album cover
Silent Love
album cover
Silent Love was released on March 17, 2015 by T-Series as a part of the album Silent Love - Single
March 17, 2015
BPM84
Melodicness
Acousticness
Valence
Danceability
Energy

Lyrics

ਸੋਹਣਿਆ ਵੇ ਤੇਰੇ ਦਿਲ ਵਿੱਚ ਰੇਹਾਨ ਨੂੰ ਜੀ ਕਰਦੈ
ਪਰ ਕੀ ਕਰਾਂ ਵੇ ਜੱਟੀ ਤੇਰੇ ਮੇਚ ਨਹੀਂ
ਸੋਹਣਿਆ ਵੇ ਤੇਰੇ ਦਿਲ ਵਿੱਚ ਰੇਹਾਨ ਨੂੰ ਜੀ ਕਰਦੈ
ਪਰ ਕਿ ਕਾਰਾ ਵੇ ਜੱਟੀ ਤੇਰੇ ਮੇਚ ਨਹੀਂ
ਵੇ ਜਿੰਨੀ ਥਾਂ ਦੇ ਵਿੱਚ ਤੇਰੇ ਡੈਡ ਦੀ ਉੱਚੀ ਹਵੇਲੀ ਏ
ਮੇਰੇ ਬਾਪੂ ਜੀ ਦਾ ਓਨੀ ਥਾਹ ਵਿਚ ਖੇਤ ਨਹੀਂ
ਸੋਹਣਿਆ ਵੇ ਤੇਰੇ ਦਿਲ ਵਿੱਚ ਰੇਹਾਨ ਨੂੰ ਜੀ ਕਰਦੈ
ਪਰ ਕੀ ਕਰਾਂ ਵੇ ਜੱਟੀ ਤੇਰੇ ਮੇਚ ਨਹੀਂ
ਤੈਨੂੰ ਕਿੱਦਾਂ ਮੈਂ ਲਿਖਵਾਵਾਂ ਵਿੱਚ ਨਸੀਬਾਂ ਦੇ
ਸਭ ਟੁੱਟ ਜਾਂਦੇ ਨੇ ਆਖਿਰ ਖਾਬ ਗਰੀਬਾਂ ਦੇ
ਤੈਨੂੰ ਕਿੱਦਾਂ ਮੈਂ ਲਿਖਵਾਵਾਂ ਵਿੱਚ ਨਸੀਬਾਂ ਦੇ
ਸਭ ਟੁੱਟ ਜਾਂਦੇ ਨੇ ਆਖਿਰ ਖਾਬ ਗਰੀਬਾਂ ਦੇ
ਵੇ ਸਾਡੀ ਤੇਰੀਆਂ ਪੈਦਾਂ ਵੇਖ ਵੇਖ ਕੇ ਗੁਜ਼ਰ ਰਹੀ
ਇਕ ਵਾਰ ਤੂੰ ਯਾਰਾ ਸਾਡੇ ਵੱਲ ਤਾਂ ਵੇਖ ਸ਼ੀ
ਸੋਹਣਿਆ ਵੇ ਤੇਰੇ ਦਿਲ ਵਿੱਚ ਰੇਹਾਨ ਨੂੰ ਜੀ ਕਰਦੈ
ਪਰ ਕੀ ਕਰਾਂ ਵੇ ਜੱਟੀ ਤੇਰੇ ਮੇਚ ਨਹੀਂ
ਸੋਹਣਿਆ ਵੇ ਤੇਰੇ ਦਿਲ ਵਿੱਚ ਰੇਹਾਨ ਨੂੰ ਜੀ ਕਰਦੈ
ਪਰ ਕੀ ਕਰਾਂ ਵੇ ਜੱਟੀ ਤੇਰੇ ਮੇਚ ਨਹੀਂ
ਮੇਰਾ ਬਾਪੂ ਕਰਜ਼ਾ ਚੁੱਕ ਚੁੱਕ ਮਸਾਂ ਪੜਾਉਂਦਾ ਐਂ
ਤੂੰ ਮਹਿੰਗੀਆਂ ਕਾਰਾਂ ਤੋਂ ਪੈਰ ਥੱਲੇ ਨਾ ਲਾਉਂਦਾ ਐਂ
ਮੇਰਾ ਬਾਪੂ ਕਰਜ਼ਾ ਚੁੱਕ ਚੁੱਕ ਮਸਾਂ ਪੜਾਉਂਦਾ ਐਂ
ਤੂੰ ਮਹਿੰਗੀਆਂ ਕਾਰਾਂ ਤੋਂ ਪੈਰ ਥੱਲੇ ਨਾ ਲਾਉਂਦਾ ਐਂ
ਮੈਂ ਧੁੱਪ ਵਿੱਚ ਸੜ੍ਹ ਕੇ ਕਰਾਂ ਉਡੀਕ ਵੇ ਬੱਸਾਂ ਦੀ
ਤੂੰ ਅੱਜ ਤਕ ਚਲਿਆ ਭੋਰਾ ਵੀ ਤੇ ਸੇਕ ਨਹੀਂ
ਸੋਹਣਿਆ ਵੇ ਤੇਰੇ ਦਿਲ ਵਿੱਚ ਰੇਹਾਨ ਨੂੰ ਜੀ ਕਰਦੈ
ਪਰ ਕੀ ਕਰਾਂ ਵੇ ਜੱਟੀ ਤੇਰੇ ਮੇਚ ਨਹੀਂ
ਤੈਨੂੰ ਹੁੰਦਲ ਪ੍ਰੀਤ ਮੈਂ ਪਿਆਰ ਬੜਾ ਹੀ ਕਰਦੀ ਆ
ਪਰ ਸਾਜਨਾ ਵੇ ਇਜ਼ਹਾਰ ਕਰਨ ਤੋਂ ਦਾ ਦੀ ਆ
ਤੈਨੂੰ ਹੁੰਦਲ ਪ੍ਰੀਤ ਮੈਂ ਪਿਆਰ ਬੜਾ ਹੀ ਕਰਦੀ ਆ
ਪਰ ਸਾਜਨਾ ਵੇ ਇਜ਼ਹਾਰ ਕਰਨ ਤੋਂ ਦਰਦੀ ਆ
ਵੇ ਤੇਰੀ ਬੁਣ ਕੇ ਆਵਾਂ ਪਿੰਡ ਸ਼ੇਰਪੁਰ ਦੁਨੇ ਚ
ਪਰ ਮੈਂ ਤੱਤੜੀ ਦੇ ਏਨੇ ਚੇਂਜ ਲੇਖ ਨਹੀਂ
ਸੋਹਣਿਆ ਵੇ ਤੇਰੇ ਦਿਲ ਵਿੱਚ ਰੇਹਾਨ ਨੂੰ ਜੀ ਕਰਦੈ
ਪਰ ਕੀ ਕਰਾਂ ਵੇ ਜੱਟੀ ਤੇਰੇ ਮੇਚ ਨਹੀਂ
ਸੋਹਣਿਆ ਵੇ ਤੇਰੇ ਦਿਲ ਵਿੱਚ ਰੇਹਾਨ ਨੂੰ ਜੀ ਕਰਦੈ
ਪਰ ਕੀ ਕਰਾਂ ਵੇ ਜੱਟੀ ਤੇਰੇ ਮੇਚ ਨਹੀਂ
Written by: Hundal Preet, Prabh Near
instagramSharePathic_arrow_out􀆄 copy􀐅􀋲

Loading...