歌词
ਜਦੋਂ ਸੱਚੀਆਂ ਸੁਣੀਆਂ ਨੀ (ਓਇ ਚਾਕ ਦੇ)
ਜਦੋਂ ਸੱਚੀਆਂ ਸੁਣੀਆਂ ਨੀ
(ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ)
ਜਦੋਂ ਸੱਚੀਆਂ ਸੁਣੀਆਂ ਨੀ
(ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ)
ਨਾ ਤੋਰ ਚੜਿਆ ਨੀ, ਨਾ ਤੋਰ ਚੜਿਆ ਨੀ
ਨਾ ਤੋਰ ਚੜਿਆ ਨੀ
ਜਦੋਂ ਸੱਚੀਆਂ ਸੁਣੀਆਂ ਨੀ, ਤੈਨੂੰ ਸੱਚੀਆਂ ਸੁਣੀਆਂ ਨੀ
ਜਦੋਂ ਸੱਚੀਆਂ ਸੁਣੀਆਂ ਨੀ
(ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ)
ਜਦੋਂ ਸੱਚੀਆਂ ਸੁਣੀਆਂ ਨੀ
ਬੜਾ ਦੁੱਖ ਲੱਗਿਆ, ਤੈਨੂੰ ਦੁੱਖ ਲੱਗਿਆ
ਹੀਰ ਸਮਝਿਆ ਤੈਨੂੰ ਪਾਰ ਤੂੰ ਨਿਖਲੀ ਸਾਹਿਬ ਅੱਜ ਦੀ ਨੀ (ਨਿਖਲੀ ਸਾਹਿਬ ਅੱਜ ਦੀ ਨੀ)
ਸਾਚੀ ਗੱਲ ਹਮੇਸ਼ਾ ਸੀਨੇ ਗੋਲੀ ਵਾਂਗੂ ਵੱਜਦੇ ਨੀ (ਗੋਲੀ ਵਾਂਗੂ ਵੱਜਦੇ ਨੀ)
ਨਾ ਲੋਖਾਂ ਸਚਿਆਨੀ ਨੀ
ਨਾ ਲੋਖਾਂ ਸਚਿਆਨੀ ਨੀ (ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ)
ਜਦੋਂ ਸੱਚੀਆਂ ਸੁਣੀਆਂ ਨੀ
(ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ)
ਜਦੋਂ ਸੱਚੀਆਂ ਸੁਣੀਆਂ ਨੀ
ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ
ਜੇ ਮਿਲਗਹਿ ਤੈਨੂੰ ਮੀਯ ਨਾ ਵਹਿ ਸਾਨੂ ਵੀ ਹੋਰ ਬਥੇਰੇ ਨੀ (ਸਾਨੂ ਵੀ ਹੋਰ ਬਥੇਰੇ ਨੀ)
ਅਸੀਂ ਤੇਰੇ ਬਿਨ ਨਹੀਂ ਜੀ ਸਕਣਾ ਇਹ ਐਵੇਂ ਦਿਲ ਵਿਚ ਤੇਰੇ ਨੀ (ਇਹ ਐਵੇਂ ਦਿਲ ਵਿਚ ਤੇਰੇ ਨੀ)
ਜਾ ਕਰਮਾ ਨੇ ਆਈਆਂ ਨੀ
ਜਾ ਕਰਮਾ ਨੇ ਆਈਆਂ ਨੀ
(ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ)
ਜਦੋਂ ਸੱਚੀਆਂ ਸੁਣੀਆਂ ਨੀ
(ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ)
ਜਦੋਂ ਸੱਚੀਆਂ ਸੁਣੀਆਂ ਨੀ
ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ
ਹੁਸੈਨਪੁਰੀ ਸੂਰਜ ਨਹੀਂ ਜੀਣਾ ਛੂਟੇ ਪਿਆਰ ਸਹਾਰੇ ਨੀ (ਛੂਟੇ ਪਿਆਰ ਸਹਾਰੇ ਨੀ)
ਦੋ ਬੇਰੀਆਂ ਵਿਚ ਪਹਿਰ ਜੋ ਰੱਖਦੇ ਲੱਗਦੇ ਨਹੀਂ ਕਿਨਾਰੇ ਨੀ (ਲੱਗਦੇ ਨਹੀਂ ਕਿਨਾਰੇ ਨੀ)
ਤੂੰ ਲੇਹਮਬੇਰ ਨਾ ਲਾਹਿਆ ਨੀ
ਤੂੰ ਲੇਹਮਬੇਰ ਨਾ ਲਾਹਿਆ ਨੀ
(ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ)
ਜਦੋਂ ਸੱਚੀਆਂ ਸੁਣੀਆਂ ਨੀ
(ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ)
ਨਾ ਤੋਰ ਚੜਿਆ ਨੀ
(ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ)
ਜਦੋਂ ਸੱਚੀਆਂ ਸੁਣੀਆਂ ਨੀ
(ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ)
ਜਦੋਂ ਸੱਚੀਆਂ ਸੁਣੀਆਂ ਨੀ
(ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ)
ਨਾ ਤੋਰ ਚੜਿਆ ਨੀ
(ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ)
ਜਦੋਂ ਸੱਚੀਆਂ ਸੁਣੀਆਂ ਨੀ
(ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ)
ਜਦੋਂ ਸੱਚੀਆਂ ਸੁਣੀਆਂ ਨੀ
(ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ)
ਜਦੋਂ ਸੱਚੀਆਂ ਸੁਣੀਆਂ ਨੀ
(ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ)
ਜਦੋਂ ਸੱਚੀਆਂ ਸੁਣੀਆਂ ਨੀ
(ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ)
Written by: Dr Zeus


