album cover
Zehar Jatt
album cover
Zehar Jatt was released on August 7, 2023 by Mankirt Aulakh as a part of the album Zehar Jatt - Single
August 7, 2023
LabelMankirt Aulakh
BPM91
Melodicness
Acousticness
Valence
Danceability
Energy

Music Video

Music Video

Lyrics

ਹੋ ਕੋਈ ਬਦਫ਼ੈਲਾ ਆਖੇ
ਕੋਈ ਦਿਲਦਾਰ ਕਹਿੰਦਾ
ਕਿਸੇ ਲਈ ਆ ਜ਼ਹਿਰ ਜੱਟ
ਕੋਈ ਸੱਚਾ ਪਿਆਰ ਕਹਿੰਦਾ
ਹੋ ਕੋਈ ਬਦਫ਼ੈਲਾ ਆਖੇ
ਕੋਈ ਦਿਲਦਾਰ ਕਹਿੰਦਾ
ਕਿਸੇ ਲਈ ਆ ਜ਼ਹਿਰ ਜੱਟ
ਕੋਈ ਸੱਚਾ ਪਿਆਰ ਕਹਿੰਦਾ
ਚਾਰੋ ਪਾਸੇ ਆ ਤੋਂ ਚਾਰ
ਤਰ੍ਹਾ ਦੀਆਂ ਗੱਲਾਂ ਆਉਣ
ਕੋਈ ਪੱਕਾ ਵੈਰੀ ਮੱਨੇ
ਕੋਈ ਪੱਕਾ ਯਾਰ ਕਹਿੰਦਾ
ਹੋ ਜ਼ਿਆਦਾ ਟਾਈਮ ਗੋਰੀਏ ਨੀ
ਜਿਮ ਚ ਸਪੈਂਡ ਹੁੰਦਾ
ਸੱਡੇ ਨਾਲ ਵੈਰ ਪਾਉਣਾ
ਦੁਨੀਆਂ ਦਾ ਐਂਡ ਹੁੰਦਾ
ਆ ਜੇਹੜੇ ਐਨਕੇ ਸ਼ੈਨਕੇ ਬਿੱਲੋ ਤੇਰੇ
ਨਾਲ ਤੁੱਰੇ ਫਿਰਦੇ ਆ ਦੱਸ ਦੀ ਇਹਨਾਂ ਨੂੰ
ਸਾਡੇ ਡੱਬਾਂ ਨਾਲ ਸੰਧ ਹੁੰਦੇ
ਹੋ, ਹੋ ਵੈਰੀਆਂ ਦੇ ਮੁਹ ਹੁੰਦਾ
ਦੁਨੀਆਂ ਦੇ ਕੰਨ ਹੁੰਦੇ
ਮਿੱਤਰਾਂ ਦੀ ਗੰਨ ਹੁੰਦੀ
ਸ਼ਹਿਰ ਸਾਰੇ ਬੰਦ ਹੁੰਦੇ
ਹੋ ਵੈਰੀਆਂ ਦੇ ਮੁਹ ਹੁੰਦਾ
ਦੁਨੀਆਂ ਦੇ ਕੰਨ ਹੁੰਦੇ
ਮਿੱਤਰਾਂ ਦੀ ਗੱਲ ਹੁੰਦੀ
ਸ਼ਹਿਰ ਸਾਰੇ ਬੰਦ ਹੁੰਦੇ
ਲੈਂਦੇ ਨੇ ਅਟੈਂਸ਼ਨ ਤੇ
ਟੈਂਸ਼ਨ ਵੀ ਮੇਰੀ ਲੈਂਦੇ
ਇੱਕ ਅੱਧਾ ਕਿੱਥੋਂ ਨਾਅਰੇ
ਸਾਰੇ ਤੇਰੇ ਸ਼ਹਿਰੇ ਲੇਂਦੇ
ਹੋ ਕੱਲ ਦੇ ਜਵਾਕ ਨੇ ਜਵਾਈ ਛੇੜ'ਦੇ
ਸਾਲੇ ਮੇਰੇ ਮੇਰੇ ਸਾਲੇ ਮੇਰੀ ਜ਼ਿੰਮੇਵਾਰੀ ਲੈਂਦੇ
ਤੇਰੇ ਸ਼ਹਿਰੋਂ ਚੱਕਣੇ ਆ
ਨਰਕਾਂ ਨੂੰ ਤੱਕਣੇ ਆ
ਥੱਲੇ ਲਾ ਕੇ ਰੱਖਣੇ ਆ
ਹੋ ਲੱਗੀ ਜਿਹਨੂੰ ਜ਼ਿਆਦਾ ਖੰਭ ਹੁੰਦੇ
ਹੋ ਵੈਰੀਆਂ ਦੇ ਮੁਹ ਹੁੰਦਾ
ਦੁਨੀਆਂ ਦੇ ਕੰਨ ਹੁੰਦੇ
ਮਿੱਤਰਾਂ ਦੀ ਗੰਨ ਹੁੰਦੀ
ਸ਼ਹਿਰ ਸਾਰੇ ਬੰਦ ਹੁੰਦੇ
ਹੋ ਵੈਰੀਆਂ ਦੇ ਮੁਹ ਹੁੰਦਾ
ਦੁਨੀਆਂ ਦੇ ਕੰਨ ਹੁੰਦੇ
ਮਿੱਤਰਾਂ ਦੀ ਗੱਲ ਹੁੰਦੀ
ਸ਼ਹਿਰ ਸਾਰੇ ਬੰਦ ਹੁੰਦੇ
ਯਾ ਤਾਂ ਪਿਆਰ ਯਾ ਫਿਰ ਵੱਢ ਵਾਦ ਪਈ ਦੱਸ
ਹੱਦੇ ਜ਼ਿਆਦਾ ਕੋਡ ਵਰਡ ਹੁੰਦੇ ਨਹੀਓ ਗਾਲ ਦੇ
ਓਹ ਬੰਦੇ ਨੇ ਕੁੱਟੇ ਪਾਲੇ ਕੁੱਤਿਆਂ ਨੇ ਵੇਹਮ ਕੁੜੇ
ਸ਼ੇਰ ਇਹਨਾਂ ਦੋਨਾਂ ਵਿਚ ਇਕ ਵੀ ਨੀ ਪਾਲਦੇ
ਤਲ ਜਾ ਤੂੰ ਤਲ ਜਾ ਤੇ ਓਹਨਾਂ ਨੂੰ ਵੀ ਟਾਲ ਦੇ
ਚੰਗੇ ਨਹੀਓ ਸੀਨ ਹੁੰਦੇ ਸੱਡੇ ਕਿੱਤੇ ਹਾਲ ਦੇ
ਕਰਕੇ ਕਿ ਤੁਰੂੰਗਾ ਜੇਹੜੇ ਸਰਵਿਸ ਪਾਲਦੇ
ਕਿੰਨਾ ਚਿਰ ਬਚਾਂਗੇ ਮੈਥੋਂ ਤੇਰੇ ਨਾਲ ਦੇ
ਓਹ ਕੰਨਾਂ ਨੂੰ ਲਵਾ ਕੇ ਤੁਰੂ ਹੱਥ ਜੋੜ ਕੇ
ਦੇਖਿਆ ਨੀ ਨੇਹੜੇ ਓਹ ਤੂੰ ਜੱਟ ਗੋਰੀਏ
ਓਹ ਯਾਰ ਬੈਲੀ ਓਹਨੂੰ ਮਨਕੀਰਤ ਆ ਕਹਿੰਦੇ
ਜਿਹਨੂੰ ਤੇਰੇ ਸ਼ਹਿਰ ਆਖਦੇ ਆ ਲੱਠ ਗੋਰੀਏ
ਵਰੀ ਕਾਹਨੂੰ ਕਰੇ ਡਿੱਗੀ ਰੌਂਦ ਆ ਨਾਲ ਖੋਲ੍ਹਿਆ
ਬਹਿਣੀ ਏ ਪ੍ਰੀਤ ਆ ਨਾਲੇ ਕੰਬੀ ਜਾਂਦੇ ਬੋਲਿਆ
ਭਟੂਰੇ ਪਿੰਡੋਂ ਉੱਠਦਿਆਂ ਘੇਰ ਘੇਰ ਕੁੱਟ ਦਿਆਂ
ਜੇਹੜੇ ਜ਼ਿਆਦਾ ਲਾਡ ਦਿਆ, ਓਹ ਚਾੜ ਦੀਆਂ ਕੰਧ ਹੁੰਦੇ
ਹੋ ਵੈਰੀਆਂ ਦੇ ਮੁਹ ਹੁੰਦਾ
ਦੁਨੀਆਂ ਦੇ ਕੰਨ ਹੁੰਦੇ
ਮਿੱਤਰਾਂ ਦੀ ਗੰਨ ਹੁੰਦੀ
ਸ਼ਹਿਰ ਸਾਰੇ ਬੰਦ ਹੁੰਦੇ
ਹੋ ਵੈਰੀਆਂ ਦੇ ਮੁਹ ਹੁੰਦਾ
ਦੁਨੀਆਂ ਦੇ ਕੰਨ ਹੁੰਦੇ
ਮਿੱਤਰਾਂ ਦੀ ਗੱਲ ਹੁੰਦੀ
ਸ਼ਹਿਰ ਸਾਰੇ ਬੰਦ ਹੁੰਦੇ
Written by: Mankirt Aulakh, Preeta

Loading...