音乐视频

精选于

收听 Rashmeet Kaur, Deep Kalsi & Ikka 的 Bajre Da Sitta - Single
ALBUMBajre Da Sitta - SingleRashmeet Kaur, Deep Kalsi & Ikka
收听 Sangeet Hits(Rashmeet Kaur, Deep Kalsi & Ikka 主唱)
PLAYLISTSangeet HitsApple Music
收听 South Asian Wedding Essentials(Rashmeet Kaur, Deep Kalsi & Ikka 主唱)
PLAYLISTSouth Asian Wedding EssentialsApple Music
收听 Ikka 代表作(Rashmeet Kaur, Deep Kalsi & Ikka 主唱)
PLAYLISTIkka 代表作Apple Music 嘻哈/说唱
收听 Apple Saket(Rashmeet Kaur, Deep Kalsi & Ikka 主唱)
PLAYLISTApple SaketApple Music
收听 Rashmeet Kaur Essentials(Rashmeet Kaur, Deep Kalsi & Ikka 主唱)
PLAYLISTRashmeet Kaur EssentialsApple Music 印度独立音乐
收听 Deep Kalsi Essentials(Rashmeet Kaur, Deep Kalsi & Ikka 主唱)
PLAYLISTDeep Kalsi EssentialsApple Music 印度独立音乐

制作

出演艺人
Rashmeet Kaur
Rashmeet Kaur
表演者
Deep Kalsi
Deep Kalsi
表演者
Ikka
Ikka
表演者
作曲和作词
Rashmeet Kaur
Rashmeet Kaur
作曲
Deep Kalsi
Deep Kalsi
作曲

歌词

ਬਾਜਰੇ ਦਾ ਸਿੱਟਾ... ਬਾਜਰੇ ਦਾ ਸਿੱਟਾ ਵੇ ਅਸਾਂ ਤਲੀ 'ਤੇ ਮਰੋੜਿਆ ਰੁਠੜਾ ਜਾਂਦਾ ਮਾਹੀਆ... ਬਾਜਰੇ ਦਾ ਸਿੱਟਾ... ਬਾਜਰੇ ਦਾ ਸਿੱਟਾ ਵੇ ਅਸਾਂ ਤਲੀ 'ਤੇ ਮਰੋੜਿਆ ਰੁਠੜਾ ਜਾਂਦਾ ਮਾਹੀਆ... ਰੁਠੜਾ ਜਾਂਦਾ ਮਾਹੀਆ ਵੇ ਅਸਾਂ ਗਲੀ ਵਿੱਚੋਂ ਮੋੜਿਆ ਬਾਜਰੇ ਦਾ ਸਿੱਟਾ-, ਆ-ਆ-ਆ-ਆ ਵੇ ਗਲ਼ੀ ਵਿੱਚ ਖੜ੍ਹੇ ਵੀਰ ਮੇਰੇ ਐਦਾਂ ਗੇੜਾ ਨਾ ਤੂੰ ਕੱਟੀਂ, ਨਾ ਤੂੰ ਯਾਰ ਲੈਕੇ ਆਈਂ ਵੇ ਵੇਖਣਾ ਤਾਂ ਤੈਨੂੰ ਮੈਂ ਵੀ ਚਾਹੁੰਦੀ ਸੀ ਵੇ ਹੋ ਜਾਏ ਨਾ ਕੋਈ ਪੰਗਾ, ਤਾਂਹੀ ਸੀਗੀ ਘਬਰਾਈ ਵੇ ਯਾਰ ਲੈਕੇ ਆਈਂ ਵੇ, ਸੀਗੀ ਘਬਰਾਈ ਵੇ ਜਿੰਦ ਮੇਰੀ ਤੇਰੀ ਹੀ ਤੇ ਮਾਹੀਆ ਵੇ ਸਾਰਾ ਸਮਾਂ ਤੇਰੇ ਲਈ ਬਟੋਰਿਆ ਬਾਜਰੇ ਦਾ ਸਿੱਟਾ-, ਆ-ਆ-ਆ-ਆ ਯਾਰ ਬੇਲੀ ਨਾਲ ਸੀ ਬਥੇਰੇ ਤਾਂ ਵੀ ਛੱਡ ਸਾਰਿਆਂ ਨੂੰ ਮੈਂ ਤਾਂ ਤੇਰੀ ਗਲੀ ਆਇਆ ਵੇ ਵੇਖਣੇ ਦਾ ਚਾਹ ਸੀਗਾ ਤੋੜਿਆ ਵੇ ਗਲ਼ੀ ਵਿੱਚੋਂ ਮੋੜ ਮੈਨੂੰ ਬੜਾ ਤੜਪਾਇਆ ਵੇ (Whoa) ਤੇਰੀ ਗਲੀ ਆਇਆ ਵੇ (Whoa) ਬੜਾ ਤੜਪਾਇਆ ਵੇ ਓ, ਇਸ਼ਕੇ ਦੀ ਪੀੜ ਬੜੀ ਲੱਗੀ ਕਾਹਤੋਂ ਸੋਹਣੀਏ ਵੇ ਮੁੱਖ ਸਾਥੋਂ ਮੋੜਿਆ? वे कमसिन कली, मैं आया तेरी गली ਡਿੱਕੀ ਮੇਂ ਗੰਡਾਸਾ, and a bag full of money निगाहें तुझ पे कड़ी, काली गाड़ी नीचे खड़ी मैं तुझे लेके ग़ायब, आ चुकी है वो घड़ी (don't worry) देख लूँगा कितने तेरे वीर हैं सीधा Jammu चलेंगे, अपने वहाँ पीर हैं (Uh, listen up) तेरा यार बड़ी टेढ़ी खीर है भूला मत कर दिल्ली वाले राँझे की तू हीर है गिन-गिन-गिन, हर दिन ऐश करेंगे ज़िंदगी के सारे मज़े साथ cash करेंगे (Aye, yo) तू जान है, जान से भी प्यारी जान-ए-मन, पूरे साल तेरा birthday bash करेंगे हाँ, हाँ, हाँ, let's go ਬਾਜਰੇ ਦਾ ਸਿੱਟਾ... ਬਾਜਰੇ ਦਾ ਸਿੱਟਾ ਵੇ ਅਸਾਂ ਤਲੀ 'ਤੇ ਮਰੋੜਿਆ ਰੁਠੜਾ ਜਾਂਦਾ ਮਾਹੀਆ... ਰੁਠੜਾ ਜਾਂਦਾ ਮਾਹੀਆ ਵੇ ਅਸਾਂ ਗਲੀ ਵਿੱਚੋਂ ਮੋੜਿਆ ਬਾਜਰੇ ਦਾ ਸਿੱਟਾ-, ਆ-ਆ-ਆ-ਆ Rashmeet Kaur, रानी (रानी, रानी...) Deep Kalsi (Deep Kalsi, Kalsi...) Ikka in the house, baby (baby...) Yeah, yeah, yeah, yeah (Yeah, yeah, yeah, yeah)
Writer(s): Gagandeep Singh, Patyal Ankit Singh, Rashmeet Kaur Lyrics powered by www.musixmatch.com
instagramSharePathic_arrow_out