制作

出演艺人
Karam Bajwa
Karam Bajwa
表演者
作曲和作词
Sez on the Beat
Sez on the Beat
作曲家
Prabhdeep Singh
Prabhdeep Singh
词曲作者
Sajeel Kapoor
Sajeel Kapoor
词曲作者

歌词

ਤੈਨੂੰ ਦਿਲ ਚ ਵਸਾਇਆ ਸਿਰ ਚੜ੍ਹ ਬੈਠ ਗਈ
ਪਿਆਰ ਕੜਾ ਕਬਜਾ ਹੀ ਕਰ ਬੈਠ ਗਈ
(ਪਿਆਰ ਕੜਾ ਕਬਜ਼ਾ ਹੀ ਕਰ ਬੈਠ ਗਈ)
ਲੇ ਵ੍ਹਟ ਹਰਰ
ਤੈਨੂੰ ਦਿਲ ਚ ਵਸਾਇਆ ਸਿਰ ਚੜ੍ਹ ਬੈਠ ਗਈ
ਪਿਆਰ ਕੜਾ ਕਬਜਾ ਹੀ ਕਰ ਬੈਠ ਗਈ
ਜੱਗ ਉੱਤੇ ਸੁੰਦਰੀਆਂ ਪਰੇ ਤੋਂ ਪਰੇ
ਤੈਨੂੰ ਵੇਹਮ ਏ ਕਿ ਤੇਰੇ ਨਾਲੋਂ ਖਰੀ ਕੋਈ ਨੀ
ਹੋ ਬੁੱਲਸ਼ਿਟ ਨਾਲ ਤਾਂ ਪਹਿਲਾਂ ਹੀ ਲਾਈਫ ਭਰੀ
ਤੂੰ ਵੀ ਛੱਡਣਾ ਜੇ ਛੱਡ ਜਾ ਤਾ ਵਰੀ ਕੋਈ ਨੀ
ਬੁੱਲਸ਼ਿਟ ਨਾਲ ਤਾਂ ਪਹਿਲਾਂ ਹੀ ਲਾਈਫ਼ ਭਰੀ
ਤੂੰ ਵੀ ਛੱਡਣਾ ਜੇ ਛੱਡ ਜਾ ਤਾ ਵਰੀ ਕੋਈ ਨੀ
ਲੇ ਵ੍ਹਟ ਹਰਰ
(na-na)
ਕੁਈਨ ਮੈਂ ਬਣਾਉਣੀ ਸੀ ਨੀ ਵਿਆਹ ਕੇ ਲਿਆਉਣੀ ਸੀ
ਨੀ ਸ਼ੱਕਾਂ ਨੇ ਦਿਮਾਗ਼ ਜਿਹਾ ਖਰਾਬ ਕਰਤਾ
ਨੀ ਸ਼ੱਕਾ ਨੇ ਦਿਮਾਗ ਜਿਹਾ ਖਰਾਬ ਕਰਤਾ
ਕੁਈਨ ਮੈਂ ਬਣਾਉਣੀ ਸੀ ਨੀ ਵਿਆਹ ਕੇ ਲਿਆਉਣੀ ਸੀ
ਨੀ ਸ਼ੱਕਾਂ ਨੇ ਦਿਮਾਗ਼ ਜਿਹਾ ਖਰਾਬ ਕਰਤਾ
ਕਿੱਥੇ ਤੂੰ ਗਿਆ ਸੀ ਰਾਤੀ ਕਿਨੇ ਵਜੇ ਆਇਆ
ਇਹਨਾਂ ਗੱਲਾਂ ਖਲਾ ਸਾਡੇ ਚ ਵਿਵਾਦ ਕਰਤਾ
ਓਹ ਧਮਕੀ ਦੇਣੀ ਏ ਤੂੰ ਸਟੇਟਸ ਹਾਈ ਦੀ
ਮੈਂ ਵੀ ਘੱਟ ਨੀ ਕਿਸੇ ਤੋਂ ਮਰੀ ਡਰੀ ਕੋਈ ਨੀ
ਘੱਟ ਨੀ ਕਿਸੇ ਤੋਂ ਮਰੀ ਡਰੀ ਕੋਈ ਨੀ
ਹੋ ਬੁੱਲਸ਼ਿਟ ਨਾਲ ਤਾਂ ਪਹਿਲਾਂ ਹੀ ਲਾਈਫ ਭਰੀ
ਤੂੰ ਵੀ ਛੱਡਣਾ ਜੇ ਛੱਡ ਜਾ ਤਾ ਵਰੀ ਕੋਈ ਨੀ
ਬੁੱਲਸ਼ਿਟ ਨਾਲ ਤਾਂ ਪਹਿਲਾਂ ਹੀ ਲਾਈਫ਼ ਭਰੀ
ਤੂੰ ਵੀ ਛੱਡਣਾ ਜੇ ਛੱਡ ਜਾ ਤਾ ਵਰੀ ਕੋਈ ਨੀ
(ਛੱਡ ਨਾ ਤਾਂ ਛੱਡ ਜਾ ਤਾ ਵਰੀ ਕੋਈ ਨੀ)
ਹੋਏ ਯੂ ਵਾਂਟ ਡੇਲੀ ਆਊਟਲੈੱਟ ਲੇ ਕੇ ਜਾਵਾਂ
ਮੇਰੇ ਕੋਲ ਹੈ ਨੀ ਕੁੜੇ ਟਾਈਮ ਫਨ ਦਾ
(ਮੇਰੇ ਕੋਲ ਹੈ ਨੀ ਕੁੜੇ ਟਾਈਮ ਫਨ ਦਾ)
(ਮੇਰੇ ਕੋਲ ਹੈ ਨੀ ਕੁੜੇ ਟਾਈਮ ਫਨ ਦਾ)
ਬੇਬੀ ਯੂ ਵਾਂਟ ਡੇਲੀ ਆਊਟਲੈੱਟ ਲੇ ਕੇ ਜਾਵਾਂ
ਮੇਰੇ ਕੋਲ ਹੈ ਨੀ ਕੁੜੇ ਟਾਈਮ ਫਨ ਦਾ
ਨਾ ਬੀਬਾ ਅੱਸੀ ਓਹਨਾਂ ਬੰਦਿਆਂ ਚੋਂ ਨੀ
ਸੱਥੋਂ ਬਣਿਆ ਨੀ ਜਣਾ ਨੀ ਮਰੀਦ ਰੰਨ ਦਾ
ਹੋ ਤਰਲੇ ਜੇ ਪਵਾਗੇ ਨੀ ਪਿੱਛੇ ਪਿੱਛੇ ਆਵਾਗੇ ਨੀ
ਏਦੀ ਵੀ ਜ਼ਮੀਰ ਸਾਡੀ ਮਰੀ ਹੋਈ ਨੀ
ਏਡੀ ਵੀ ਜ਼ਮੀਰ ਸਾਡੀ ਮਰੀ ਹੋਈ ਨੀ
ਹੋ ਬੁੱਲਸ਼ਿਟ ਨਾਲ ਤਾਂ ਪਹਿਲਾਂ ਹੀ ਲਾਈਫ ਭਰੀ
ਤੂੰ ਵੀ ਛੱਡਣਾ ਜੇ ਛੱਡ ਜਾ ਤਾ ਵਰੀ ਕੋਈ ਨੀ
ਬੁੱਲਸ਼ਿਟ ਨਾਲ ਤਾਂ ਪਹਿਲਾਂ ਹੀ ਲਾਈਫ਼ ਭਰੀ
ਤੂੰ ਵੀ ਛੱਡਣਾ ਜੇ ਛੱਡ ਜਾ ਤਾ ਵਰੀ ਕੋਈ ਨੀ
(na-na)
ਹੋ ਜਦੋ ਕੀਤੇ ਯਾਰਾਂ ਨਾਲ ਬੈਠਣਾ ਹੁੰਦਾ ਸੀ
ਤੇਰਾ ਰਹਿੰਦਾ ਸੀਗਾ ਕੁੜੇ ਨੀ ਡਰਾਮਾ ਨਿੱਤ ਦਾ
(ਜਦੋ ਕੀਤੇ ਯਾਰਾਂ ਨਾਲ ਬੈਠਣਾ ਹੁੰਦਾ ਸੀ)
ਤੇਰਾ ਰਹਿੰਦਾ ਸੀਗਾ ਕੁੜੇ ਨੀ ਡਰਾਮਾ ਨਿੱਤ ਦਾ
ਹੋ ਜਦੋ ਕੀਤੇ ਯਾਰਾਂ ਨਾਲ ਬੈਠਣਾ ਹੁੰਦਾ ਸੀ
ਤੇਰਾ ਰਹਿੰਦਾ ਸੀਗਾ ਕੁੜੇ ਨੀ ਡਰਾਮਾ ਨਿੱਤ ਦਾ
ਪੇਗ ਤੋਂ ਵੀ ਸਾਨੂੰ ਪਰਹੇਜ਼ ਦੱਸ ਦੀ
ਦੱਸ ਫੇਰ ਹੁਣ ਮੈਂ ਤੇਰੇ ਨਾਲ ਕਿੱਦਾਂ ਟਿਕਦਾ
ਕਰੇ ਯਾਰਾਂ ਕੋਲੋ ਦੂਰ ਬਣੀ ਇਹਦਾ ਦੀ ਨਾ ਹੂਰ
ਐਸੀ ਅੰਬਰਾਂ ਤੋਂ ਉਤਰੀ ਵੀ ਪਰੀ ਕੋਈ ਨੀ
(ਅੰਬਰਾਂ ਤੋਂ ਉਤਰੀ ਵੀ ਪਰੀ ਕੋਈ ਨੀ)
ਹੋ ਬੁੱਲਸ਼ਿਟ ਨਾਲ ਤਾਂ ਪਹਿਲਾਂ ਹੀ ਲਾਈਫ ਭਰੀ
ਤੂੰ ਵੀ ਛੱਡਣਾ ਜੇ ਛੱਡ ਜਾ ਤਾ ਵਰੀ ਕੋਈ ਨੀ
ਬੁੱਲਸ਼ਿਟ ਨਾਲ ਤਾਂ ਪਹਿਲਾਂ ਹੀ ਲਾਈਫ਼ ਭਰੀ
ਤੂੰ ਵੀ ਛੱਡਣਾ ਜੇ ਛੱਡ ਜਾ ਤਾ ਵਰੀ ਕੋਈ ਨੀ
(na-na)
(na-na)
ਓਹ ਬੁੱਲਸ਼ਿਟ ਬੁੱਲਸ਼ਿਟ ਹੋਈ ਪੈ ਏ ਬਾਈ
(ਆਇਮ ਡਨ ਵਿਦ ਯੂ ਹਰਰਰ)
Written by: Prabhdeep Singh, Sajeel Kapoor
instagramSharePathic_arrow_out

Loading...