album cover
Mere Dil Wich
album cover
Mere Dil Wich was released on April 11, 2005 by T-Series as a part of the album Pyass
AlbumPyass
April 11, 2005
BPM82
Melodicness
Acousticness
Valence
Danceability
Energy

Music Video

Music Video

Lyrics

[Verse 1]
ਮੇਰੇ ਦਿਲ ਵਿੱਚ ਤੇਰਾ ਘਰ ਹੋਵੇ
ਕਦੇ ਆਇਆ ਕਰ ਕਦੇ ਜਾਇਆ ਕਰ
ਮੇਰੇ ਦਿਲ ਵਿੱਚ ਤੇਰਾ ਕਰ ਹੋਵੇ
ਕਦੇ ਆਇਆ ਕਰ ਕਦੇ ਜਾਇਆ ਕਰ
[Verse 2]
ਕਦੇ ਸਾਡੀ ਵੀ ਬਹਿਕੇ ਸੋਹਣਿਆ ਕਰ
ਕਦੇ ਸਾਡੀ ਵੀ ਬਹਿਕੇ ਸੋਹਣਿਆ ਕਰ
ਕਦੇ ਆਪਣੀ ਵੀ ਸੁਣਾਇਆ ਕਰ
ਮੇਰੇ ਦਿਲ ਵਿੱਚ ਤੇਰਾ ਘਰ ਹੋਵੇ
ਕਦੇ ਆਇਆ ਕਰ ਕਦੇ ਜਾਇਆ ਕਰ
[Verse 3]
ਮੈਂ ਬੱਦਲੀ ਹਾਂ ਜੋ ਬੜਕ ਗਈ
ਮੈਂ ਬੱਦਲੀ ਹਾਂ ਜੋ ਬੜਕ ਗਈ
ਜਿੰਦ ਸੂਹਲੀ ਓਥੇ ਲਥਕ ਗਈ
[Verse 4]
ਮੈਂ ਔਨਮਾਰੀ ਧਰਤੀ ਹਾਂ
ਮੈਂ ਔਨਮਾਰੀ ਧਰਤੀ ਹਾਂ
ਤੂੰ ਸਾਵਣ ਬਣ ਬਰਜਾਇਆ ਕਰ
ਮੇਰੇ ਦਿਲ ਵਿੱਚ ਤੇਰਾ ਘਰ ਹੋਵੇ
ਕਦੇ ਆਇਆ ਕਰ ਕਦੇ ਜਾਇਆ ਕਰ
[Verse 5]
ਨਾ ਹੋਰ ਲੇਹ ਇਮਤਿਹਾਂ ਮੇਰਾ
ਅੱਖਾਂ'ਚ ਲੇਖਦਾ ਨਾ ਤੇਰਾ
ਜਿੱਥੇ ਕਦਮ ਰੱਖੇ ਓਥੇ ਹੱਥ ਠਰਦਾ
ਤੈਨੂੰ ਪਲਕਾਂ ਦੀ ਛਾਂ ਕਰਦਾ
[Verse 6]
ਮੈਂ ਸੌਂਜਾ ਹਿੱਕ ਤੇ ਸਿਰ ਧਰ ਕੇ
ਮੈਂ ਸੌਂਜਾ ਹਿੱਕ ਤੇ ਸਿਰ ਧਰ ਕੇ
ਤੂੰ ਸੁਪਨਾ ਬਣਕੇ ਆਇਆ ਕਰ
ਮੇਰੇ ਦਿਲ ਵਿੱਚ ਤੇਰਾ ਘਰ ਹੋਵੇ
ਕਦੇ ਆਇਆ ਕਰ ਕਦੇ ਜਾਇਆ ਕਰ
[Verse 7]
ਮੈਂ ਜਨਮ ਜਨਮ ਦੀ ਪਿਆਸ ਹਾਂ
ਮੈਂ ਜਨਮ ਜਨਮ ਦੀ ਪਿਆਸ ਹਾਂ
ਇਕ ਤੁਰਦੀ ਫਿਰਦੀ ਲਸ਼ ਹਾਂ
[Verse 8]
ਮਾਨ ਰੂਹ ਤੇਰੇ ਨਾਲ ਲਾ ਬੈਠਾ
ਮਾਨ ਰੂਹ ਤੇਰੇ ਨਾਲ ਲਾ ਬੈਠਾ
ਤੂੰ ਐਵੇਂ ਨਾ ਘਬਰਾਇਆ ਕਰ
ਮੇਰੇ ਦਿਲ ਵਿੱਚ ਤੇਰਾ ਘਰ ਹੋਵੇ
ਕਦੇ ਆਇਆ ਕਰ ਕਦੇ ਜਾਇਆ ਕਰ
Written by: Babbu Maan
instagramSharePathic_arrow_out􀆄 copy􀐅􀋲

Loading...