album cover
Agla Janam
33,875
Music
Agla Janam was released on August 5, 2025 by Ranjit Bawa Music as a part of the album Agla Janam - Single
album cover
Most Popular
Past 7 Days
01:20 - 01:25
Agla Janam was discovered most frequently at around 1 minutes and 20 seconds into the song during the past week
00:00
00:15
00:30
00:45
01:00
01:20
01:45
02:15
02:20
02:30
02:35
03:15
03:30
03:35
03:45
04:00
04:45
00:00
04:54

Music Video

Music Video

Credits

PERFORMING ARTISTS
Ranjit Bawa
Ranjit Bawa
Lead Vocals, Vocals
Nick Dhammu
Nick Dhammu
Music Director
COMPOSITION & LYRICS
Ranjit Bawa
Ranjit Bawa
Composer
Mangal Hathoor
Mangal Hathoor
Songwriter
PRODUCTION & ENGINEERING
Ranjit Bawa
Ranjit Bawa
Producer

Lyrics

Ho-ho-ho-ho
Ooh-ooh-ooh, ooh-ooh-ooh
Ooh-ooh-ooh, ooh-ooh-ooh
Ooh-ooh-ooh, ooh-ooh-ooh
ਮਾਵਾਂ ਰਾਣੀ ਪਿਉ ਰਾਜਿਆਂ ਦੇ ਰਾਜਾ ਏ
ਏਹੋ ਸਚ ਨਾ ਮੈਥੋਂ ਆਜ ਲੂਕੋ ਹੋਵਨ (ਆਜ ਲੂਕੋ ਹੋਵਨ)
ਮਾਵਾਂ ਰਾਣੀ ਪਿਉ ਰਾਜਿਆਂ ਦੇ ਰਾਜਾ ਏ
ਏਹੋ ਸਚ ਨਾ ਮੈਥੋਂ ਆਜ ਲੂਕੋ ਹੋਵਨ (ਆਜ ਲੂਕੋ ਹੋਵਨ)
ਅਗਲੇ ਜਨਮ ਜੇ ਦੁਨੀਆ ਤੇ ਆਵਾਂ ਮੈਂ
ਰੱਬਾ ਮੇਰੇ ਏਹੋ ਮਾਂ ਤੇ ਪਿਉ ਹੋਵਨ (ਮਾਂ ਤੇ ਪਿਉ ਹੋਵਨ)
ਅਗਲੇ ਜਨਮ ਜੇ ਦੁਨੀਆ ਤੇ ਆਵਾਂ ਮੈਂ
ਰੱਬਾ ਮੇਰੇ ਏਹੋ ਮਾਂ ਤੇ ਪਿਉ ਹੋਵਨ
ਇਕ ਵੇਹੜੇ ਵਿਚ ਖੇਡੇ ਸਾਲ ਗੁਜ਼ਾਰੇ ਨੇ (ਸਾਲ ਗੁਜ਼ਾਰੇ ਨੇ)
ਖੂਨ ਦੇ ਰਿਸ਼ਤੇ ਹਰ ਰਿਸ਼ਤੇ ਤੋ ਪਿਆਰੇ ਨੇ
ਇਕ ਵੇਹੜੇ ਵਿਚ ਖੇਡੇ ਸਾਲ ਗੁਜ਼ਾਰੇ ਨੇ (ਸਾਲ ਗੁਜ਼ਾਰੇ ਨੇ)
ਖੂਨ ਦੇ ਰਿਸ਼ਤੇ ਹਰ ਰਿਸ਼ਤੇ ਤੋ ਪਿਆਰੇ ਨੇ (ਪਿਆਰੇ ਨੇ)
ਜਿਥੇ ਆਪਣੇ ਖੜਦੇ ਖੜਦਾ ਹੋਰ ਨਹੀਂ
ਅੰਮਾ ਜਾਯਾ ਨਾਲ ਸਾਂਝੇ ਸਾਹ ਹੋਵਨ (ਸਾਂਝੇ ਸਾਹ ਹੋਵਨ)
ਅਗਲੇ ਜਨਮ ਜੇ ਦੁਨੀਆ ਤੇ ਆਵਾਂ ਮੈਂ
ਰੱਬਾ ਮੇਰੇ ਏਹੋਇ ਭੈਣ ਭਰਾ ਹੋਵਨ (ਭੈਣ ਭਰਾ ਹੋਵਨ)
ਅਗਲੇ ਜਨਮ ਜੇ ਦੁਨੀਆ ਤੇ ਆਵਾਂ ਮੈਂ
ਰੱਬਾ ਮੇਰੇ ਏਹੋਇ ਭੈਣ ਭਰਾ ਹੋਵਨ
ਹੋ, ਯਾਰਾਂ ਬਾਜੋ ਵੀ ਜ਼ਿੰਦਗੀ ਵਿਚ ਸਰਦਾ ਨੀ
ਬੈਹ ਯਾਰਾਂ ਵੀ ਮਹਿਫ਼ਲ ਵਿਚ ਦਿੱਲ ਭਰਦਾ ਨੀ (ਦਿੱਲ ਭਰਦਾ ਨੀ)
ਹੋ, ਯਾਰਾਂ ਬਾਜੋ ਵੀ ਜ਼ਿੰਦਗੀ ਵਿਚ ਸਰਦਾ ਨੀ
ਬੈਹ ਯਾਰਾਂ ਵੀ ਮਹਿਫ਼ਲ ਵਿਚ ਦਿੱਲ ਭਰਦਾ ਨੀ
ਹੋ, ਸ਼ੇਰਾ ਵਰਗੇ ਨਾਲ ਖੜੇ ਨੇ ਕੰਧ ਬਣਕੇ
ਕਿਦਾ ਡਰ ਜੇ ਏਹੋ ਜੇ ਐਤਬਾਰ ਹੋਵਨ(ਐਤਬਾਰ ਹੋਵਨ)
ਅਗਲੇ ਜਨਮ ਜੇ ਦੁਨੀਆ ਤੇ ਆਵਾਂ ਮੈਂ
ਰੱਬਾ ਮੇਰੇ ਏਹੋਇ ਸੋਹਣੇ ਯਾਰ ਹੋਵਨ (ਸੋਹਣੇ ਯਾਰ ਹੋਵਨ)
ਹਾਏ, ਅਗਲੇ ਜਨਮ ਜੇ ਦੁਨੀਆ ਤੇ ਆਵਾਂ ਮੈਂ
ਰੱਬਾ ਮੇਰੇ ਏਹੋਇ ਸਾਰੇ ਯਾਰ ਹੋਵਨ
ਦੇਸ਼ ਮੇਰੇ ਨੂ ਬਖ਼ਸ਼ਿਸ਼ ਗੁਰੂਆਂ ਪੀਰਾਂ ਦੀ (ਗੁਰੂਆਂ ਪੀਰਾਂ ਦੀ)
ਕਰਮਾਂ ਵਾਲੀ ਧਰਤੀ, ਸੰਤ ਫਕੀਰਾਂ ਦੀ (ਸੰਤ ਫਕੀਰਾਂ ਦੀ)
ਦੇਸ਼ ਮੇਰੇ ਨੂ ਬਖ਼ਸ਼ਿਸ਼ ਗੁਰੂਆਂ ਪੀਰਾਂ ਦੀ
ਕਰਮਾਂ ਵਾਲੀ ਧਰਤੀ, ਸੰਤ ਫਕੀਰਾਂ ਦੀ (ਸੰਤ ਫਕੀਰਾਂ ਦੀ)
Hathur ਵਾਲਿਆ Mangal'ਆ ਚੌਧਰ ਪੂਰੀ ਏ
ਅਸੀਂ ਆਪਣੇ ਪਿੰਡੇ'ਚ ਰਹੀਏ ਜਿਵੇ "ਨਵਾਬ" ਹੋਵੇ (ਜਿਵੇ "ਨਵਾਬ" ਹੋਵੇ)
ਅਗਲੇ ਜਨਮ ਜੇ ਦੁਨੀਆ ਤੇ ਆਵਾਂ ਮੈਂ
ਰੱਬਾ ਮੇਰਾ ਸੋਹਣਾ ਦੇਸ ਪੰਜਾਬ ਹੋਵੇ (ਦੇਸ ਪੰਜਾਬ ਹੋਵੇ)
ਅਗਲੇ ਜਨਮ ਜੇ ਦੁਨੀਆ ਤੇ ਆਵਾਂ ਮੈਂ
ਰੱਬ ਕਰਕੇ ਮੇਰਾ ਸੋਹਣਾ ਦੇਸ ਪੰਜਾਬ ਹੋਵੇ (ਦੇਸ ਪੰਜਾਬ ਹੋਵੇ)
ਹਾਏ, ਰੱਬਾ ਮੇਰਾ ਏਹੋਇ ਦੇਸ ਪੰਜਾਬ ਹੋਵੇ (ਦੇਸ ਪੰਜਾਬ ਹੋਵੇ)
ਹਾਏ, ਰੱਬਾ ਮੇਰੇ ਏਹੋਇ ਮਾਂ ਤੇ ਪਿਉ ਹੋਵਨ (ਮਾਂ ਤੇ ਪਿਉ ਹੋਵਨ)
ਹਾਏ, ਰੱਬਾ ਮੇਰੇ ਏਹੋਇ ਭੈਣ ਭਰਾ ਹੋਵਨ (ਭੈਣ-ਭਰਾ ਹੋਵਨ)
ਹਾਏ, ਰੱਬਾ ਮੇਰੇ ਏਹੋਇ ਸਾਰੇ ਯਾਰ ਹੋਵਨ!
Ho-ho-ho-ho-ho
Ho-ho-ho-ho-ho
Ooh-ooh-ooh, ooh-ooh-ooh
Written by: Mangal Hathoor, Ranjit Bawa
instagramSharePathic_arrow_out􀆄 copy􀐅􀋲

Loading...