歌词

ਆਹਾਂ, ਹਾਲੇ ਤਿਆਰ ਈ ਨਈਂ ਹੋਈ? ਓ, ਗਾਣਾ ਤਾਂ ਸ਼ੁਰੂ ਹੋਣ ਆਲਾ, ਆਜਾ ਲਓ ਜੀ, ਮਾਲਵੇ ਦੇ ਜੱਟ ਦਾ ਚੰਡੀਗੜ੍ਹ ਆਲੀ ਯਾਨੀ ਕਿ yenken ਜੀ ਨਾਲ਼ ਵਾਹ ਪੈ ਜਾਂਦਾ Story ਕਿੱਥੋਂ ਸ਼ੁਰੂ ਹੁੰਦੀ ਆ? ਨਿੱਬੜਦੀ ਆ ਕਿੱਥੇ? ਸਾਰੀ ਕਹਾਣੀ ਸੁਣੋਂ ਗੀਤ ਦੇ ਰਾਹੀਂ ਆਜਾ ਬਾਈ Beat Minister ੨੫ ਕਿੱਲੇ ਨੇ ਝੋਟੇ ਦੇ ਸਿਰ ਵਰਗੇ ਮੈਂ ਨਈਂ ਗੱਲਾਂ ਨਾਲ਼ ਹੋਣਾ impress, ਵੇ Suit ਲੈਦੂੰ ਕਿਸੇ ਚੰਗੇ ਜੇ boutique ਤੋਂ ਓ, ਪੈਂਦੀ ਲੱਖ-ਲੱਖ ਵਿੱਚ ਆ dress, ਵੇ ਦੱਸ address, ਨੀ ਮੈਂ ਗੇੜਾ ਮਾਰਜਾਂ ਸਾਡੀ ਥਾਣੇ ਨਾਲ਼ ਲੱਗਦੀ ਐ ਗ਼ਲੀ, ਮੁੰਡਿਆ ਹੱਥ ਨਾ ਤੂੰ ਪਾਲੀਂ, ਵੇ ਮੈਂ ਕੱਚ ਵਰਗੀ ਕੱਚਿਆਂ ਦੁੱਧਾਂ ਦੇ ਨਾਲ਼ ਪਲੀ, ਮੁੰਡਿਆ ਓ, ਹੱਥ ਨਾ ਤੂੰ ਪਾਲੀਂ, ਵੇ ਮੈਂ ਕੱਚ ਵਰਗੀ ਕੱਚਿਆਂ ਦੁੱਧਾਂ ਦੇ ਨਾਲ਼ ਪਲੀ, ਮੁੰਡਿਆ ਓ, ਸਾਲ ਅਠਾਰ੍ਹਵਾਂ ਹਿਲਾ 'ਤੇ ਪੱਚੀ ਪਿੰਡ, ਵੇ ਗੱਲ ਮੋੜਾਂ ਉੱਤੇ ਹੁੰਦੀ ਆ ਜਵਾਨ ਦੀ ਆ ਤੇਰੀ range 'ਚ ਨਈਂ ਆਉਣੀ, ਜੱਟੀ Range ਵਰਗੀ Ford ਜਿੰਨੀ ਆ ਚੜ੍ਹਾਈ ਖੱਬੀ ਖ਼ਾਨ ਦੀ ਤਿੱਖੀਆਂ ਚੀਜਾਂ ਨੂੰ ਹੱਥ ਪਾਈਏ ਦੇਖਕੇ ਦੇਖੀਂ ਹੱਥ ਇੱਕ ਦਿਨ ਪਾ ਲੂ ਜੱਟ, ਨੀ ਕੱਚਿਆਂ ਦੁੱਧਾਂ ਦੇ ਨਾਲ਼ ਪਲੀ ਹੋਈ ਨੂੰ ਦੁੱਧ ਤੋਂ ਮਲਾਈ ਵਾਂਗੂ ਲਾਹ ਲੂ ਜੱਟ, ਨੀ ਹੋ, ਕੱਚਿਆਂ ਦੁੱਧਾਂ ਦੇ ਨਾਲ਼ ਪਲੀ ਹੋਈ ਨੂੰ ਦੁੱਧ ਤੋਂ ਮਲਾਈ ਵਾਂਗੂ ਲਾਹ ਲੂ ਜੱਟ, ਨੀ ਟਲਜਾ-ਟਲਜਾ ਓ, ਕਿੱਥੇ ਟਲਦੇ ਨੇ ਜੱਟ ਤੇਰੇ ਵਰਗੀ ਨੂੰ hang ਕਰ ਦਿੰਨੇ ਆਂ ਵੇ, ਸਾਨੂੰ ਵੇਖ-ਵੇਖ ਅੱਖਾਂ ਠਾਰ ਲੈਣੇ, ਓਂ ਚਿੱਟੇ ਕੁੜਤੇ ਪਜਾਮੇ ਟਿੱਚ ਰੱਖੀਏ ਉੱਤੋਂ ਲੋਈ ਦੀ ਬੁੱਕਲ ਮਾਰ ਲੈਣੇ, ਓਂ ਛੱਡ ਗੱਲ ਤੇਰੇ ਨਾ ਸਮਝ ਆਉਣੀ ਏ ਓ, ਆਉਂਦੀ ਏ ਸਮਝ ਚੰਗੀ ਭਲੀ, ਮੁੰਡਿਆ ਹੱਥ ਨਾ ਤੂੰ... ਹਾਏ ਵੇ, ਹੱਥ ਨਾ ਤੂੰ ਪਾਲੀਂ, ਵੇ ਮੈਂ ਕੱਚ ਵਰਗੀ ਕੱਚਿਆਂ ਦੁੱਧਾਂ ਦੇ ਨਾਲ਼ ਪਲੀ, ਮੁੰਡਿਆ ਹੱਥ ਨਾ ਤੂੰ ਪਾਲੀਂ, ਵੇ ਮੈਂ ਕੱਚ ਵਰਗੀ ਕੱਚਿਆਂ ਦੁੱਧਾਂ ਦੇ ਨਾਲ਼ ਪਲੀ, ਮੁੰਡਿਆ ਛੱਡੂੰ ਮਨਾ ਕੇ ਅੱਛਾ ਜੀ? ਲੱਗਦਾ ਤਾਂ ਨਈਂ (ਕੱਚਿਆਂ ਦੁੱਧਾਂ ਦੇ ਨਾਲ਼ ਪਲੀ, ਮੁੰਡਿਆ) ਪਿੰਡ backward ਜੱਟ ਤੇਰਾ ਚੀਮਿਆਂ ਮਾਲਵਾ belt ਦੀ ਆ ਸ਼ਾਨ ਗੱਭਰੂ ਓ, ਮਹਿੰਗਾ ਚੰਡੀਗੜ੍ਹ ਹੋਣਾ ਨਈਂ afford, ਵੇ ਤੇਰੇ ਚੰਡੀਗੜ੍ਹ ਰਿਹਾ ਪ੍ਰਧਾਨ ਗੱਭਰੂ (ਕਿੱਥੋਂ ਫ਼ੜਲੂ police? ਨੀ ਤੇਰਾ ਯਾਰ ਪੁਰਾਣਾ ਪਾਪੀ ਐ) ਵੇ, ਤੂੰ ਦਿਨ ਵਿੱਚ ਛੱਡਦੇ dream ਦੇਖਣੇ Dream ਨੂੰ reality ਬਣਾਲੂ ਜੱਟ, ਨੀ ਕੱਚਿਆਂ ਦੁੱਧਾਂ ਦੇ ਨਾਲ਼ ਪਲੀ ਹੋਈ ਨੂੰ ਦੁੱਧ ਤੋਂ ਮਲਾਈ ਵਾਂਗੂ ਲਾਹ ਲੂ ਜੱਟ, ਨੀ ਹੋ, ਕੱਚਿਆਂ ਦੁੱਧਾਂ ਦੇ ਨਾਲ਼ ਪਲੀ ਹੋਈ ਨੂੰ ਦੁੱਧ ਤੋਂ ਮਲਾਈ ਵਾਂਗੂ ਲਾਹ ਲੂ ਜੱਟ, ਨੀ ਮੰਨਦੀ ਆਂ ਫੇਰ ਜੱਟਾਂ ਨੂੰ? ਅੱਛਾ ਜੀ? ਚੱਲੋ ਮੰਨ ਲੈਣੇ ਆਂ ਚੱਲ ਓ, ਚੱਲ ਮੁੰਡੇ ਕੁੜੀ ਦੀ ਗੱਲ ਤਾਂ ਬਣਗੀ ਤੂੰ ਕੀ ਕਰਦੀਂ ਆਂ ਉਰੇ ਖੜ੍ਹੀ ਹੁਣ? ਚੱਲ
Writer(s): Harminder Singh, Beat Minister Lyrics powered by www.musixmatch.com
instagramSharePathic_arrow_out