音乐视频

Pagal | (Official Music Video) | Gurnam Bhullar | G Guri | Baljit Singh Deo | Songs 2019
观看 {artistName} 的 {trackName} 音乐视频

精选于

制作

出演艺人
Gurnam Bhullar
Gurnam Bhullar
表演者
作曲和作词
G. Guri
G. Guri
作曲
Singh Jeet
Singh Jeet
词曲作者

歌词

ਉਸ ਦਿਨ ਲਗਦਾ ਇਹ ਸੂਰਜ ਵੀ ਜਿਵੇਂ ਲਹਿੰਦੇ ਵੱਲ ਤੋਂ ਚੜ੍ਹਨਾ ਜੀ ਗੱਲ ਪੱਕੀ ਮੇਰੀ ਕਿਸਮਤ ਨੇ ਮੇਰੀ ਸ਼ਿੱਦਤ ਮੂਹਰੇ ਹਾਰਨਾ ਜੀ ਆਥਣ 'ਤੇ ਸਰਗੀ ਮਿਲਣਗੀਆਂ ਬੰਜਰਾਂ ਵਿਚ ਕਲੀਆਂ ਖਿਲਣਗੀਆਂ ਆਥਣ 'ਤੇ ਸਰਗੀ ਮਿਲਣਗੀਆਂ ਬੰਜਰਾਂ ਵਿਚ ਕਲੀਆਂ ਖਿਲਣਗੀਆਂ ਟਿੱਬਿਆਂ 'ਤੇ ਹੋਣੀਆਂ ਛਾਵਾਂ ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿਤੇ ਪਾਗਲ ਨਾ ਹੋ ਜਾਵਾਂ ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿਤੇ ਪਾਗਲ ਨਾ ਹੋ ਜਾਵਾਂ ਜਿਸ ਦਿਨ ਤੂੰ ਮੇਰੀ ਹੋਵੇਂਗੀ ਹਰ ਦਿਨ ਚੜ੍ਹਨਾ ਦਸਮੀ ਵਰਗਾ ਹਰ ਰਾਤ ਦੀਵਾਲੀ ਹੋਣਗੀਆਂ ਰੋਹੀਆਂ ਵਿਚ ਰੌਣਕ ਭਰ ਜਾਣੀ ਅੱਕਾਂ ਚੋਂ ਮਹਿਕਾਂ ਆਉਣਗੀਆਂ ਹਰ ਦਿਨ ਚੜ੍ਹਨਾ ਦਸਮੀ ਵਰਗਾ ਹਰ ਰਾਤ ਦੀਵਾਲੀ ਹੋਣਗੀਆਂ ਰੋਹੀਆਂ ਵਿਚ ਰੌਣਕ ਭਰ ਜਾਣੀ ਅੱਕਾਂ ਚੋਂ ਮਹਿਕਾਂ ਆਉਣਗੀਆਂ ਤੰਬੂ ਨਰਮ ਕਪਾਹ ਦੀ ਛੱਡ ਕੇ ਮੈਂ ਹੱਥਾਂ ਨਾ' ਬੱਤੀਆਂ ਵੱਟ ਕੇ ਮੈਂ ਤੇਰੇ ਰਾਹ ਵਿਚ ਦੀਪ ਜਗਾਵਾਂ ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿਤੇ ਪਾਗਲ ਨਾ ਹੋ ਜਾਵਾਂ ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿਤੇ ਪਾਗਲ ਨਾ ਹੋ ਜਾਵਾਂ ਜਿਸ ਦਿਨ ਤੂੰ ਮੇਰੀ ਹੋਵੇਂਗੀ ਕਰੂੰ ਕਲਾਕਾਰੀਆਂ ਤੇਰੇ 'ਤੇ ਦੇ ਮੌਕਾ ਹੁਨਰ ਦਿਖਾਉਣ ਲਈ ਮੋਤੀ ਚੁਗਵਾਊਂ ਮੋਰਾਂ ਤੋਂ ਤੇਰੀ ਗਾਨੀ ਵਿਚ ਪਰੋਣ ਲਈ ਕਰੂੰ ਕਲਾਕਾਰੀਆਂ ਤੇਰੇ 'ਤੇ ਦੇ ਮੌਕਾ ਹੁਨਰ ਦਿਖਾਉਣ ਲਈ ਮੋਤੀ ਚੁਗਵਾਊਂ ਮੋਰਾਂ ਤੋਂ ਤੇਰੀ ਗਾਨੀ ਵਿਚ ਪਰੋਣ ਲਈ (ਤੇਰੀ ਗਾਨੀ ਵਿਚ ਪਰੋਣ ਲਈ) ਲੌਗਾਂ ਦੀ ਦੇਹ ਕੇ ਧੂਫ ਰਖੂੰ ਤੇਰੀ ਸੁੱਖ ਸੌਂਧ ਮਹਿਸੂਸ ਰਖੂੰ ਦਿਲ ਜੜ ਕੇ ਮੁੰਦਰੀ ਪਾਵਾਂ ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿਤੇ ਪਾਗਲ ਨਾ ਹੋ ਜਾਵਾਂ ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿਤੇ ਪਾਗਲ ਨਾ ਹੋ ਜਾਵਾਂ ਜਿਸ ਦਿਨ ਤੂੰ ਮੇਰੀ ਹੋਵੇਂਗੀ ਰੱਬ ਤੀਕਰ ਖਬਰਾਂ ਪਹੁੰਚ ਗਈਆਂ ਫਲ ਮੰਗਦਾ ਇਹ ਅਰਜੋਈਆਂ ਦਾ ਤੈਨੂੰ ਕਈ ਜਨਮਾਂ ਤੋਂ ਲੱਭਦਾ ਏ ਕੋਈ Singh Jeet ਚਣਕੋਈਆਂ ਦਾ ਰੱਬ ਤੀਕਰ ਖਬਰਾਂ ਪਹੁੰਚ ਗਈਆਂ ਫਲ ਮੰਗਦਾ ਇਹ ਅਰਜੋਈਆਂ ਦਾ ਤੈਨੂੰ ਕਈ ਜਨਮਾਂ ਤੋਂ ਲੱਭਦਾ ਏ ਕੋਈ Singh Jeet ਚਣਕੋਈਆਂ ਦਾ (ਕੋਈ Singh Jeet ਚਣਕੋਈਆਂ ਦਾ) ਛੱਡ ਗਿਣਤੀ-ਮਿਣਤੀ, ਅੰਕਾਂ ਨੂੰ ਦੁਨੀਆ ਦੇ ਵੇਦ-ਗ੍ਰੰਥਾਂ ਨੂੰ ਤੂੰ ਆਖੇਂ ਤਾਂ ਪੜ੍ਹ ਜਾਵਾਂ ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿਤੇ ਪਾਗਲ ਨਾ ਹੋ ਜਾਵਾਂ ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿਤੇ ਪਾਗਲ ਨਾ ਹੋ ਜਾਵਾਂ ਜਿਸ ਦਿਨ ਤੂੰ ਮੇਰੀ ਹੋਵੇਂਗੀ
Writer(s): G Guri, Singh Jeet Lyrics powered by www.musixmatch.com
instagramSharePathic_arrow_out