
ਮੈਂ ਕਿਹਾ ਚੜ੍ਹ ਗਈ ਓਏ ਸ਼ਰਾਰਤੇ ਨਾਲ
[Verse 9]
ਆਈ ਡੋਂਟ ਨੋ ਕੀ ਏ ਦਿਸ ਸ਼ਰਾਟਾ
ਪਲੀਜ਼ ਟੈੱਲ ਮੀ ਵ੍ਹਟ ਇਜ਼ ਦਿਸ ਸ਼ਰਾਰਤ
ਆਈ ਐਮ ਫੈਸੀਨੇਟਿਡ ਵਿਦ ਦਿਸ ਸ਼ਰਾਰਤ
[Verse 10]
ਕੱਲ੍ਹ ਚਰਚਾ ਸੁਣੀ ਮੈਂ ਪਿੰਡ ਸਾਥ ਦੀ
ਓ ਕੁੜੀ ਸੁਲਫੇ ਦੀ ਲਾਟ ਵਾਂਗੂ ਮੱਚਦੀ
ਕੱਲ੍ਹ ਚਰਚਾ ਸੁਣੀ ਮੈਂ ਪਿੰਡ ਸਾਥ ਦੀ
ਓ ਕੁੜੀ ਸੁਲਫੇ ਦੀ ਲਾਟ ਵਾਂਗੂ ਮੱਚਦੀ
ਅੱਜ ਤਕ ਖੰਟ ਜਿਹੜਾ ਜ਼ਿਕਰ ਨਾ ਆਇਆ ਕੀਤੇ
ਅੱਜ ਤਕ ਖੰਟ ਜਿਹੜਾ ਜ਼ਿਕਰ ਨਾ ਆਇਆ ਕੀਤੇ
ਹੋਜੂ ਮਸ਼ਹੂਰ ਕਿੱਸੇ ਵਾਕੇ ਨਾਲ
[Verse 11]
ਮੈਂ ਕੇਹਾ ਚੜ੍ਹ ਗਈ ਵੇ
(ਓਏ)
ਮੈਂ ਕਿਹਾ ਚੜ੍ਹ ਓਏ
(ਹਾਏ)
ਮੈਂ ਕਿਹਾ ਚੜ੍ਹ ਗਈ ਓਏ ਸ਼ਰਾਰਤੇ ਨਾਲ
[Outro]
ਪਲੀਜ਼ ਟੈੱਲ ਮੀ ਵ੍ਹਟ ਇਜ਼ ਦਿਸ ਸ਼ਰਾਰਤ
ਮੈਂ ਕਿਹਾ ਚੜ੍ਹ ਗਈ ਓਏ ਸ਼ਰਾਰਤੇ ਨਾਲ
ਪਲੀਜ਼ ਟੈੱਲ ਮੀ ਵ੍ਹਟ ਇਜ਼ ਦਿਸ ਸ਼ਰਾਰਤ
ਮੈਂ ਕਿਹਾ ਚੜ੍ਹ ਗਈ ਓਏ ਸ਼ਰਾਰਤੇ ਨਾਲ
ਪਲੀਜ਼ ਟੈੱਲ ਮੀ ਵ੍ਹਟ ਇਜ਼ ਦਿਸ ਸ਼ਰਾਰਤ
ਮੈਂ ਕਿਹਾ ਚੜ੍ਹ ਗਈ ਓਏ ਸ਼ਰਾਰਤੇ ਨਾਲ
ਆਈ ਟੋਲਡ ਯੂ ਸ਼ਰਾਟਾ
ਸ਼ਰਾਟਾ ਇਸ ਸ਼ਰਾਟਾ ਦੈਟ ਕੈਨ ਫਲਾਈ ਯੂ ਇਨ ਦਾ ਸਕਾਈ ਵਿਦਾਊਟ ਵਿੰਗਸ
Written by: Babbu Maan
instagramSharePathic_arrow_out􀆄 copy􀐅􀋲

Loading...