音乐视频

音乐视频

制作

出演艺人
Money Aujla
Money Aujla
表演者
作曲和作词
Pargat Singh
Pargat Singh
词曲作者

歌词

La-ra, ra-ra, ra-ra
Everything's so beautiful
Hey, boy, come on over here
I wonder how you do what you do
It's like the land only works for you
Everything's so beautiful
Hey, boy, come on over here
I wonder how you do what you do
It's like the land only works for you
ਅੱਖਾਂ ਨੀਲੀਆਂ 'ਚ ਕਾਲ਼ਾ ਕੱਜਲਾ
ਸ਼ੁਕੀਨ ਜੱਟ ਨਾ' ਵਿਆਹੀ ਲਗਦੀ
ਅੱਖਾਂ ਨੀਲੀਆਂ 'ਚ ਕਾਲ਼ਾ ਕੱਜਲਾ
ਸ਼ੁਕੀਨ ਜੱਟ ਨਾ' ਵਿਆਹੀ ਲਗਦੀ
ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ
ਗੋਰੀ ਲੰਡਨ ਤੋਂ ਆਈ ਲਗਦੀ
ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ
ਗੋਰੀ ਲੰਡਨ ਤੋਂ ਆਈ ਲਗਦੀ
Everything's so beautiful
Hey, boy, come on over here
I wonder how you do what you do
It's like the land only works for you
Everything's so beautiful
Hey, boy, come on over here
I wonder how you do what you do
It's like the land only works for you
ਹਰੇ ਖੇਤ ਬੜੇ ਸੋਹਣੇ ਲਗਦੇ
ਗੋਰੀ ਵੱਟੋ-ਵੱਟ ਘੁੰਮਦੀ ਫ਼ਿਰੇ
ਉਹਨੂੰ yellow ਰੰਗ ਸੋਹਣਾ ਲਗਦਾ
ਫ਼ੁੱਲ ਸਰਸੋਂ ਦੇ ਸੁੰਘਦੀ ਫ਼ਿਰੇ
Shoes ਭੁੱਲ ਗਈ ਉਹ Gucci ਦੇ
ਜੁੱਤੀ ਮੋਚੀ ਤੋਂ ਬਣਾਈ ਲਗਦੀ
ਅੱਖਾਂ ਨੀਲੀਆਂ 'ਚ ਕਾਲ਼ ਕੱਜਲਾ
ਸ਼ੁਕੀਨ ਜੱਟ ਨਾ' ਵਿਆਹੀ ਲਗਦੀ
ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ
ਗੋਰੀ ਲੰਡਨ ਤੋਂ ਆਈ ਲਗਦੀ
ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ
ਗੋਰੀ ਲੰਡਨ ਤੋਂ ਆਈ ਲਗਦੀ
I can feel it in the air
I can't help but to stop and stare
In the field I watch you work so hard
The masterpiece on living work of art
Your hands tell a thousand stories
Such a humble man who need no glory
I wonder what you're doing to me
There's so much more I want to see
Please be kind, just don't you go
The world's my oyster and you're my pearl
I wonder how you do what you do
'Cause everything you do is beautiful
ਉਹਦੀ ਗੋਰੀ-ਚਿੱਟੀ ਧੌਣ ਵਿੱਚ, ਬਈ
ਕਾਲ਼ੀ ਗਾਨੀ ਪਾਤੀ ਜੱਟ ਨੇ
ਉਹਦੇ ਪਾਤਾ ਪੰਜਾਬੀ ਸੂਟ, ਬਈ
ਜੱਟੀ ਪਿੰਡ ਦੀ ਬਣਾਤੀ ਜੱਟ ਨੇ
ਸੂਟ ਨਾਲ਼ ਦੀ ਦੁਪੱਟੇ 'ਤੇ
ਕੀਤੀ ਰੀਝ ਨਾ' ਕਢਾਈ ਲਗਦੀ
ਅੱਖਾਂ ਨੀਲੀਆਂ 'ਚ ਕਾਲ਼ਾ ਕੱਜਲਾ
ਸ਼ੁਕੀਨ ਜੱਟ ਨਾ' ਵਿਆਹੀ ਲਗਦੀ
ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ
ਗੋਰੀ ਲੰਡਨ ਤੋਂ ਆਈ ਲਗਦੀ
ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ
ਗੋਰੀ ਲੰਡਨ ਤੋਂ ਆਈ ਲਗਦੀ
ਜੱਟ Pargat ਲਿੱਧੜਾਂ ਦਾ ਲੰਡਨੋਂ ਲਿਆਇਆ ਗੋਰੀ ਨੂੰ
ਦਾਣੇ ਬੱਲੀਆਂ ਦੇ ਗਿਣਦੀ ਇਹ
ਚੋਗਾ ਇਸ਼ਕੇ ਦਾ ਪਾਇਆ ਗੋਰੀ ਨੂੰ
"Hello" ਤੋਂ "ਸੱਤ ਸ੍ਰੀ ਅਕਾਲ" ਬੋਲਦੀ
ਪੰਜਾਬੀ ਹੁਣੇ ਹੀ ਸਿਖਾਈ ਲਗਦੀ
ਅੱਖਾਂ ਨੀਲੀਆਂ 'ਚ ਕਾਲ਼ਾ ਕੱਜਲਾ
ਸ਼ੁਕੀਨ ਜੱਟ ਨਾ' ਵਿਆਹੀ ਲਗਦੀ
ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ
ਗੋਰੀ ਲੰਡਨ ਤੋਂ ਆਈ ਲਗਦੀ
ਫ਼ਿਰੇ ਫ਼ਸਲਾਂ ਦੇ ਨਾਂ ਪੁੱਛਦੀ
ਗੋਰੀ ਲੰਡਨ ਤੋਂ ਆਈ ਲਗਦੀ
Everything's so beautiful
Hey, boy, come on over here
I wonder how you do what you do
It's like the land only works for you
Everything's so beautiful
Hey, boy, come on over here
I wonder how you do what you do
It's like the land only works for you
La-ra, ra-ra, ra-ra
La-ra, ra-ra, ra-ra
Written by: Pargat Singh, Yo Yo Honey Singh
instagramSharePathic_arrow_out

Loading...