音乐视频

INSANE - AP DHILLON | GURINDER GILL | SHINDA KAHLON
观看 {artistName} 的 {trackName} 音乐视频

制作

出演艺人
AP Dhillon
AP Dhillon
演唱
Shinda Kahlon
Shinda Kahlon
演唱
Gurinder Gill
Gurinder Gill
演唱
作曲和作词
Amritpal Singh Dhillon
Amritpal Singh Dhillon
词曲作者
Gagundeep Singh Randhawa
Gagundeep Singh Randhawa
词曲作者
Gurinder Singh
Gurinder Singh
词曲作者
Satinderpal Singh
Satinderpal Singh
词曲作者
Manpaul Sidhu
Manpaul Sidhu
词曲作者
制作和工程
Gminxr
Gminxr
制作人
Pvli
Pvli
制作人

歌词

ਇਹ ਮੁੰਡੇ... ਉਮਰ ਦੀ ਹੌਲ਼ੀ... ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ ਇਹਨਾਂ ਨੇ ਝੱਲੀ ਕਰ ਜਾਣਾ ਲੋਕਾਂ ਵਿੱਚ ਕੱਲੀ ਕਰ ਜਾਣਾ ਸੱਟ ਤੈਥੋਂ ਜਰ ਕਿੱਥੇ ਹੋਣੀ ਬਿਨ ਪੀਤਿਆਂ ਟੱਲੀ ਕਰ ਜਾਣਾ ਹੁਸਨ ਤੇਰੇ ਤੋਂ ਨੇ ਹਾਰੇ ਕਰਨ ਨੂੰ ਫ਼ਿਰਦੇ ਨੇ ਕਾਰੇ ਗੱਲਾਂ ਵਿੱਚ ਗੱਲ ਤੂੰ ਟਾਲੀ ਜਾ ਨਾ ਸੁਣ, ਨਾ ਕਹਿ ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ ਨਾ ਤੂੰ ਚੋਬਰਾਂ ਤੋਂ ਡਰਦੀ, ਇਸ਼ਾਰੇ ਫ਼ਿਰੇ ਕਰਦੀ ਨੀ ਵੇਖ-ਵੇਖ ਤੈਨੂੰ ਮੇਰੀ ਹਿੱਕ ਜਾਂਦੀ ਠਰਦੀ ਨੀ ਮੁੰਡਿਆਂ ਦੇ ਦਿਲ ਉੱਤੇ ਬਿਜਲੀ ਇਹ ਵਰਦੀ ਨੀ ਚੰਨ ਆਲ਼ੀ ਚਾਨਣੀ ਵੀ ਤੇਰੇ ਅੱਗੇ ਹਾਰਦੀ ਬਾਵਲੇ ਹੋਏ ਪਏ ਨੇ ਤਾਰੇ ਤੋੜ ਤੇਰਾ ਲੱਭਦੇ ਬਿਚਾਰੇ ਨਜ਼ਰ ਨਾ ਲੱਗ ਜਾਏ ਦੁਨੀਆ ਦੀ ਮੇਰੇ ਕੋਲ਼ੇ ਬਹਿ ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ ਨੀ ਮੰਨ ਜਾ ਗੱਲ ਤੂੰ ਮੇਰੀ ਅੱਗ ਜਿਹੀ ਲਾਟ, ਕੱਲੀ-ਕੈਰੀ ਬਚਾ ਕੇ ਰੱਖ ਲਵਾਂ ਤੈਨੂੰ ਕਿਤੇ ਨਾ ਕਰ ਦੇਵੀਂ ਦੇਰੀ ਲੱਭਦੇ ਫ਼ਿਰਦੇ ਆਂ ਚਾਰੇ High ਹੋਏ ਪਏ ਨੇ ਪਾਰੇ ਨੀ ਸੱਭ ਤੇਰੇ ਨਾਮ ਕਰਨ ਨੂੰ ਫ਼ਿਰਦੇ ਜੋ ਕੁਝ ਹੈ ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ
Writer(s): Divjot Abhol Lyrics powered by www.musixmatch.com
instagramSharePathic_arrow_out