album cover
Jatt
22,499
Punjabi Pop
Jatt was released on May 1, 2020 by Fresh Media Records as a part of the album Jatt - Single
album cover
Release DateMay 1, 2020
LabelFresh Media Records
Melodicness
Acousticness
Valence
Danceability
Energy
BPM99

Music Video

Music Video

Credits

PERFORMING ARTISTS
Garry Sandhu
Garry Sandhu
Performer
Sultaan
Sultaan
Performer
COMPOSITION & LYRICS
Garry Sandhu
Garry Sandhu
Songwriter

Lyrics

[Verse 1]
ਹਾਂ ਮੁਹਰੇ ਭਾਵੇਂ ਚੀਨ ਹੋਵੇ
ਭਾਵੇਂ ਹੋਵੇ ਰੂਸੀਆ
ਸਾਨੂੰ ਵੇਖ ਵੈਰੀਆਂ ਨੂੰ
ਪੈਂਦੀਆਂ ਨੇ ਗਸ਼ੀਆਂ
Hip hop boys
ਹੋ ਮੁਹਰੇ ਭਾਵੇਂ ਚਿਨ ਹੋਵੇ
ਭਾਵੇਂ ਹੋਵੇ ਰੂਸੀਆ
ਸਾਨੂੰ ਵੇਖ ਵੈਰੀਆਂ ਨੂੰ
ਪੈਂਦੀਆਂ ਨੇ ਗਸ਼ੀਆਂ
ਜਦੋ ਕੱਸਣੇ ਕਿਸੇ ਦੇ ਹੋਣ ਨੱਟ
[Chorus]
ਫੇਰ ਕੰਮ ਆਉਂਦੇ ਉਥੇ ਜੱਟ ਹੋ
ਫੇਰ ਕੰਮ ਆਉਂਦੇ ਉਥੇ ਜੱਟ
ਫੇਰ ਕੰਮ ਆਉਂਦੇ ਉਥੇ ਜੱਟ
ਫੇਰ ਕੰਮ ਆਉਂਦੇ ਉਥੇ ਜੱਟ
[Verse 2]
ਮੁੱਡ ਤੋਂ ਹੀ ਖੂਨ ਵਿੱਚ ਮਿਲੀਆਂ ਦਲੇਰੀਆਂ
ਕੰਨ ਲਾ ਕੇ ਬੀਬਾ ਬੀਬਾ ਗੱਲਾਂ ਅੱਜ ਮੇਰੀਆਂ (ਕੰਨ ਲਾ ਬੀਬਾ ਸੁਣੀ ਬੀਬਾ ਗੱਲਾਂ ਅੱਜ ਮੇਰੀਆਂ)
ਜਿੱਤ ਦੇ ਨਿਸ਼ਾਨ ਕਦੇ ਗੁੱਟਾਂ ਵਿੱਚ ਪਾਏ ਨੇ
ਮੌਤ ਦੇ ਵਪਾਰੀ ਇਹਨਾਂ ਦੱਬਣ ਨਾਲ ਲਾਏ ਨੇ
ਜ਼ਿਆਦਾ ਨੇ ਮੈਂਟਲ ਦੇ ਥੋੜ੍ਹੇ ਜੱਟ ਜੀਨੀਅਸ
ਛੋਟੀ ਜੇਹੀ ਕੌਮ ਨੇ ਸੱਬ ਖੁੰਜੇ ਲਾਏ ਨੇ
ਜਿੱਥੇ ਲੋੜ ਹੋਵੇ ਪਹੁੰਚ ਜਾਂਦੇ ਝੱਟ
ਜਿੱਥੇ ਲੋੜ ਹੋਵੇ ਪਹੁੰਚ ਜਾਂਦੇ ਝੱਟ
[Chorus]
ਫੇਰ ਕੰਮ ਆਉਂਦੇ ਉਥੇ ਜੱਟ ਜੱਟ
ਫੇਰ ਕੰਮ ਆਉਂਦੇ ਉਥੇ ਜੱਟ ਜੱਟ
ਫੇਰ ਕੰਮ ਆਉਂਦੇ ਉਥੇ ਜੱਟ
ਫੇਰ ਕੰਮ ਆਉਂਦੇ ਉਥੇ ਜੱਟ
[Verse 3]
ਭਾਵੇਂ ਜੱਟਾਂ ਦੀ ਤਾਂ ਬਾਰਡਰ ਤੇ ਗੱਲ ਕਰ ਲੋ
ਜੱਟ ਵਡ ਭਾਵੇਂ ਬੰਨਣਾ ਬੰਦ ਕਰ ਲੋ
ਯਾਰੀ ਪਿੱਛੇ ਪਹਿਲੇ ਦਿਨੋਂ ਜਾਨ ਵਰਦੇ
ਕਿਸੇ ਕੰਮ ਲਈ ਵੀ ਰਜ਼ਾਮੰਦ ਕਰ ਲੋ
ਰੱਖ ਦੇਣੇ ਠੋਕ ਠੋਕ ਜਿਹੜਾ ਵੀ ਆ ਅੱਡਿਆ
ਦੇਖ ਜੱਟਾਂ ਦੇ ਪੁੱਤਾਂ ਦੇ ਧੱਕੇ ਰੈਪ ਚੜ੍ਹਿਆ
ਗੱਲ ਸਾਡੀ ਤੁਰੇ ਹਾਮੀ ਪਿੱਛੇ ਨੀ ਭਰਦੇ
ਚੌਂਦੇ ਪੀਸ ....... ਵੈਰੀ ਸਾਡੇ ਰਹਿਣ ਡਰਦੇ
ਚਾਹੇ ਬਾਰਡਰ ਤੋਂ ਹੋਵੇ ਜੰਗ ਜਿੱਤ ਕੇ ਲੇ ਓਹਨਾਂ
ਚਾਹੇ 6 ਛੱਕੇ ਲਾਕੇ ਹੋਵੇ ਕੱਪ ਜਿੱਤ ਓਣਾ
ਪਾਲੇ ਵਾਂਗੂ ਧਾਵੀ ਹੰਡਿਆਂ ਤੋਂ ਚੁੱਕ ਕੇ ਲੇ ਓਹਨਾਂ
ਇੱਕੋ ਸੇਲ ਵਿਚ ਹੋਵੇ ਚਾਹੇ ਬੋਤਲਾਂ ਮਕਾਉਣਾ
ਫੇਰ ਕਾਮ ਆਉਂਦੇ ਉਥੇ ਜੱਟ ਜੱਟ
ਸਹੀ ਮੌਕਾ ਦੇਖ ਮਾਰ ਦੇ ਨੇ ਸੱਟ ਸੱਟ
ਤਾਹੀ ਥੁੱਕ ਲਾ ਕੇ ਵੈਰੀ ਲੈਣ ਚੱਕ ਚੱਕ
ਟੀਸੀ ਦੀਆਂ ਨਾਰਾਂ ਲੈਣ ਪੱਟ ਓਏ
ਹੋ ਹਿੱਕਾਂ ਵਿੱਚ ਜੋਰ ਆ ਐਵੇ ਨੀ ਮੁੱਛ ਖੜ੍ਹ'ਦੀ
ਰੁੜਕੇ ਦੇ ਜੱਟਾਂ ਦੀ ਗਰਾਰੀ ਤਾਈਓਂ ਅੱਡ'ਦੀ
(ਗਰਾਰੀ ਤਾਈਓਂ ਅੱਡ'ਦੀ)
(ਗਰਾਰੀ ਤਾਈਓਂ ਅੱਡ'ਦੀ)
ਰੁੜਕੇ ਦੇ ਜੱਟਾਂ ਦੀ ਗਰਾਰੀ ਤਾਈਓਂ ਅੱਡ'ਦੀ
ਗੋਡੀ ਹੱਥ ਲਾਕੇ ਜਾਂਦੇ ਮੁੰਡੇ ਤੇਰੀ ਹੂਡ ਦੇ
ਜੱਟ ਦੇ ਚੜ੍ਹਾਏ ਬਾਜ ਅੰਬਰਾਂ ਚ ਉੱਡ'ਦੇ
ਹਵਾ ਨੀ ਕਰੀ ਦੀ ਲਾਈਫ ਚਲਦੀ ਆ ਕੂਲ ਨੀ
ਤਾਂਈਓਂ ਸੰਧੂ ਰੱਖਦਾ ਏ ਵੱਖਰੇ ਅਸੂਲ ਨੀ
ਜਦੋ ਮਾਰ ਨੀ ਟਿਕਾ ਕੇ ਹੋਵੇ ਸੱਟ
ਹਾਂ ਫੇਰ ਕੰਮ ਆਉਂਦੇ ਉਥੇ ਜੱਟ
[Chorus]
ਫੇਰ ਕੰਮ ਆਉਂਦੇ ਉਥੇ ਜੱਟ ਹੋ
ਫੇਰ ਕੰਮ ਆਉਂਦੇ ਉਥੇ ਜੱਟ
ਫੇਰ ਕੰਮ ਆਉਂਦੇ ਉਥੇ ਜੱਟ
[Outro]
I don't give a
You don't give a…
ਆਇਮ ਬੈਡ ਬੌਏ ਬੈਡ ਬੌਏ ਜੱਟ
ਆਇਮ ਬੈਡ ਬੌਏ ਬੈਡ ਬੌਏ ਜੱਟ
ਆਇਮ ਬੈਡ ਬੌਏ ਬੈਡ ਬੌਏ ਜੱਟ
ਆਈ'ਮ ਬੈਡ ਬੌਏ ਬੈਡ ਬੌਏ (ਜੱਟ)
ਜੱਟ
Written by: Garry Sandhu
instagramSharePathic_arrow_out􀆄 copy􀐅􀋲

Loading...