制作

出演艺人
Maninder Buttar
Maninder Buttar
表演者
Mixsingh
Mixsingh
表演者
作曲和作词
Mixsingh
Mixsingh
作曲
Babbu
Babbu
词曲作者

歌词

MixSi-, MixSi...
MixSingh in the house
ਵੇ ਮੈਂ ਆਕੜਾਂ ਨੂੰ ਭੰਨ ਬੈਠੀ
ਵੇ ਮੈਂ ਆਕੜਾਂ ਨੂੰ ਭੰਨ ਬੈਠੀ
ਵੇ ਮੈਂ ਆਕੜਾਂ ਨੂੰ ਭੰਨ ਬੈਠੀ
ਵੇ ਮੈਂ ਆਕੜਾਂ ਨੂੰ ਭੰਨ ਬੈਠੀ
ਵੇ ਸਾਂਵਲੇ ਜਿਹੇ ਰੰਗ ਵਾਲ਼ਿਆ
ਵੇ ਸਾਂਵਲੇ ਜਿਹੇ ਰੰਗ ਵਾਲ਼ਿਆ
ਵੇ ਸਾਂਵਲੇ ਜਿਹੇ ਰੰਗ ਵਾਲ਼ਿਆ
ਤੈਨੂੰ ਸੱਭ ਕੁਝ ਮੰਨ ਬੈਠੀ
ਵੇ ਸਾਂਵਲੇ ਜਿਹੇ ਰੰਗ ਵਾਲ਼ਿਆ
ਤੈਨੂੰ ਸੱਭ ਕੁਝ ਮੰਨ ਬੈਠੀ
ਸਹੇਲੀਆਂ ਨੂੰ ਛੱਡਤਾ ਮੈਂ
ਗੇੜੀਆਂ ਨੂੰ ਛੱਡਤਾ ਮੈਂ
ਤੇਰੇ ਕੋਲ਼ੋਂ ਮੱਚਦੀਆਂ ਨੇ
ਜਿਹੜੀ-ਜਿਹੜੀਆਂ ਨੂੰ ਛੱਡਤਾ ਮੈਂ
ਇਹ ਕੈਸੇ ਚੱਕਰ ਪਿਆ?
ਇਹ ਕੈਸਾ ਚੱਕਰ ਪਿਆ?
ਇਹ ਕੈਸਾ ਚੱਕਰ ਪਿਆ?
ਇਹ ਕੈਸਾ ਚੱਕਰ ਪਿਆ?
ਵੇ ਪਹਿਲਾਂ ਹੀ ਸੀ ਮੈਂ ਕਮਲ਼ੀ
ਵੇ ਪਹਿਲਾਂ ਹੀ ਸੀ ਮੈਂ ਕਮਲ਼ੀ
ਉੱਤੋਂ ਪਾਗਲ ਟੱਕਰ ਗਿਆ
ਵੇ ਪਹਿਲਾਂ ਹੀ ਸੀ ਮੈਂ ਕਮਲ਼ੀ
ਉੱਤੋਂ ਪਾਗਲ ਟੱਕਰ ਗਿਆ
ਤੇਰਾ ਜੂਠਾ ਖਾ ਕੇ ਵੇ
ਤੇਰੀ t-shirt ਪਾ ਕੇ ਵੇ
ਮੈਂ ਖੁਸ਼ ਹੋਜਾਂ, Babbu
ਤੈਨੂੰ ਕੋਲ਼ ਬਿਠਾ ਕੇ ਵੇ
ਬਹਿ ਕੋਲ਼ ਨਿਹਾਰਾਂ ਮੈਂ
ਬਹਿ ਕੋਲ਼ ਨਿਹਾਰਾਂ ਮੈਂ
ਬਹਿ ਕੋਲ਼ ਨਿਹਾਰਾਂ ਮੈਂ
ਬਹਿ ਕੋਲ਼ ਨਿਹਾਰਾਂ ਮੈਂ
ਵੇ ਮੇਰਾ ਬੜਾ ਦਿਲ ਕਰਦੈ
ਵੇ ਮੇਰਾ ਬੜਾ ਦਿਲ ਕਰਦੈ
ਤੇਰੇ ਵਾਲ਼ ਸੰਵਾਰਾਂ ਮੈਂ
ਵੇ ਮੇਰਾ ਬੜਾ ਦਿਲ ਕਰਦੈ
ਤੇਰੇ ਵਾਲ਼ ਸੰਵਾਰਾਂ ਮੈਂ
ਮੇਰੀ ਗੱਲ ਤੇ ਸੁਣ, ਯਾਰਾ
ਮੇਰੀ ਗੱਲ ਤੇ ਸੁਣ, ਯਾਰਾ
ਵੇ ਇੱਕ ਪਾਸੇ ਤੂੰ, Babbu
ਵੇ ਇੱਕ ਪਾਸੇ ਤੂੰ, Babbu
ਇੱਕ ਪਾਸੇ ਜੱਗ ਸਾਰਾ
ਵੇ ਇੱਕ ਪਾਸੇ ਤੂੰ, Babbu
ਇੱਕ ਪਾਸੇ ਜੱਗ ਸਾਰਾ
Written by: Babbu, Mixsingh
instagramSharePathic_arrow_out

Loading...