album cover
album cover
Taare was released on April 1, 2024 by Sky Digital as a part of the album Taare - Single
April 1, 2024
LabelSky Digital
BPM
Melodicness
Acousticness
Valence
Danceability
Energy

Lyrics

ਦੇਸੀ ਕ੍ਰਿਊ, ਦੇਸੀ ਕ੍ਰਿਊ
ਦੇਸੀ ਕ੍ਰਿਊ, ਦੇਸੀ ਕ੍ਰਿਊ
ਮੇਰੇ ਨੇੜੇ ਦੀਆਂ ਕੁੜੀਆਂ ਤੋਂ ਪੁੱਛੀ ਕਦੇ ਗੱਲ ਵੇ
200% ਜੱਟੀ ਹੋਈ ਤੇਰੇ ਵੱਲ ਵੇ
ਹੋ, ਮੇਰੇ ਨੇੜੇ ਦੀਆਂ ਕੁੜੀਆਂ ਤੋਂ ਪੁੱਛੀ ਕਦੇ ਗੱਲ ਵੇ
200% ਜੱਟੀ ਹੋਈ ਤੇਰੇ ਵੱਲ ਵੇ
ਤੌਰ ਉੱਤੇ ਮੈਂ ਮਾਰ ਗਈ
ਤੌਰ ਉੱਤੇ ਮੈਂ ਮਾਰ ਗਈ
ਨਿਗਾਹ ਬਾਰੀ 'ਚੋਂ ਤੇਰੇ 'ਤੇ ਕੱਲ੍ਹ ਮਾਰੀ
ਓਹ, ਤਾਰੇ ਹੱਲੇ ਦੋ ਹੀ ਟੁੱਟੇ
ਤੈਨੂੰ ਮੰਗ ਲਿਆ ਚੰਨਾ ਮੈਂ ੧੦੦ ਵਾਰੀ
ਤਾਰੇ ਹੱਲੇ ਦੋ ਹੀ ਟੁੱਟੇ
ਤੈਨੂੰ ਮੰਗ ਲਿਆ ਚੰਨਾ ਮੈਂ ੧੦੦ ਵਾਰੀ
ਤਾਰੇ ਹੱਲੇ ਦੋ ਹੀ ਟੁੱਟੇ
ਤੈਨੂੰ ਮੰਗ ਲਿਆ ਚੰਨਾ ਮੈਂ ੧੦੦ ਵਾਰੀ
ਓਹ, ਕੇਹੜਾ ਏ ਪਸੰਦ ਤੈਨੂੰ, ਦੱਸ ਜਾਵੀ ਰੰਗ ਵੇ
ਸੂਟ ਵੀ ਸਵਾਉਣਾ ਤੇ ਖਰੀਦਣੀ ਆ ਵੰਗ ਵੇ
ਮੁੜ-ਮੁੜ ਜੱਟਾ ਨਾ ਤੇਰਾ ਲਈ ਜਾਣ ਵੇ
ਗੱਲਾਂ ਗੋਰੀਆਂ ਨਾ ਝੁਮਕੇ ਫਿਰੋਜ਼ੀ ਖਾਹੀ ਜਾਣ ਵੇ
ਰੋਗ ਮੈਨੂੰ ਓਹੀ ਲਾ ਗਏ
ਰੋਗ ਮੈਨੂੰ ਓਹੀ ਲਾ ਗਏ
ਜਿੱਥੋਂ ਦਰਦੀ ਆ ਅੱਲ੍ਹੜ ਕੁਵਾਰੀ
ਓਹ, ਤਾਰੇ ਹੱਲੇ ਦੋ ਹੀ ਟੁੱਟੇ
ਤੈਨੂੰ ਮੰਗ ਲਿਆ ਚੰਨਾ ਮੈਂ ੧੦੦ ਵਾਰੀ
ਤਾਰੇ ਹੱਲੇ ਦੋ ਹੀ ਟੁੱਟੇ
ਤੈਨੂੰ ਮੰਗ ਲਿਆ ਚੰਨਾ ਮੈਂ ੧੦੦ ਵਾਰੀ
ਤਾਰੇ ਹੱਲੇ ਦੋ ਹੀ ਟੁੱਟੇ
ਤੈਨੂੰ ਮੰਗ ਲਿਆ ਚੰਨਾ ਮੈਂ ੧੦੦ ਵਾਰੀ
ਸੁਪਨੇ 'ਚ ਆਉਣ ਮੇਰੇ ਸੇਹਰੇ ਫੁਲਕਾਰੀਆਂ
ਚੜ੍ਹ ਜਾਣ ਪੂਰ ਚੰਨਾ ਤੇਰੇ ਨਾਲ ਯਾਰੀਆਂ
ਤੇਰੇ ਉੱਤੇ ਹੋ ਜਾਏ ਮੇਰਾ ਜਵਾਂ ਪੂਰਾ ਹੱਕ ਵੇ
ਜਾਗੋ ਵਾਲੀ ਰਾਤ ਪੱਟੂ ਵੇਹੜਾ ਨੱਚ-ਨੱਚ ਵੇ
ਤੂੰ ਵੀ ਮੈਥੋਂ ਜਾਨ ਵਾਰਦੇ
ਤੂੰ ਵੀ ਮੈਥੋਂ ਜਾਨ ਵਾਰਦੇ
ਤੇਰੇ ਮਾਪਿਆਂ ਨੂੰ ਲੱਗਜਾਣ ਪਿਆਰੀ
ਓਹ, ਤਾਰੇ ਹੱਲੇ ਦੋ ਹੀ ਟੁੱਟੇ
ਤੈਨੂੰ ਮੰਗ ਲਿਆ ਚੰਨਾ ਮੈਂ ੧੦੦ ਵਾਰੀ
ਤਾਰੇ ਹੱਲੇ ਦੋ ਹੀ ਟੁੱਟੇ
ਤੈਨੂੰ ਮੰਗ ਲਿਆ ਚੰਨਾ ਮੈਂ ੧੦੦ ਵਾਰੀ
ਤਾਰੇ ਹੱਲੇ ਦੋ ਹੀ ਟੁੱਟੇ
ਤੈਨੂੰ ਮੰਗ ਲਿਆ ਚੰਨਾ ਮੈਂ ੧੦੦ ਵਾਰੀ
ਤੇਰੇ ਪਿੱਛੇ ਲੇਕਚਰ ਸ਼ੋਰਟ ਫਿਰਾਂ ਕਰਦੀ
ਦੇਖ-ਦੇਖ ਤੈਨੂੰ ਚੁੰਨੀ ਲੋਟ ਫਿਰਾਂ ਕਰਦੀ
ਪੱਬਾਂ ਉੱਤੇ ਹੋ ਜਾਂਦਾ ਦਿਲ ਮੁਟਿਆਰ ਦਾ
ਸਾਮਨੇ ਖਲੋ ਕੇ ਜਦੋ ਮੁੱਛਾਂ ਨੂੰ ਸੰਵਾਰਦਾ
ਮੇਰੀ ਵੀ ਤਰੀਫ ਲਿਖ ਦੇ
ਮੇਰੀ ਵੀ ਤਰੀਫ ਲਿਖ ਦੇ
ਮਨਦੀਪ ਮਾਵੀਆ, ਤੂੰ ਚੋਟੀ ਦਾ ਲਿਖਾਰੀ
ਓਹ, ਤਾਰੇ ਹੱਲੇ ਦੋ ਹੀ ਟੁੱਟੇ
ਤੈਨੂੰ ਮੰਗ ਲਿਆ ਚੰਨਾ ਮੈਂ ੧੦੦ ਵਾਰੀ
ਤਾਰੇ ਹੱਲੇ ਦੋ ਹੀ ਟੁੱਟੇ
ਤੈਨੂੰ ਮੰਗ ਲਿਆ ਚੰਨਾ ਮੈਂ ੧੦੦ ਵਾਰੀ
ਤਾਰੇ ਹੱਲੇ ਦੋ ਹੀ ਟੁੱਟੇ
ਤੈਨੂੰ ਮੰਗ ਲਿਆ ਚੰਨਾ ਮੈਂ ੧੦੦ ਵਾਰੀ
Written by: Mandeep Maavi
instagramSharePathic_arrow_out􀆄 copy􀐅􀋲

Loading...