音乐视频

DIL DE VARKE FULL SONG | ROSHAN PRINCE, JAPJI KHERA | FER MAMLA GADBAD GADBAD
观看 {artistName} 的 {trackName} 音乐视频

精选于

制作

出演艺人
Kamal Khan
Kamal Khan
表演者
Roshan Prince
Roshan Prince
演员
B.N. Sharma
B.N. Sharma
演员
Japji Khaira
Japji Khaira
演员
Bhanushree Mehra
Bhanushree Mehra
演员
作曲和作词
Jaggi Singh
Jaggi Singh
作曲

歌词

ਕਦੀ ਦਿਲ ਦੇ ਵਰਕੇ ਫ਼ੋਲ ਵੇ ਉਤੇ ਮੇਰਾ ਨਾਮ ਤੇ ਨਈਂ ਲਿਖਿਆ? ਕਦੀ ਦਿਲ ਦੇ ਵਰਕੇ ਫ਼ੋਲ ਵੇ ਉਤੇ ਮੇਰਾ ਨਾਮ ਤੇ ਨਈਂ ਲਿਖਿਆ? ਕਦੀ ਬਹਿ ਸੱਜਣਾ ਮੇਰੇ ਕੋਲ਼ ਵੇ ਕਾਹਨੂੰ ਦੂਰ-ਦੂਰ ਰਹਿਣਾ ਸਿੱਖਿਆ? ਕਦੀ ਦਿਲ ਦੇ ਵਰਕੇ ਫ਼ੋਲ ਵੇ ਉਤੇ ਮੇਰਾ ਨਾਮ ਤੇ ਨਈਂ ਲਿਖਿਆ? ਕਦੀ ਦਿਲ ਦੇ ਵਰਕੇ ਫ਼ੋਲ ਵੇ ਉਤੇ ਮੇਰਾ ਨਾਮ ਤੇ ਨਈਂ ਲਿਖਿਆ? ਕਮਲ਼ੀ ਦੀ ਸੁਣ ਲੈ ਦੁਹਾਈ, ਚੰਨ ਵੇ ਫਿਰਾਂ ਤੈਨੂੰ ਦਿਲ 'ਚ ਵਸਾਈ, ਚੰਨ ਵੇ ਕੈਸੀ ਤੇਰੀ ਬੇਪਰਵਾਹੀ, ਚੰਨ ਵੇ ਜਿੰਦ ਮੇਰੀ ਮਾਰ ਮੁਕਾਈ, ਚੰਨ ਵੇ ਜਿੰਦ ਮੇਰੀ ਮਾਰ ਮੁਕਾਈ, ਚੰਨ ਵੇ ਤੇਰੀ ਚੁੱਪ ਵਿੱਚਲੇ ਬੋਲ ਵੇ ਸੂਲਾਂ ਨਾਲ਼ੋਂ ਲਗਦੇ ਤਿੱਖੇ ਆਂ ਕਦੀ ਦਿਲ ਦੇ ਵਰਕੇ ਫ਼ੋਲ ਵੇ ਉਤੇ ਮੇਰਾ ਨਾਮ ਤੇ ਨਈਂ ਲਿਖਿਆ? ਕਦੀ ਦਿਲ ਦੇ ਵਰਕੇ ਫ਼ੋਲ ਵੇ ਉਤੇ ਮੇਰਾ ਨਾਮ ਤੇ ਨਈਂ ਲਿਖਿਆ? ਸਾਡੇ ਤਾਂ ਸਾਹ ਤੇਰੇ ਨਾਲ, ਸੋਹਣਿਆ ਜਾਣੇ ਨਾ ਤੂੰ ਦਿਲ ਵਾਲ਼ਾ ਹਾਲ, ਸੋਹਣਿਆ ਕਰਨੀਆਂ ਗੱਲਾਂ ਤੇਰੇ ਨਾਲ, ਸੋਹਣਿਆ ਦਿਲ ਵਿੱਚ ਬੜੇ ਨੇ ਸਵਾਲ, ਸੋਹਣਿਆ ਦਿਲ ਵਿੱਚ ਬੜੇ ਨੇ ਸਵਾਲ, ਸੋਹਣਿਆ ਮੇਰੀਆਂ ਅੱਖੀਆਂ ਵਿੱਚ ਪਿਆਰ ਵੇ ਦੱਸ ਤੈਨੂੰ ਕਿਉਂ ਨਹੀਓਂ ਦਿਸਿਆ? ਕਦੀ ਦਿਲ ਦੇ ਵਰਕੇ ਫ਼ੋਲ ਵੇ ਉਤੇ ਮੇਰਾ ਨਾਮ ਤੇ ਨਈਂ ਲਿਖਿਆ? ਕਦੀ ਦਿਲ ਦੇ ਵਰਕੇ ਫ਼ੋਲ ਵੇ ਉਤੇ ਮੇਰਾ ਨਾਮ ਤੇ ਨਈਂ ਲਿਖਿਆ? ਕਦੀ ਦਿਲ ਦੇ ਵਰਕੇ ਫ਼ੋਲ ਵੇ ਉਤੇ ਮੇਰਾ ਨਾਮ ਤੇ ਨਈਂ ਲਿਖਿਆ? ਕਦੀ ਦਿਲ ਦੇ ਵਰਕੇ ਫ਼ੋਲ ਵੇ ਉਤੇ ਮੇਰਾ ਨਾਮ ਤੇ ਨਈਂ ਲਿਖਿਆ?
Writer(s): Jaggi Singh Lyrics powered by www.musixmatch.com
instagramSharePathic_arrow_out