音乐视频
类似歌曲
制作
出演艺人
Mukku
表演者
Manveer Singh
表演者
Aakanksha Sareen
演员
Puneet
演员
作曲和作词
Mukku
作词
歌词
ਕਾਲੀ-ਕਾਲੀ ਰਾਤਾਂ ਮੈਂ, ਤੇਰੇ ਬਿਨਾ ਔਖੀ ਕੱਟਦੀ ਆਂ
ਤਾਰਿਆਂ ਦੇ ਚਾਨਣ 'ਚ ਬਹਿ ਕੇ, ਤੈਨੂੰ ਯਾਦ ਮੈਂ ਕਰਦੀ ਆਂ
ਹੁੰਦਾ ਨਹੀਂ ਗੁਜ਼ਾਰਾ, ਹੁਣ ਤੇਰੇ ਬਿਨ, ਓ, ਯਾਰ
ਹੁੰਦਾ ਨਹੀਂ ਐ ਗੁਜ਼ਾਰਾ, ਹੁਣ ਤੇਰੇ ਬਿਨ, ਓ, ਯਾਰ
ਦੂਰ-ਦੂਰ ਕਿਓਂ ਰਹਿਣਾ ਐਂ?
ਇਮਤਿਹਾਨ ਕਿਓਂ ਲੈਣਾ ਐਂ?
ਕਾਲੀ-ਕਾਲੀ ਰਾਤਾਂ ਮੈਂ, ਤੇਰੇ ਬਿਨਾ ਔਖੀ ਕੱਟਦੀ ਆਂ
ਤਾਰਿਆਂ ਦੇ ਚਾਨਣ 'ਚ ਬਹਿ ਕੇ, ਤੈਨੂੰ ਯਾਦ ਮੈਂ ਕਰਦੀ ਆਂ
ਕਾਲੀ-ਕਾਲੀ ਰਾਤਾਂ ਮੈਂ, ਤੇਰੇ ਬਿਨਾ ਔਖੀ ਕੱਟਦੀ ਆਂ
ਤਾਰਿਆਂ ਦੇ ਚਾਨਣ 'ਚ ਬਹਿ ਕੇ, ਤੈਨੂੰ ਯਾਦ ਮੈਂ ਕਰਦੀ ਆਂ
ਓ, ਲੱਗਦਾ ਐ ਲੱਭ ਲਈ ਹੋਰ ਕੋਈ ਤੂੰ ਹੋਣੀ
ਜਿਹੜੀ ਮੇਰੇ ਤੋਂ ਵੀ ਜਿਆਦਾ ਲੱਗਦੀ ਐ ਤੈਨੂੰ ਸੋਹਣੀ
ਇਸ਼ਕ 'ਚ ਪਾਕੇ ਮੈਨੂੰ ਪਾਗਲ ਕੀਤਾ ਐ
ਤੂੰ ਧੋਖਿਆਂ ਦੇ ਨਾਲ ਜੋ ਇਨਾਮ ਦਿੱਤਾ ਐ, ਤੂੰ
ਹਾਂ, ਮੈਂ ਨਹੀਂ ਰਹਿਣਾ ਤੇਰੇ ਕੋਲ ਐ
ਮੇਰੇ ਹਾਸੇ ਨੇ ਤੂੰ ਖੋਹ ਲਏ
ਮੈਂ ਨਹੀਂ ਰਹਿਣਾ ਤੇਰੇ ਕੋਲ ਐ
ਮੇਰੇ ਹਾਸੇ ਨੇ ਤੂੰ ਖੋਹ ਲਏ
ਰੱਬ ਤੈਨੂੰ ਮਾਫ਼ ਕਰੇ
ਤੇਰੀ ਝੋਲੀ ਖੁਸ਼ੀਆਂ ਭਰੇ
ਕਾਲੀ-ਕਾਲੀ ਰਾਤਾਂ ਮੈਂ, ਤੇਰੇ ਬਿਨਾ ਔਖੀ ਕੱਟਦੀ ਆਂ
ਤਾਰਿਆਂ ਦੇ ਚਾਨਣ 'ਚ ਬਹਿ ਕੇ, ਤੈਨੂੰ ਯਾਦ ਮੈਂ ਕਰਦੀ ਆਂ
ਕਾਲੀ-ਕਾਲੀ ਰਾਤਾਂ ਮੈਂ, ਤੇਰੇ ਬਿਨਾ ਔਖੀ ਕੱਟਦੀ ਆਂ
ਤਾਰਿਆਂ ਦੇ ਚਾਨਣ 'ਚ ਬਹਿ ਕੇ, ਤੈਨੂੰ ਯਾਦ ਮੈਂ ਕਰਦੀ ਆਂ
ਓ, ਤੇਰੀ ਜੋ ਰਜ਼ਾ ਐ, ਮੇਰੇ ਲਈ ਸਜ਼ਾ ਐ
ਚੰਨ ਤਾਰੇ ਵੀ ਤਾਂ ਮੇਰੇ ਇਸ਼ਕ ਦੇ ਗਵਾਹ ਐ
ਜਿੱਧਰ ਵੀ ਦਿਲ ਕਰੇ ਓਧਰ ਤੂੰ ਰਹਿ ਵੇ
ਜੀਹਦੇ ਨਾਲ ਚਾਹਵੇਂ ਉੱਥੇ ਜ਼ਿੰਦਗੀ ਵੱਸਾ ਵੇ
ਹਾਂ, Mukku ਨਹੀਂ ਰਹਿਣਾ ਤੇਰੇ ਕੋਲ ਐ
ਜਿੰਨੇ ਹੰਝੂ ਸੀ ਮੈਂ ਰੋ ਲਏ
Mukku ਨਹੀਂ ਰਹਿਣਾ ਤੇਰੇ ਕੋਲ ਐ
ਜਿੰਨੇ ਹੰਝੂ ਸੀ ਮੈਂ ਰੋ ਲਏ
ਅੱਲਾਹ, ਤੈਨੂੰ ਮਾਫ ਕਰੇ
ਤੇਰੀ ਝੋਲੀ ਖੁਸ਼ੀਆਂ ਭਰੇ
ਕਾਲੀ-ਕਾਲੀ ਰਾਤਾਂ ਮੈਂ, ਤੇਰੇ ਬਿਨਾ ਔਖੀ ਕੱਟਦੀ ਆਂ
ਤਾਰਿਆਂ ਦੇ ਚਾਨਣ 'ਚ ਬਹਿ ਕੇ, ਤੈਨੂੰ ਯਾਦ ਮੈਂ ਕਰਦੀ ਆਂ
ਕਾਲੀ-ਕਾਲੀ ਰਾਤਾਂ ਮੈਂ, ਤੇਰੇ ਬਿਨਾ ਔਖੀ ਕੱਟਦੀ ਆਂ
ਤਾਰਿਆਂ ਦੇ ਚਾਨਣ 'ਚ ਬਹਿ ਕੇ, ਤੈਨੂੰ ਯਾਦ ਮੈਂ ਕਰਦੀ ਆਂ
ਹੂ, ਨਾ-ਨਾ-ਨਾ-ਹਾ...
Writer(s): Mukku, Lv94
Lyrics powered by www.musixmatch.com