音乐视频

HONEY SINGH - GABRU FT. J STAR - INTERNATIONAL VILLAGER
观看 {artistName} 的 {trackName} 音乐视频

精选于

制作

出演艺人
Yo Yo Honey Singh
Yo Yo Honey Singh
演唱
J Star
J Star
演唱
作曲和作词
Yo Yo Honey Singh
Yo Yo Honey Singh
词曲作者
Kinder Deol
Kinder Deol
作词
制作和工程
Yo Yo Honey Singh
Yo Yo Honey Singh
制作人

歌词

Yo Yo Honey Singh Mafia Mundeer ਪੇਸ਼ ਕਰਦੇ ਨੇ, J-Star ਮੁੰਦਰੀ ਬਣਾਈ ਫਿਰੇ, ਤੇ ਵਿੱਚ ਨਗ ਜਡਵਾਈ ਫਿਰੇ (Whoo!) ਮੁੰਦਰੀ ਬਣਾਈ ਫਿਰੇ, ਤੇ ਵਿੱਚ ਨਗ ਜਡਵਾਈ ਫਿਰੇ ਇੱਕ ਪਾਸੇ ਬਿੱਲੋ ਤੇਰਾ ਨਾਂ ਲਿਖਵਾਈ ਫਿਰੇ ਪਿਆਰ ਤੈਨੂੰ ਕਰਦੈ ਗੱਭਰੂ ਪਿਆਰ ਬੜਾ ਕਰਦੈ ਗੱਭਰੂ ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ ਤੇ ਪੁੱਛਣੇ ਤੋਂ ਡਰਦੈ ਗੱਭਰੂ ਪਿਆਰ ਤੈਨੂੰ ਕਰਦੈ ਗੱਭਰੂ ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ ਤੇ ਪੁੱਛਣੇ ਤੋਂ ਡਰਦੈ ਗੱਭਰੂ (J-Star) ਸੰਗਾਂ 'ਚ ਲਕੋ ਲੈਂਦਾ ਦਿਲ ਵਾਲੀ ਗੱਲ ਨੀ ਸਾਰਾ ਦਿਨ ਬੈਠਾ ਰਹਿੰਦਾ ਰਾਹ ਤੇਰੀ ਮੱਲ ਨੀ (ਸਾਰਾ ਦਿਨ ਬੈਠਾ ਰਹਿੰਦਾ ਰਾਹ ਤੇਰੀ ਮੱਲ ਨੀ) (ਸਾਰਾ ਦਿਨ ਬੈਠਾ ਰਹਿੰਦਾ ਰਾਹ ਤੇਰੀ ਮੱਲ ਨੀ) ਸੰਗਾਂ 'ਚ ਲਕੋ ਲੈਂਦਾ ਦਿਲ ਵਾਲੀ ਗੱਲ ਨੀ ਸਾਰਾ ਦਿਨ ਬੈਠਾ ਰਹਿੰਦਾ ਰਾਹ ਤੇਰੀ ਮੱਲ ਨੀ ਧੁੱਪਾਂ ਵਿਚ ਸੜਦੈ ਗੱਭਰੂ, ਨੀ ਦੋ ਪਲੇ ਠਰਦੈ ਗੱਭਰੂ ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ ਤੇ ਪੁੱਛਣੇ ਤੋਂ ਡਰਦੈ ਗੱਭਰੂ ਪਿਆਰ ਤੈਨੂੰ ਕਰਦੈ ਗੱਭਰੂ ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ ਤੇ ਪੁੱਛਣੇ ਤੋਂ ਡਰਦੈ ਗੱਭਰੂ (J-Star) ਤੇਰੀ ਦੀਦ ਵਿੱਚ ਬਿੱਲੋ ਲੱਗ ਗਈਆਂ ਅੱਖੀਆਂ ਬੰਦ ਦਰਵਾਜੇ ਵਿੱਚ ਰਹਿੰਦੀਆਂ ਨਾ ਡੱਕੀਆਂ (ਬੰਦ ਦਰਵਾਜੇ ਵਿੱਚ ਰਹਿੰਦੀਆਂ ਨਾ ਡੱਕੀਆਂ) (ਬੰਦ ਦਰਵਾਜੇ ਵਿੱਚ ਰਹਿੰਦੀਆਂ ਨਾ ਡੱਕੀਆਂ) ਤੇਰੀ ਦੀਦ ਵਿੱਚ ਬਿੱਲੋ ਲੱਗ ਗਈਆਂ ਅੱਖੀਆਂ ਬੰਦ ਦਰਵਾਜੇ ਵਿੱਚ ਰਹਿੰਦੀਆਂ ਨਾ ਡੱਕੀਆਂ ਜਾਂਦਾ ਵੇਖ ਮਰਦੈ ਗੱਭਰੂ, ਨੀ ਰਾਹੀ ਦਿਲ ਧਰਦੈ ਗੱਭਰੂ ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ ਤੇ ਪੁੱਛਣੇ ਤੋਂ ਡਰਦੈ ਗੱਭਰੂ ਪਿਆਰ ਤੈਨੂੰ ਕਰਦੈ ਗੱਭਰੂ ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ ਤੇ ਪੁੱਛਣੇ ਤੋਂ ਡਰਦੈ ਗੱਭਰੂ (J-Star) ਚੁੱਪ-ਚੁੱਪ ਰਹੇ, ਕੁੱਝ ਸਕਦਾ ਨਾ ਬੋਲ ਨੀ ਝੱਲਾ ਹੋਇਆ ਫ਼ਿਰਦਾ ਐ Kinder Deol ਨੀ (ਝੱਲਾ ਹੋਇਆ ਫ਼ਿਰਦਾ ਐ Kinder Deol ਨੀ) (ਝੱਲਾ ਹੋਇਆ ਫ਼ਿਰਦਾ ਐ Kinder Deol ਨੀ) ਹੋ, ਚੁੱਪ-ਚੁੱਪ ਰਹੇ, ਕੁੱਝ ਸਕਦਾ ਨਾ ਬੋਲ ਨੀ ਝੱਲਾ ਹੋਇਆ ਫ਼ਿਰਦਾ ਐ Kinder Deol ਨੀ ਸੋਚਾਂ ਵਿੱਚ ਹੜ੍ਹਦੈ ਗੱਭਰੂ, ਹੋ ਡੁੱਬਦੈ ਨਾ ਤਰਦੈ ਗੱਭਰੂ ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ ਤੇ ਪੁੱਛਣੇ ਤੋਂ ਡਰਦੈ ਗੱਭਰੂ ਪਿਆਰ ਤੈਨੂੰ ਕਰਦੈ ਗੱਭਰੂ ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ ਤੇ ਪੁੱਛਣੇ ਤੋਂ ਡਰਦੈ ਗੱਭਰੂ (J-Star) ਪਿਆਰ ਤੈਨੂੰ ਕਰਦੈ ਗੱਭਰੂ ਪਿਆਰ ਤੈਨੂੰ ਕਰਦੈ ਗੱਭਰੂ ਪਿਆਰ ਤੈਨੂੰ ਕਰਦੈ ਗੱਭਰੂ ਪਿਆਰ ਤੈਨੂੰ ਕਰਦੈ ਗੱਭਰੂ (J-Star)
Writer(s): Yo Yo Honey Singh, Jind Swara Lyrics powered by www.musixmatch.com
instagramSharePathic_arrow_out