音乐视频

Saadi Galli Aaja from "Nautanki Saala" #shorts #ayushmannkhurrana #neetimohan #nautankisaala
观看 {artistName} 的 {trackName} 音乐视频

制作

出演艺人
Ayushmann Khurrana
Ayushmann Khurrana
演唱
Neeti Mohan
Neeti Mohan
演唱
作曲和作词
Rochak Kohli
Rochak Kohli
作曲
Gurpreet Saini
Gurpreet Saini
作词
Ayushmann Khurrana
Ayushmann Khurrana
作曲
制作和工程
Bhushan Kumar
Bhushan Kumar
制作人
Krishan Kumar
Krishan Kumar
制作人
Ramesh Sippy
Ramesh Sippy
制作人
Roopa De Choudhury
Roopa De Choudhury
制作人

歌词

ਆਜਾ, ਤੇਰੀਆਂ ਦੁਆਵਾਂ ਲੱਗੀ ਆਂ ਰੱਬ ਤੋਂ ਮੈਂ ਅੱਜ ਵੀ ਲੜੀ ਆਂ ਆਜਾ, ਤੇਰੀਆਂ ਦੁਆਵਾਂ ਲੱਗੀ ਆਂ ਰੱਬ ਤੋਂ ਮੈਂ ਅੱਜ ਵੀ ਲੜੀ ਆਂ ਸਾਡੀ ਗਲੀ ਆਜਾ, ਸਾਨੂੰ ਚਾਹਣ ਵਾਲੀਏ ਸਾਡੀ ਗਲੀ ਆਜਾ, ਸਾਨੂੰ ਚਾਹਣ ਵਾਲੀਏ ਸਾਡੀ ਗਲੀ ਆਜਾ, ਸਾਨੂੰ ਚਾਹਣ ਵਾਲੀਏ ਤੈਨੂੰ ਹੂਕਾਂ ਮਾਰਦਾ ਫਿਰਾਂ ਸਾਡੀ ਗਲੀ ਆਜਾ, ਸਾਨੂੰ ਚਾਹਣ ਵਾਲੀਏ ਸਾਡੀ ਗਲੀ ਆਜਾ, ਸਾਨੂੰ ਚਾਹਣ ਵਾਲੀਏ ਸਾਡੀ ਗਲੀ ਆਜਾ, ਸਾਨੂੰ ਚਾਹਣ ਵਾਲੀਏ ਤੈਨੂੰ ਹੂਕਾਂ ਮਾਰਦਾ ਫਿਰਾਂ ਇੱਕ ਵਾਰੀ ਆਜਾ, ਦੂਰ ਜਾਣ ਵਾਲੀਏ ਇੱਕ ਵਾਰੀ ਆਜਾ, ਦੂਰ ਜਾਣ ਵਾਲੀਏ ਤੈਨੂੰ ਹੂਕਾਂ ਮਾਰਦਾ ਫਿਰਾਂ, ਤੈਨੂੰ ਹੂਕਾਂ ਮਾਰਦਾ ਫਿਰਾਂ ਹੋ, ਤੈਨੂੰ ਹੂਕਾਂ ਮਾਰਦਾ ਫਿਰਾਂ ਲਗਦੀ ਤੂੰ ਕਿਉਂ ਦੂਰ ਦਾ ਖ਼ਾਬ? ਲਗਦੀ ਤੂੰ ਕਿਉਂ ਦੂਰ ਦਾ ਖ਼ਾਬ? ਅੱਖੀਆਂ ਚੋਂ ਵੱਗ ਪਿਆ ਆਬ ਦਿਲ ਮੈਂ ਲਗਾਣਾ ਤੇਰੇ ਨਾਲ ਦਿਲ ਮੈਂ ਲਗਾਣਾ ਤੇਰੇ ਨਾਲ ਰੂਹ ਨੂੰ ਵਸਾ ਜਾ, ਸੀਨੇ ਲਾਉਣ ਵਾਲੀਏ ਇੱਕ ਵਾਰੀ ਆਜਾ, ਦੂਰ ਜਾਣ ਵਾਲੀਏ ਤੈਨੂੰ ਹੂਕਾਂ ਮਾਰਦਾ ਫਿਰਾਂ, ਤੈਨੂੰ ਹੂਕਾਂ ਮਾਰਦਾ ਫਿਰਾਂ ਹੋ, ਤੈਨੂੰ ਹੂਕਾਂ ਮਾਰਦਾ ਫਿਰਾਂ ਚਿੱਠੀਆਂ ਤੋਂ ਮਿੱਠੀ ਤੇਰੀ ਯਾਦ ਆਈ ਆਇਆ ਨਹੀਂ ਸੱਜਣਾ ਮੇਰਾ ਕੱਟੀ ਆਂ ਜੋ ਰਾਤਾਂ ਕੱਲੇ, ਭੁੱਲ ਨਾ ਪਾਈ ਦਿਲ ਵਿੱਚ ਵੱਸਣਾ ਤੇਰਾ ਰੱਬ ਤੈਨੂੰ ਮੰਨਿਆ, ਖ਼ੈਰ ਚਾਹਣ ਵਾਲੀਏ ਇੱਕ ਵਾਰੀ ਆਜਾ, ਦੂਰ ਜਾਣ ਵਾਲੀਏ ਤੈਨੂੰ ਹੂਕਾਂ ਮਾਰਦਾ ਫਿਰਾਂ, ਤੈਨੂੰ ਹੂਕਾਂ ਮਾਰਦਾ ਫਿਰਾਂ ਹੋ, ਤੈਨੂੰ ਹੂਕਾਂ ਮਾਰਦਾ ਫਿਰਾਂ ਸਾਡੀ ਗਲੀ ਆਜਾ, ਸਾਨੂੰ... ਸਾਡੀ ਗਲੀ ਆਜਾ, ਸਾਨੂੰ... ਸਾਡੀ ਗਲੀ ਆਜਾ...
Writer(s): Rochak Kohli, Gurpreet Saini, Ayushmann Khurrana Lyrics powered by www.musixmatch.com
instagramSharePathic_arrow_out