精选于

制作

出演艺人
Karan Aujla
Karan Aujla
表演者
Deep Jandu
Deep Jandu
表演者
作曲和作词
Karan Aujla
Karan Aujla
作曲
Deep Jandu
Deep Jandu
作曲
制作和工程
Deep Jandu
Deep Jandu
制作人

歌词

ਮੇਰੇ ਵੀ ਪਵਾ ਦੇ ਕਦੇ ਝਾਂਜਰਾਂ (RMG) ਓ, ਸ਼ੌਕ ਸਾਰੇ ਪੂਰੇ ਠੋਕ-ਠੋਕ ਕਰਦਾ ਮੈਨੂੰ ਸਾਰੇ ਕਿਹ ਤੋਂ ਰੋਕ-ਟੋਕ ਕਰਦਾ? ਗੱਲਾਂ ਨਾਲ਼ ਸੁਪਨੇ ਦਿਖਾਉਨਾ ਐ ਪਿੱਛੋਂ ਆਖ ਦਿੰਨਾ, "ਮੈਂ ਤਾਂ joke ਕਰਦਾਂ" ਓ, ਸੁੰਨੇ-ਸੁੰਨੇ ਲਗਦੇ ਆਂ ਪੈਰ ਵੇ ਤੁਰਿਆ ਨਾ ਜਾਵੇ ਮੋਰਾਂ ਵਾਂਗਰਾਂ ਗੱਡੀ ਦੇ ਪਵਾਉਂਦਾ ਰਹਿਨਾ rim ਵੇ ਮੇਰੇ ਵੀ ਪਵਾ ਦੇ ਕਦੇ ਝਾਂਜਰਾਂ ਗੱਡੀ ਦੇ ਪਵਾਉਂਦਾ ਰਹਿਨਾ rim ਵੇ ਮੇਰੇ ਵੀ ਪਵਾ ਦੇ ਕਦੇ ਝਾਂਜਰਾਂ ਓ, ਅੱਖ ਤੇ ਬੰਦੂਕ ਦੋਨੇ ਤਾਂ ਕਰਕੇ ਹਿੱਕ ਠੋਕ-ਠੋਕ ਮਸਲੇ ਨਬੇੜੇ ਵੇ ਆਪ ਤਾਂ ਤੂੰ ਸੋਹਣਿਆ, ਵੇ ਯਾਰਾਂ ਨਾਲ਼ ਰਹਿਨਾ ਜੱਟੀ ਬੁਣ-ਬੁਣ ਕੋਟੀਆਂ ਨੂੰ ਉਧੇੜੇ ਵੇ ਓ, ਅੱਖ ਤੇ ਬੰਦੂਕ ਦੋਨੇ ਤਾਂ ਕਰਕੇ ਹਿੱਕ ਠੋਕ-ਠੋਕ ਮਸਲੇ ਨਬੇੜੇ ਵੇ ਆਪ ਤਾਂ ਤੂੰ ਸੋਹਣਿਆ, ਵੇ ਯਾਰਾਂ ਨਾਲ਼ ਰਹਿਨਾ ਜੱਟੀ ਬੁਣ-ਬੁਣ ਕੋਟੀਆਂ ਨੂੰ ਉਧੇੜੇ ਵੇ ਯਾਰਾਂ ਨਾਲ਼ night out ਵੱਜਦੇ "ਕਿੱਥੇ ਰਹਿੰਦਾ?" ਪੁੱਛਦੀਆਂ ਚਾਦਰਾਂ ਗੱਡੀ ਦੇ ਪਵਾਉਂਦਾ ਰਹਿਨਾ rim ਵੇ ਮੇਰੇ ਵੀ ਪਵਾ ਦੇ ਕਦੇ ਝਾਂਜਰਾਂ ਗੱਡੀ ਦੇ ਪਵਾਉਂਦਾ ਰਹਿਨਾ rim ਵੇ ਮੇਰੇ ਵੀ ਪਵਾ ਦੇ ਕਦੇ ਝਾਂਜਰਾਂ (ਮੇਰੇ ਵੀ ਪਵਾ ਦੇ ਕਦੇ ਝਾਂਜਰਾਂ) ਓ, ਕਰਨ ਘਰਾਲ਼ੇ ਆਲ਼ਾ, ਨਹੀਂ ਰੀਸ ਓ, ਜਦੋਂ ਕਿਤੇ ਜਾਈਏ, ਕਹਿਨਾ, "ਜੁੱਤੀ ਝਾੜ ਕੇ" "ਜੁੱਤੀ ਝਾੜ ਕੇ ਚੜ੍ਹੀਂ ਤੂੰ," ਇੰਜ ਕਹਿਨਾ ਐ ਮੈਨੂੰ ਕਾਲ਼ੇ ਸੂਟ ਤੈਥੋਂ ਜੁੜੇ ਨਹੀਂ ਕਦੇ ਆਪ ਕਾਲ਼ੀਆਂ ਈ ਗੱਡੀਆਂ ਤੂੰ ਲੈਨਾ ਐ ਜਦੋਂ ਕਿਤੇ ਜਾਈਏ, ਕਹਿਨਾ, "ਜੁੱਤੀ ਝਾੜ ਕੇ" "ਜੁੱਤੀ ਝਾੜ ਕੇ ਚੜ੍ਹੀਂ ਤੂੰ," ਇੰਜ ਕਹਿਨਾ ਐ ਮੈਨੂੰ ਕਾਲ਼ੇ ਸੂਟ ਤੈਥੋਂ ਜੁੜੇ ਨਹੀਂ ਕਦੇ ਆਪ ਕਾਲ਼ੀਆਂ ਈ ਗੱਡੀਆਂ ਤੂੰ ਲੈਨਾ ਐ ਮੇਰਾ ਤਾਂ ਤੂੰ phone ਵੀ ਨਹੀਂ ਚੱਕਦਾ ਮੈਨੂੰ ਜਿੱਥੇ ਕਹੇ ਓਥੇ ਹਾਜਰ ਆਂ ਗੱਡੀ ਦੇ ਪਵਾਉਂਦਾ ਰਹਿਨਾ rim ਵੇ ਮੇਰੇ ਵੀ ਪਵਾ ਦੇ ਕਦੇ ਝਾਂਜਰਾਂ ਗੱਡੀ ਦੇ ਪਵਾਉਂਦਾ ਰਹਿਨਾ rim ਵੇ ਮੇਰੇ ਵੀ ਪਵਾ ਦੇ ਕਦੇ ਝਾਂਜਰਾਂ (ਮੇਰੇ ਵੀ ਪਵਾ ਦੇ ਕਦੇ ਝਾਂਜਰਾਂ) Deep Jandu Parma Music ਚਾਂਦੀ ਦੀਆਂ ਡੱਬੀਆਂ ਬਣਾ ਕੇ ਰੱਖਦਾ ਵਿੱਚ ਕਾਲ਼ਾ-ਕਾਲ਼ਾ ਹੁੰਦਾ ਖੌਰੇ ਕੀ ਵੇ ਅੱਡੀਆਂ ਨੇ ਸੁੰਨੀਆਂ ਮੈਂ ਪਾਉਣੋਂ ਜਕਦੀ ਹੁਣ ਕਰਦਾ palazzo ਨੂੰ ਨਾ ਜੀਅ ਵੇ ਓ, ਚਾਂਦੀ ਦੀਆਂ ਡੱਬੀਆਂ ਬਣਾ ਕੇ ਰੱਖਦਾ ਵਿੱਚ ਕਾਲ਼ਾ-ਕਾਲ਼ਾ ਹੁੰਦਾ ਖੌਰੇ ਕੀ ਵੇ ਅੱਡੀਆਂ ਨੇ ਸੁੰਨੀਆਂ ਮੈਂ ਪਾਉਣੋਂ ਜਕਦੀ ਹੁਣ ਕਰਦਾ palazzo ਨੂੰ ਨਾ ਜੀਅ ਵੇ ਘਰਾਲ਼ੇ ਦਾ Karan ਕਦੋਂ ਸੁਧਰੂ? ਡਿੱਗੀ 'ਚ ਲਕੋ ਕੇ ਰੱਖੇ ਦਾਤਰਾਂ ਗੱਡੀ ਦੇ ਪਵਾਉਂਦਾ ਰਹਿਨਾ rim ਵੇ ਮੇਰੇ ਵੀ ਪਵਾ ਦੇ ਕਦੇ ਝਾਂਜਰਾਂ ਗੱਡੀ ਦੇ ਪਵਾਉਂਦਾ ਰਹਿਨਾ rim ਵੇ ਮੇਰੇ ਵੀ ਪਵਾ ਦੇ ਕਦੇ ਝਾਂਜਰਾਂ (ਮੇਰੇ ਵੀ ਪਵਾ ਦੇ ਕਦੇ ਝਾਂਜਰਾਂ) Sukh Sanghera
Writer(s): Deepjandukaranaujla Deepjandukaranaujla Lyrics powered by www.musixmatch.com
instagramSharePathic_arrow_out