album cover
Neend
album cover
00:00
00:15
00:35
00:55
01:20
01:30
01:45
03:10
03:20
03:40
00:00
04:26
Past 7 Days
Neend was discovered most frequently at around 35 seconds into the song during the past week

Music Video

Music Video

Lyrics

[Verse 1]
ਕਿੱਤੇ ਇਸ਼ਕ ਨਾ ਹੋ ਜਾਵੇ ਦਿਲ ਡਰਦਾ ਰਹਿੰਦਾ ਹੈ
ਪਰ ਤੈਨੂੰ ਮਿਲਣੇ ਨੂੰ ਦਿਲ ਮਰਦਾ ਰਹਿੰਦਾ ਹੈ
ਕਿੱਤੇ ਇਸ਼ਕ ਨਾ ਹੋ ਜਾਵੇ ਦਿਲ ਡਰਦਾ ਰਹਿੰਦਾ ਹੈ
ਪਰ ਤੈਨੂੰ ਮਿਲਣੇ ਨੂੰ ਦਿਲ ਮਰਦਾ ਰਹਿੰਦਾ ਹੈ
[Verse 2]
ਜੇ ਦਿਸੇ ਨਾ ਮੁੱਖੜਾ ਤੇਰਾ ਔਖੀ ਰਾਤ ਲੰਘਾਉਣੇ ਨੇ
[Verse 3]
ਤੇਰੇ ਦਰਸ਼ਨ ਬੜੇ ਜ਼ਰੂਰੀ
ਨਹੀਂ ਤੇ ਫਿਰ ਨੀਂਦ ਨਾ ਆਉਣੀ ਨੇ
ਤੇਰੇ ਦਰਸ਼ਨ ਬੜੇ ਜ਼ਰੂਰੀ
ਨਹੀਂ ਤੇ ਫਿਰ ਨੀਂਦ ਨਾ ਆਉਣੀ ਨੇ
[Verse 4]
ਜੱਦ ਸਾਮਨੇ ਆ ਜਾਵੇ ਕੁਝ ਕੇਹ ਵੇ ਸਕਦਾ ਨੀ
ਪਰ ਤੇਰਥੋਂ ਵੱਖ ਹੋਕੇ ਹੁਣ ਰਹਿ ਵੀ ਸਕਦਾ ਨੀ
ਜੱਦ ਸਾਮਨੇ ਆ ਜਾਵੇ ਕੁਝ ਕੇਹ ਵੇ ਸਕਦਾ ਨੀ
ਪਰ ਤੇਰਥੋਂ ਵੱਖ ਹੋਕੇ ਹੁਣ ਰਹਿ ਵੀ ਸਕਦਾ ਨੀ
[Verse 5]
ਦੁਨੀਆ ਤੋਂ ਦੂਰ ਲੈਜਾਕੇ ਤੈਨੂੰ ਗੱਲ ਸਮਝਾਉਣੀ ਨੀ
[Verse 6]
ਤੇਰੇ ਦਰਸ਼ਨ ਬੜੇ ਜ਼ਰੂਰੀ
ਨਹੀਂ ਤੇ ਫਿਰ ਨੀਂਦ ਨਾ ਆਉਣੀ ਨੇ
ਤੇਰੇ ਦਰਸ਼ਨ ਬੜੇ ਜ਼ਰੂਰੀ
ਨਹੀਂ ਤੇ ਫਿਰ ਨੀਂਦ ਨਾ ਆਉਣੀ ਨੇ
[Verse 7]
ਇੱਕ ਵਗਦਾ ਦਰਿਆ ਸੇ ਕਿੱਸੇ ਮੋੜ ਤੇ ਰੁੱਕਦਾ ਨੀ
ਆਵਾਰਾ ਪਰਿੰਦਾ ਸੇ ਮੋਤੀ ਵੇ ਚੁਗਦਾ ਨੀ
ਇੱਕ ਵਗਦਾ ਦਰਿਆ ਸੇ ਕਿੱਸੇ ਮੋੜ ਤੇ ਰੁੱਕਦਾ ਨੀ
ਆਵਾਰਾ ਪਰਿੰਦਾ ਸੇ ਮੋਤੀ ਵੇ ਚੁਗਦਾ ਨੀ
[Verse 8]
ਪਰ ਤੇਰੇ ਦਰ ਤੇ ਖੜ੍ਹ ਗਿਆ ਪੈਡ ਖੈਰ ਜੇ ਪਾਉਣੇ ਨੇ
[Verse 9]
ਤੇਰੇ ਦਰਸ਼ਨ ਬੜੇ ਜ਼ਰੂਰੀ
ਨਹੀਂ ਤੇ ਫਿਰ ਨੀਂਦ ਨਾ ਆਉਣੀ ਨੇ
ਤੇਰੇ ਦਰਸ਼ਨ ਬੜੇ ਜ਼ਰੂਰੀ
ਨਹੀਂ ਤੇ ਫਿਰ ਨੀਂਦ ਨਾ ਆਉਣੀ ਨੇ
[Verse 10]
ਮੇਰੀ ਦਿਲ ਦੇ ਧਰਤੀ ਤੇ ਸਾਵਣ ਬਣ ਕੇ ਆਜਾ
ਜਨਮਾਂ ਤੋਂ ਪਿਆਸਾ ਹਾਂ ਬਾਦਲੀ ਬਣ ਕੇ ਛਾਜਾ
ਮੇਰੀ ਦਿਲ ਦੇ ਧਰਤੀ ਤੇ ਸਾਵਣ ਬਣ ਕੇ ਆਜਾ
ਜਨਮਾਂ ਤੋਂ ਪਿਆਸਾ ਹਾਂ ਬਾਦਲੀ ਬਣ ਕੇ ਛਾਜਾ
[Verse 11]
ਤੇਰੇ ਨੈਨ ਸਮੁੰਦਰੋ ਡੂੰਘੇ ਵਿਚ ਡਾਰੇ ਲਾਉਣੇ ਨੇ
[Verse 12]
ਤੇਰੇ ਦਰਸ਼ਨ ਬੜੇ ਜ਼ਰੂਰੀ
ਨਹੀਂ ਤੇ ਫਿਰ ਨੀਂਦ ਨਾ ਆਉਣੀ ਨੇ
ਤੇਰੇ ਦਰਸ਼ਨ ਬੜੇ ਜ਼ਰੂਰੀ
ਨਹੀਂ ਤੇ ਫਿਰ ਨੀਂਦ ਨਾ ਆਉਣੀ ਨੇ
[Verse 13]
ਤੇਰੇ ਦਰਸ਼ਨ ਬੜੇ ਜ਼ਰੂਰੀ
ਨਹੀਂ ਤੇ ਫਿਰ ਨੀਂਦ ਨਾ ਆਉਣੀ ਨੇ
ਤੇਰੇ ਦਰਸ਼ਨ ਬੜੇ ਜ਼ਰੂਰੀ
ਨਹੀਂ ਤੇ ਫਿਰ ਨੀਂਦ ਨਾ ਆਉਣੀ ਨੇ
[Verse 14]
ਤੇਰੇ ਦਰਸ਼ਨ ਬੜੇ ਜ਼ਰੂਰੀ
ਨਹੀਂ ਤੇ ਫਿਰ ਨੀਂਦ ਨਾ ਆਉਣੀ ਨੇ
Written by: Babbu Singh Maan
instagramSharePathic_arrow_out􀆄 copy􀐅􀋲

Loading...