制作
出演艺人
Mohit Chauhan
表演者
作曲和作词
Mohit Chauhan
作曲
歌词
ਮਾਏ ਨੀ ਮੇਰੀਏ, ਸ਼ਿਮਲੇ ਦੀ ਰਾਹੇ
ਚੰਬਾ ਕਿਤਨੀ ਕੁ ਦੂਰ?
ਮਾਏ ਨੀ ਮੇਰੀਏ, ਸ਼ਿਮਲੇ ਦੀ ਰਾਹੇ
ਚੰਬਾ ਕਿਤਨੀ ਕੁ ਦੂਰ?
ਓ, ਸ਼ਿਮਲੇ ਨਈਂ ਵੱਸਣਾ, ਕਸੌਲੀ ਨਈਂ ਵੱਸਣਾ
ਸ਼ਿਮਲੇ ਨਈਂ ਵੱਸਣਾ, ਕਸੌਲੀ ਨਈਂ ਵੱਸਣਾ
ਚੰਬੇ ਜਾਣਾ ਜ਼ਰੂਰੀ, ਹਾਏ, ਚੰਬੇ ਜਾਣਾ ਜ਼ਰੂਰੀ
ਮਾਏ ਨੀ ਮੇਰੀਏ, ਸ਼ਿਮਲੇ ਦੀ ਰਾਹੇ
ਚੰਬਾ ਕਿਤਨੀ ਕੁ ਦੂਰ?
ਓ, ਲਾਈਆਂ ਮੁਹੱਬਤਾਂ ਦੂਰ ਦਰਾਜੇ, ਹਾਏ
ਓ, ਲਾਈਆਂ ਮੁਹੱਬਤਾਂ ਦੂਰ ਦਰਾਜੇ
ਅੱਖੀਆਂ ਤੋਂ ਹੋਇਆ ਕਸੂਰ
ਓ, ਅੱਖੀਆਂ ਤੋਂ ਹੋਇਆ ਕਸੂਰ, ਹਾਏ
ਮਾਏ ਨੀ ਮੇਰੀਏ, ਸ਼ਿਮਲੇ ਦੀ ਰਾਹੇ
ਚੰਬਾ ਕਿਤਨੀ ਕੁ ਦੂਰ?
ਓ, ਮੈਂ ਤਾਂ ਮਾਹੀ ਦੇ ਵਤਨਾਂ ਨੂੰ ਜਾਸਾਂ, ਹਾਏ
ਓ, ਮੈਂ ਤਾਂ ਮਾਹੀ ਦੇ ਵਤਨਾਂ ਨੂੰ ਜਾਸਾਂ
ਉਹ ਮੇਰੀ ਅੱਖੀਆਂ ਦਰੂਰ, ਹਾਏ
ਉਹ ਮੇਰੀ ਅੱਖੀਆਂ ਦਰੂਰ
ਮਾਏ ਨੀ ਮੇਰੀਏ, ਸ਼ਿਮਲੇ ਦੀ ਰਾਹੇ
ਚੰਬਾ ਕਿਤਨੀ ਕੁ ਦੂਰ, ਹਾਏ?
ਚੰਬਾ ਕਿਤਨੀ ਕੁ ਦੂਰ?
ਓ, ਸ਼ਿਮਲੇ ਨਈਂ ਵੱਸਣਾ, ਕਸੌਲੀ ਨਈਂ ਵੱਸਣਾ
ਸ਼ਿਮਲੇ ਨਈਂ ਵੱਸਣਾ, ਕਸੌਲੀ ਨਈਂ ਵੱਸਣਾ
ਚੰਬੇ ਜਾਣਾ ਜ਼ਰੂਰੀ, ਹਾਏ, ਚੰਬੇ ਜਾਣਾ ਜ਼ਰੂਰੀ, ਹਾਏ
ਚੰਬੇ ਜਾਣਾ ਜ਼ਰੂਰੀ, ਹਾਏ, ਚੰਬੇ ਜਾਣਾ ਜ਼ਰੂਰੀ
Written by: Mohit Chauhan

