album cover
Putt Jattan De
7,725
Pop
Putt Jattan De was released on February 9, 2024 by Sky Digital as a part of the album Putt Jattan De - Single
album cover
Release DateFebruary 9, 2024
LabelSky Digital
Melodicness
Acousticness
Valence
Danceability
Energy
BPM94

Music Video

Music Video

Credits

PERFORMING ARTISTS
Mankirt Aulakh
Mankirt Aulakh
Performer
COMPOSITION & LYRICS
Jhindi
Jhindi
Songwriter
PRODUCTION & ENGINEERING
Bull Music
Bull Music
Producer

Lyrics

ਹੋ ਤੋੜ ਦੀ ਤੜਾਗੀਆਂ
ਨੀ ਮਾਰਵਾੜੀ ਕਾਲੀ
ਕਾਲ ਕਿੱਲੇ ਨਾਲ ਬੰਨ੍ਹੇ ਆ
ਮੈਂ ਵੈਰ ਥੱਲੇ 40
ਹੋ ਤਗੜੇ ਸਰੀਰ ਮੁੰਡੇ
ਵੈਲੀਆਂ ਦੇ ਪੀਰ
ਕੋਲ ਖੜੇ ਆ ਸਮਾਨ
ਜੇਹੜੇ ਰਗਾਂ ਦਿੰਦੇ ਚੀਰ
ਹੋ ਅੱਜ ਫਿਰਦੇ ਆ ਜੱਟ
ਥੋੜਾ ਪਿੱਛੇ ਹੱਟ ਲੀ
ਮੈਂ ਕੇਹਾ ਲੰਮੀਆਂ ਨੇ
ਨਾਲ਼ੀਆਂ ਮੋਡੇ ਤੇ ਬੱਟ ਨੀ
ਸਾਲੇ ਕਹਿੰਦੇ ਬਾਈ ਬਾਈ ਨੂੰ
ਚੜਾਈ ਆਖਦੇ
ਨੀ ਜਿਹਨੂੰ ਕਹਿੰਦੇ ਆ ਤਸੱਲੀ
ਓਹ ਕਰਾਈ ਆਖਦੇ
ਹੋ ਸਾਰੇ ਕੰਮ ਸੱਡੇ ਤੇਰੀ
ਸੋਚੋਂ ਪਾਰ ਬੱਲੀਏ
ਹੋ ਦਿਨ ਰਾਤ ਖੇਡ ਦੇ
ਸ਼ਿਕਾਰ ਬੱਲੀਏ
ਨੀ ਮੈਂ ਕੇਹਾ 12 ਗੰਨਾਂ
ਜੀਪਾਂ ਥੱਲੇ 4 ਬੱਲੀਏ
ਬੋਏ ਗੁੱਟੋਂ ਫੜ੍ਹ
ਸਿੱਟਦੇ ਨੇ ਯਾਰ ਬੱਲੀਏ
ਨੀ ਪੱਲੇ ਉਮਰਾਂ ਨੇ ਘੱਟ
ਦਿਨ ਚਾਰ ਬੱਲੀਏ
ਲਾਉਂਦੇ ਨੱਕੇ ਤੇ ਹੱਥ ਬਿੱਲੋ
ਪੱਕੇ ਨੀ ਯਾਰੀਆਂ ਦੇ
ਟੱਕੇ ਤੇ ਲਗਣੇ ਏ ਜੱਫੇ
ਨੀ ਬਿੱਲੋ ਜਿਹੜਾ ਮੁਹਰੇ
ਸਾਡੇ ਆਉ ਮੁਹਰੇ ਸਾਡੇ ਆਉ
ਨਵੀ ਬਿੱਲੋ ਗੇਮ ਨਾਲੇ
ਨਵਾ ਸ਼ੋਰ ਨੀ
ਲਿਸ਼ਕਦੇ ਪਿੰਡ ਉਤੋਂ
ਪੂਰਾ ਜ਼ੋਰ ਨੀ
ਹੋ ਬਾਜ਼ੀ ਕੇਹੜਾ ਜਿੱਤੂ ਬਿੱਲੋ
ਕੋਈ ਸਿਓਰ ਨੀ
ਹੋ ਲਾਉਂਦੇ ਟੁੱਕੇ
ਹਾਏ ਨੀ ਲਾਉਂਦੇ ਟੁੱਕੇ
ਖੰਡ ਲੜਦੀ ਜਵਾਨੀ
ਸਾਨੂੰ ਚੜ੍ਹ ਗਈ
ਰਕਾਨੇ ਮੋਰ ਨੱਚੇ ਪੱਟਾਂ ਤੇ
ਨੱਚੇ ਪੱਟਾਂ ਤੇ
ਹੋ ਮੋਢਿਆਂ ਤੋਂ ਲਾ ਲਾ ਕੇ ਸੁੱਟ'ਦੇ
ਰਕਾਨੇ ਨੀ ਇਹ ਪੁੱਤ ਜੱਟਾਂ ਦੇ
ਪੁੱਤ ਜੱਟਾਂ ਦੇ
ਮੋਢਿਆਂ ਤੋਂ ਲਾ ਲਾ ਕੇ ਸੁੱਟ'ਦੇ
ਰਕਾਨੇ ਨੀ ਇਹ ਪੁੱਤ ਜੱਟਾਂ ਦੇ
ਪੁੱਤ ਜੱਟਾਂ ਦੇ ਡਰਾਈਵਰ ਟਰੱਕਾਂ ਦੇ
ਨੀ ਪਾਸੇ ਹੋਜਾ ਲੰਘ ਜਾਣ ਦੇ
ਨੀ ਪਾਸੇ ਹੋਜਾ ਲੰਘ ਜਾਣ ਦੇ
ਲੰਘ ਜਾਣ ਦੇ
ਲੰਘ ਜਾਣ ਦੇ
ਲੰਘ ਜਾਣ ਦੇ
ਹੋ ਸ਼ਰੀਰ ੬ ਫੁੱਟ ਦੇ
ਰਕਾਨੇ ਕੰਧ ਕੁੱਟਦੇ
ਨੀ ਮੇਲੇ ਜਿੰਨੇ ਕੱਠ
ਸਾਡੇ ਨਾਲ ਪੈਰ ਪੁੱਟਦੇ ਨੀ
ਮਰਦੇ ਨੀ ਕੱਲੇ ਮੌਤ
ਲੈ ਜੂਗੀ ਵਿਆਹ ਕੇ
ਪਾਪੀ ਨਰਕਾਂ ਨੂੰ ਚੱਲੇ
ਤੈਨੂੰ ਦੱਸੂ ਮਨੀ ਗਾ ਕੇ
ਨਾਲ ਰਹਿੰਦੇ ਜ਼ਿੰਦੀ ਹੋਣੀ
ਮੇਰੇ ਯਾਰ ਠੀਕ ਨੀ
ਬਿੱਲੋ ਵੱਟੇ ਵੱਟੇ ਵੈਲੀ ਦੀ
ਕੱਢਾਉਂਦੇ ਚੀਖ ਨੀ
ਵੈਰੀ ਚੱਲਦੇ ਸੀ ਤੱਤੇ
ਦਿੱਤੇ ਥਾਰ ਬੱਲੀਏ
ਹੋ... ਦਿਨ ਰਾਤ ਖੇਡ'ਦੇ
ਸ਼ਿਕਾਰ ਬੱਲੀਏ
ਨੀ ਮੈਂ ਕੇਹਾ 12 ਗੰਨਾਂ
ਜੀਪਾਂ ਥੱਲੇ 4 ਬੱਲੀਏ
ਨੀ ਬੌਏ ਗੁੱਟੋਂ ਫੜ੍ਹ ਸਿੱਟਦੇ ਨੇ
ਯਾਰ ਬੱਲੀਏ
ਨੀ ਪੱਲੇ ਉਮਰਾਂ ਨੇ
ਘੱਟ ਦਿਨ ਚਾਰ ਬੱਲੀਏ
ਹੋ ਬੈਠੀ ਮੋੜਾਂ ਉੱਤੇ
ਬਣ-ਠਣ ਮੁੰਡਿਆਂ ਦੀ ਟੋਲੀ
ਸਾਡੀ ਕੌੜੀ ਆ ਜ਼ੁਬਾਨ
ਉਤੋਂ ਕੱਬੀ ਸੱਡੀ ਬੋਲੀ
ਹੋ ਮੁੰਡੇ ਜਿੱਤਣੇ ਨੂੰ ਖੜੇ ਆ
ਨੀ ਹੱਥੀ ਥੁੱਕ ਲਾਕੇ
ਤਾਂ ਹੀ ਬੈਠਕ ਚ ਬਿੱਲੋ
ਪਹਿਲੇ ਤੋੜ ਆਲੀ ਖੋਲੀ
ਹੋ ਵੱਜੇ ਲਲਕਾਰੇ
ਨੀ ਮਿਤਰਾਂ ਨੇ ਮਾਰੇ
ਨੀ ਚੜ੍ਹਕੇ ਚੁਬਾਰੇ
ਨੀ ਸਾਡਾ ਬਿੱਲੋ ਕੋਈ ਹੱਲ ਨੀ
ਕਈ ਟੱਪੇ ਹੋਏ ਪਾਰੇ
ਨੀ ਮਿਤਰਾਂ ਨੇ ਠਾਰੇ
ਹਾਂ ਜਾਣਦੇ ਨੇ ਸਾਰੇ
ਤੇ ਕਰਾਂ ਮਸਲੇ ਮੈਂ ਹੱਲ ਨੀ
ਹੋ ਲਾਉਂਦੇ ਵੈਦ ਨਾ ਦਵਾਈ ਮਰਜਾਣੀਏ
ਨੀ ਸਾਡੇ ਹੱਥੋਂ ਲਾਈਆਂ ਸੱਟਾਂ ਤੇ
ਲਾਈਆਂ ਸੱਟਾਂ ਤੇ
ਹੋ ਮੋਢਿਆਂ ਤੋਂ ਲਾ ਲਾ ਕੇ ਸੁੱਟ'ਦੇ
ਰਕਾਨੇ ਨੀ ਇਹ ਪੁੱਤ ਜੱਟਾਂ ਦੇ
ਪੁੱਤ ਜੱਟਾਂ ਦੇ
ਮੋਢਿਆਂ ਤੋਂ ਲਾ ਲਾ ਕੇ ਸੁੱਟ'ਦੇ
ਰਕਾਨੇ ਨੀ ਇਹ ਪੁੱਤ ਜੱਟਾਂ ਦੇ
ਹੋ ਮੋਢਿਆਂ ਤੋਂ ਲਾ ਲਾ ਕੇ ਸੁੱਟ'ਦੇ
ਰਕਾਨੇ ਨੀ ਇਹ ਪੁੱਤ ਜੱਟਾਂ ਦੇ
ਪੁੱਤ ਜੱਟਾਂ ਦੇ
ਮੋਢਿਆਂ ਤੋਂ ਲਾ ਲਾ ਕੇ ਸੁੱਟ'ਦੇ
ਰਕਾਨੇ ਨੀ ਇਹ ਪੁੱਤ ਜੱਟਾਂ ਦੇ
Written by: Bull Music, Jhindi, Mankirt Aulakh Productions, Opulent Publishing
instagramSharePathic_arrow_out􀆄 copy􀐅􀋲

Loading...