album cover
Naam Sunuga
album cover
Naam Sunuga was released on February 7, 2023 by Khan Bhaini as a part of the album Naam Sunuga - Single
February 7, 2023
LabelKhan Bhaini
BPM88
Melodicness
Acousticness
Valence
Danceability
Energy

Lyrics

Check it out!
ਹੋ ਛੋਟੀ ਦੀਆਂ ਨਾਰਾਂ ਵਿੱਚ
ਟੌਪ ਦੇ ਸਟਾਰਾਂ ਵਿਚ
ਚਰਚਾ ਮੁੰਡੇ ਦਾ
ਤੈਨੂੰ ਆਮ ਸੁਣੂਗਾ
ਮੂੰਹੋਂ ਨੀ ਨਿਆਣਿਆਂ ਤੇ
ਓਵਰ ਸਿਆਣਿਆਂ ਦੇ
24 ਘੰਟੇ ਗੱਬਰੂ ਦਾ
ਹੋ ਛੋਟੀ ਦੀਆਂ ਨਾਰਾਂ ਵਿੱਚ
ਟੌਪ ਦੇ ਸਟਾਰਾਂ ਵਿਚ
ਚਰਚਾ ਮੁੰਡੇ ਦਾ
ਤੈਨੂੰ ਆਮ ਸੁਣੂਗਾ
ਮੂੰਹੋਂ ਨੀ ਨਿਆਣਿਆਂ ਤੇ
ਓਵਰ ਸਿਆਣਿਆਂ ਦੇ
24 ਘੰਟੇ ਗੱਬਰੂ ਦਾ
ਨਾਮ ਸੁਣੂਗਾ
ਨੀ ਹੋਰ ਆਪਣੇ ਬਾਰੇ
ਕਿ ਦੱਸਾਂ ਆਪ ਗੋਰੀਏ
ਝੂਠ ਬੋਲਣਾ ਤਾਂ
ਹੁੰਦਾ ਪਾਪ ਗੋਰੀਏ
ਗਾਣੇ ਮਿਤਰਾਂ ਦੇ ਸੁਣ ਲਈ
ਜੇ ਜਾਣਨੀ ਡਿਟੇਲ
ਬਹੁਤੇ ਜ਼ਿੰਦਗੀ 'ਚ
ਰੱਖੇ ਨੀ ਮੈਂ ਰਾਜ਼ ਗੋਰੀਏ
ਆਪ ਘੱਟ ਹੀ ਸੁਣਗੇ
ਤੈਨੂੰ ਬੋਲਦੇ ਰਕਾਨੇ
ਸਾਡੇ ਹੱਕ ਵਿੱਚ ਬੋਲਦਾ
ਅਵਾਮ ਸੁਣੂਗਾ
ਹੋ ਛੋਟੀ ਦੀਆਂ ਨਾਰਾਂ ਵਿੱਚ
ਟੌਪ ਦੇ ਸਟਾਰਾਂ ਵਿਚ
ਚਰਚਾ ਮੁੰਡੇ ਦਾ
ਤੈਨੂੰ ਆਮ ਸੁਣੂਗਾ
ਮੂੰਹੋਂ ਨੀ ਨਿਆਣਿਆਂ ਤੇ
ਓਵਰ ਸਿਆਣਿਆਂ ਦੇ
24 ਘੰਟੇ ਗੱਬਰੂ ਦਾ
ਨਾਮ ਸੁਣੂਗਾ
Yeah check it out!
ਹੋ ਆਪਾਂ ਦਿਲ ਦੀ ਸੁਣੀ ਦੀ ਗੋਰੀਏ
ਤੇ ਕੰਮ ਲੈਣੇ ਆ ਦਿਮਾਗ ਕੋਲੋਂ ਨੀ
ਸਾਨੂੰ ਵੈਰਨੇ ਪਸੰਦ ਗੋਰੀਏ
ਬੰਦੇ ਖਿੱਚਣ ਦੀ ਲਿਹਾਜ਼ ਕੋਲੋਂ ਨੀ
ਹੋ ਬਾਕੀ ਕੌਣ ਕਿ ਆ ਕਹਿੰਦਾ
ਨੀ ਮੈਂ ਘੱਟ ਹੀ ਸੁੰਦਾ
ਸੀ ਜੋ ਕੱਲ੍ਹ ਦਾ ਜਵਾਕ
ਨੀ ਸ਼ਿਕਾਰੀ ਹੁਣ ਦਾ
ਕੰਮ ਯੈਂਕੀ ਵਾਲਾ ਚੱਲੀ
ਜਾਂਦਾ ਓਹਦੇ ਸਿਰ ਤੇ
ਮੁੰਡਾ ਫੈਮਿਲੀ ਨੀ ਬੱਲੀਏ
ਸਕੀਮਾਂ ਬਣਦਾ
ਹੋਣੀ ਦੁੱਕੀ ਟਿੱਕੀ ਸੁਣ ਦੀ
ਜੋ ਬੇਤੁੱਕੀਆਂ ਨੀ
ਬੰਦੇ ਜੱਜ ਦਾ ਕਿ
ਭੈਣੀ ਆਲਾ ਖਾਨ ਸੁਣੂਗਾ
ਹੋ ਛੋਟੀ ਦੀਆਂ ਨਾਰਾਂ ਵਿੱਚ
ਟੌਪ ਦੇ ਸਟਾਰਾਂ ਵਿਚ
ਚਰਚਾ ਮੁੰਡੇ ਦਾ
ਤੈਨੂੰ ਆਮ ਸੁਣੂਗਾ
ਮੂੰਹੋਂ ਨੀ ਨਿਆਣਿਆਂ ਤੇ
ਓਵਰ ਸਿਆਣਿਆਂ ਦੇ
24 ਘੰਟੇ ਗੱਬਰੂ ਦਾ
ਨੀ ਮੈਂ ਰੱਖਦਾ
ਜੇ ਪੈਰ ਕਦੇ ਰੇਸ ਤੇ
ਰਹਿੰਦੀ ਰੌਣਕ
ਨਾ ਬੜਿਆਂ ਦੇ ਫੇਸ ਤੇ
ਹਾਏ ਚਿੱਲ ਰੋਜ਼
ਗਾਣੇ ਸਾਲ ਵਿੱਚ ਇਕ ਦੋ
ਬਿਕਾਜ਼ ਮੁੰਡਾ ਲਿਖਦਾ ਨੀ
ਬਿਜ਼ਨੈਸ ਬੇਸ ਤੇ
ਹਾਏ ਨਾ ਪ੍ਰਾਪਰਟੀ ਖਰੀਦੀ
ਨਾ ਮਕਾਨ ਚਿੰਨ੍ਹਿਆ
ਪੈਸਾ ਦੇਕੇ ਨੀ
ਕਿਸੇ ਤੇ ਅਹਿਸਾਨ ਗਿੰਨਿਆ
ਹੋ ਕਿੰਨਾ ਉੱਤੇ ਕਿੰਨਾ ਡੂੰਘਾ
ਮੈਂ ਅੰਦਾਜ਼ਾ ਨਹੀਓ ਕੋਈ
ਉਂਜ ਬੜਿਆਂ ਨੇ
ਭੈਣੀ ਆਲਾ ਖਾਨ ਮਿਲਿਆ
ਹੋ ਦਿਲ ਵੱਡਾ ਛੋਟੇ ਘਰ
ਜਾਨ ਵਾਰੀ ਦੀ ਆ ਪਰ
ਸਾਡੇ ਮੂੰਹੋਂ ਨਾ ਰਕਾਨੇ
ਜਾਣ ਜਾਣ ਸੁਣੂਗਾ
ਹੋ ਛੋਟੀ ਦੀਆਂ ਨਾਰਾਂ ਵਿੱਚ
ਟੌਪ ਦੇ ਸਟਾਰਾਂ ਵਿਚ
ਚਰਚਾ ਮੁੰਡੇ ਦਾ
ਤੈਨੂੰ ਆਮ ਸੁਣੂਗਾ
ਮੂੰਹੋਂ ਨੀ ਨਿਆਣਿਆਂ ਤੇ
ਓਵਰ ਸਿਆਣਿਆਂ ਦੇ
24 ਘੰਟੇ ਗੱਬਰੂ ਦਾ
ਹਾਏ ਲੋਕੀ ਚੱਲਦੇ
ਟ੍ਰੈਂਡ ਨਾਲ ਨੀ
ਤੇ ਮੈਂ ਸ਼ੌਂਕ ਨਾਲ
ਚੱਲਣ ਗੋਰੀਏ
ਮੇਰੀ ਘੜੀ ਮੇਰੇ ਬੂਟ
ਮੇਰਾ ਗੁੱਚੀ ਮੇਰਾ ਸੂਟ
ਇਹ ਤਾਂ ਛੋਟੀਆਂ ਨੇ
ਗੱਲਾਂ ਗੋਰੀਏ
ਹਾਏ ਸਿੱਧਾ ਐਮ ਤੇ ਨਿਸ਼ਾਨਾ
ਟੇੱਡਾ ਮੋੜ ਨੀ ਕੋਈ
ਸਾਡੀ ਗੱਡੀ ਨੂੰ ਨਾ ਜਾਨੇ
ਐਸੀ ਰੋਡ ਨੀ ਕੋਈ
ਨੀ ਮੈਂ ਰਾਜਾ ਯਾ ਮਲੰਗ
ਮੁਠੀ ਰੱਖੀ ਦੀ ਆ ਬੰਦ
ਹੱਥ ਹਰ ਥਾਂ ਤੇ
ਖੋਲਾਂ ਦੀ ਲੋਡ ਨੀ ਕੋਈ
ਹੋ ਜਿਹਨੂੰ ਅੱਜ ਕੱਲ੍ਹ ਘਰੇ
ਨੀ ਕੋਈ ਪੁੱਛਦਾ ਰਕਾਨੇ
ਬਾਹਰ ਲੋਕਾਂ ਨੂੰ ਓਹ
ਵੰਡ ਦਾ ਗਿਆਨ ਸੁਣੂਗਾ
ਚੋਟੀ ਦੀਆਂ ਨਾਰਾਂ ਵਿੱਚ
ਟੌਪ ਦੇ ਸਟਾਰਾਂ ਵਿਚ
ਚਰਚਾ ਮੁੰਡੇ ਦਾ
ਤੈਨੂੰ ਆਮ ਸੁਣੂਗਾ
ਮੂੰਹੋਂ ਨੀ ਨਿਆਣਿਆਂ ਤੇ
ਓਵਰ ਸਿਆਣਿਆਂ ਦੇ
24 ਘੰਟੇ ਗੱਬਰੂ ਦਾ
ਨਾਮ ਸੁਣੂਗਾ
Written by: Khan Bhaini

Loading...