音乐视频

Pagg Da Brand: Ranjit Bawa (Full Video Song) | Ik Tare Wala | Latest Punjabi Song 2020
观看 {artistName} 的 {trackName} 音乐视频

制作

出演艺人
Ranjit Bawa
Ranjit Bawa
演员
作曲和作词
Jassi X
Jassi X
作曲
Pargat Kotguru
Pargat Kotguru
作词

歌词

ਕੁੜਤਾ ਪਜਾਮਾ ਵੇਖਦੀ ਹੀ ਰਹਿ ਗਈ ਘੈਂਟ ਸਰਦਾਰ ਕਹਿ ਕੇ ਪਿੱਛੇ ਪੈ ਗਈ ਓਏ ਓਏ ਕੁੜਤਾ ਪਜਾਮਾ ਵੇਖਦੀ ਹੀ ਰਹਿ ਗਈ ਘੈਂਟ ਸਰਦਾਰ ਕਹਿ ਕੇ ਪਿੱਛੇ ਪੈ ਗਈ ਕਹਿੰਦੀ ਕਿਥੇ ਕਿਥੇ ਕਰਦੇ stand ਪੁੱਛਦੀ ਕਮਲ਼ੀ ਨੂੰ ਕੀ ਦੱਸੀਏ ਕੁੜੀ ਸਾਡੀ ਪੱਗ ਦਾ brand ਪੁੱਛਦੀ ਓ ਕਮਲ਼ੀ ਨੂੰ ਦਸੋਂ ਹੁਣ ਕੀ ਦੱਸੀਏ ਕੁੜੀ ਸਾਡੀ ਪੱਗ ਦਾ brand ਪੁੱਛਦੀ ਓ ਕਮਲ਼ੀ ਨੂੰ ਦਸੋਂ ਹੁਣ ਕੀ ਦੱਸੀਏ ਹੋ ਗੱਲ ਪਾਇਆ ਖੰਡਾਂ ਇੱਕ ਕੜਾ ਗੁੱਟ ਦਾ ਕਹਿੰਦੀ ਸਰਦਾਰਾਂ ਮੇਰਾਂ ਚੈਨ ਲੁੱਟਦਾ ਹਾਂ ਗੱਲ ਪਾਇਆ ਖੰਡਾਂ ਇੱਕ ਕੜਾ ਗੁੱਟ ਦਾ ਕਹਿੰਦੀ ਸਰਦਾਰਾਂ ਮੇਰਾਂ ਚੈਨ ਲੁੱਟਦਾ ਕਰਦੀ ਤਰੀਫ਼ ਨਾਲ਼ੇ ਕੁੰਡੀ ਮੁੱਛ ਦੀ ਕਰਦੀ ਤਰੀਫ਼ ਨਾਲ਼ੇ ਕੁੰਡੀ ਮੁੱਛ ਦੀ ਓਏ ਕਮਲ਼ੀ ਨੂੰ ਕੀ ਦੱਸੀਏ ਕੁੜੀ ਸਾਡੀ ਪੱਗ ਦਾ brand ਪੁੱਛਦੀ ਓ ਕਮਲ਼ੀ ਨੂੰ ਦਸੋਂ ਹੁਣ ਕੀ ਦੱਸੀਏ ਕੁੜੀ ਸਾਡੀ ਪੱਗ ਦਾ brand ਪੁੱਛਦੀ ਓ ਕਮਲ਼ੀ ਨੂੰ ਦਸੋਂ ਹੁਣ ਕੀ ਦੱਸੀਏ ਹੋ ਹੋ ਦੇ ਦਿਓ ਨਿਸ਼ਾਨੀ ਮੇਰਾਂ ਨਈਓ ਸਰਨਾ ਗੱਲ ਵਿਚੋਂ ਲਾਕੇ ਲੈਂ ਗੲੀ ਕਾਲਾਂ ਪਰਨਾਂ ਓ ਦੇ ਦਿਓ ਨਿਸ਼ਾਨੀ ਮੇਰਾਂ ਨਈਓ ਸਰਨਾ ਗੱਲ ਵਿਚੋਂ ਲਾਕੇ ਲੈਂ ਗੲੀ ਕਾਲਾਂ ਪਰਨਾਂ ਮਨ ਜਾਓ ਜੀ ਤੁਸੀਂ ਮੈਂ ਕਦੇ ਨੀਂ ਰੁੱਸਦੀ ਮਨ ਜਾਓ ਜੀ ਤੁਸੀਂ ਮੈਂ ਕਦੇ ਨੀਂ ਰੁੱਸਦੀ ਓਏ ਕਮਲ਼ੀ ਨੂੰ ਕੀ ਦੱਸੀਏ ਕੁੜੀ ਸਾਡੀ ਪੱਗ ਦਾ brand ਪੁੱਛਦੀ ਓ ਕਮਲ਼ੀ ਨੂੰ ਦਸੋਂ ਹੁਣ ਕੀ ਦੱਸੀਏ ਕੁੜੀ ਸਾਡੀ ਪੱਗ ਦਾ brand ਪੁੱਛਦੀ ਓ ਕਮਲ਼ੀ ਨੂੰ ਦਸੋਂ ਹੁਣ ਕੀ ਦੱਸੀਏ ਹੋ ਹੋ ਹੋ ਹੋ ਹਾਂ ਗਲਾਂ ਗਲਾਂ ਵਿੱਚ ਗਲ਼ ਨੂੰ ਵਧਾ ਗੲੀ ਬੋਲ ਬੋਲ ਹਿੰਦੀ ਮੇਰਾ ਸਿਰ ਖਾਂ ਗੲੀ ਹਾਂ ਗਲਾਂ ਗਲਾਂ ਵਿੱਚ ਗਲ਼ ਨੂੰ ਵਧਾ ਗੲੀ ਬੋਲ ਬੋਲ ਹਿੰਦੀ ਮੇਰਾ ਸਿਰ ਖਾਂ ਗੲੀ ਦੇਦੋ ਪਰਗਟ ਦਿਲ ਦੀ command ਪੁੱਛਦੀ ਪਰਗਟ ਦਿਲ ਦੀ command ਪੁੱਛਦੀ ਓਏ ਕਮਲ਼ੀ ਨੂੰ ਕੀ ਦੱਸੀਏ ਓਏ ਕੁੜੀ ਸਾਡੀ ਪੱਗ ਦਾ brand ਪੁੱਛਦੀ ਓ ਕਮਲ਼ੀ ਨੂੰ ਦਸੋਂ ਹੁਣ ਕੀ ਦੱਸੀਏ ਕੁੜੀ ਸਾਡੀ ਪੱਗ ਦਾ brand ਪੁੱਛਦੀ ਓ ਕਮਲ਼ੀ ਨੂੰ ਦਸੋਂ ਹੁਣ ਕੀ ਦੱਸੀਏ ਓ ਕਮਲ਼ੀ ਨੂੰ ਦਸੋਂ ਹੁਣ ਓ ਦਸੋਂ ਹੁਣ ਕਮਲ਼ੀ ਨੂੰ ਦਸੋਂ ਹੁਣ ਕੀ ਦੱਸੀਏ
Writer(s): Jaspreet Singh, Pargat Kotguru Lyrics powered by www.musixmatch.com
instagramSharePathic_arrow_out