音乐视频
音乐视频
制作
出演艺人
Sidhu Moose Wala
表演者
Raja Game Changerz
表演者
作曲和作词
Sidhu Moose Wala
词曲作者
Raja Game Changerz
词曲作者
歌词
Yeah
Sidhu Moose Wala
Game Changerz in the house, baby
ਪੁਛੇ ਤੇਰੇ ਸ਼ਹਿਰ ਰਾਜਾ ਕੌਣ
ਹੋ ਚੰਗਾ ਵੀ ਮਾੜਾ ਵੀ ਸੁਣ ਲਿਆ ਬਹੁਤ
ਇੱਕ ਬਾਬੇ ਦਾ ਡਰ ਕਿਸੇ ਬੰਦੇ ਦਾ ਨਾ ਖੌਫ
ਮੇਰੀ ਜਿੰਦਗੀ ਵੀ ਬਣਗੀ ਮਹਾਨ ਹਸਤੀ
ਹੁਣ ਜਿਥੇ-ਜਿਥੇ ਜਾਵਾਂ ਪਿਛੇ-ਪਿਛੇ ਆਉਂਦੇ ਲੋਗ
ਯਕੀਨ ਵੀ ਬਹੁਤਾਂ ਕਰੋ ਨਾ ਕਿਸੇ ਤੇ
ਐਥੇ ਆਪਣੇ ਹੀ ਜਾਂਦੇ ਮਰਵਾ ਨੀ
ਹੋ ਲੋਕ ਬੋਲਦੇ ਨੇ ਜਿਹੜੇ ਬੋਲੀ ਜਾਣਦੇ
ਐਵੇਂ ਕਰਿਆ ਨਾ ਕਰ ਪ੍ਰਵਾਹ ਨੀ
ਜਿਹੜੇ ਕਰਦੇ ਨੇ ਯਾਰੀ 'ਚ ਗੱਦਾਰੀਆਂ
ਲੈਂਦੇ ਸਬ ਕੁਝ ਆਪਣਾ ਗਵਾ ਨੀ
(ਹਰ ਕੋਈ ਨੀ ਕਰ ਸਕਦਾ)
ਹੋ ਭਾਵੈਂ ਮਿਲ ਗਈਂ ਤਰੱਕੀ
ਪਰ ਪੈਰ ਨਹੀਓ ਛੱਡੇ
ਜਿਹੜੇ ਮਾਰਦੇ ਸੀ ਤਾਨੇ
ਓਹਨਾ ਡੇਲੇ ਰਹਿ ਗਏ ਅੱਦੇ
ਹੋ ਕੱਦ ਭਾਵੇਂ ਛੋਟਾ
ਪਰ ਸੋਚ ਤੋਂ ਆ ਵੱਡੇ
ਜਿੰਨਾ ਉੱਤੇ ਨੂੰ ਐ ਜਾਣਾ
ਓਹ ਨਾ ਦੇਖੇ ਸੱਜੇ-ਖੱਬੇ
ਹੋ ਰਾਜਾ-ਰਾਜਾ ਕਹੂੰ ਦੇਖੀ ਜੱਗ ਇਹ ਸਾਰਾ
ਅੰਬਰਾਂ ਤੇ ਦਿੱਸੂ ਜਿਵੇਂ ਲਿਸ਼ਕ ਦਾ ਤਾਰਾ
ਕੱਲੇ ਕੱਲੇ ਵਕਤ ਨੂੰ ਓਹ ਦੱਸੂਗਾ ਦੁਬਾਰਾ
ਕਿਉਂਕਿ ਅਗਲੇ pare 'ਚ ਆਉਣਾ Sidhu Moose Wala
ਲੋਕਾਂ ਲਾਇਆ ਬੜਾ ਜ਼ੋਰ ਪਰ ਝੁਕਿਆ ਨੀ ਕਦੇ
ਰੋਕਣਾ ਵੀ ਚਾਹਿਆ ਪਰ ਰੁਕਿਆਂ ਨੀ ਕਦੇ
ਸਰ ਝੁਕਿਆ ਐ ਰੱਬ ਦੇ ਦਰਾਂ ਨੀ
(ਸਰ ਝੁਕਿਆ ਐ ਰੱਬ ਦੇ ਦਰਾਂ ਨੀ)
ਹੋ ਲੋਕ ਬੋਲਦੇ ਨੇ ਜਿਹੜੇ ਬੋਲੀ ਜਾਣਦੇ
ਐਵੇਂ ਕਰਿਆ ਨਾ ਕਰ ਪ੍ਰਵਾਹ ਨੀ
ਜਿਹੜੇ ਕਰਦੇ ਨੇ ਯਾਰੀ 'ਚ ਗੱਦਾਰੀਆਂ
ਲੈਂਦੇ ਸਬ ਕੁਝ
ਹੋ ਦਿਲ ਦਾ ਨੀ ਮਾੜਾ!
ਹੋ 16 ਵਿਚ ਰਾਜੇ ਨਾਲ ਆਇਆ bound 'ਚ
17 ਵੈਰੀ ਗੱਡ ਤੇ ground 'ਚ
ਲੈਕੇ ਪੈਸਿਆਂ ਦੇ bag ਲੋਕ ਪਿਛੇ ਘੁੱਮਦੇ
ਯਾਰਾਂ ਦਾ ਨਾ ਮੁੱਲ Dollar'an ਨਾ Pound 'ਚ
ਹੋ 16 ਵਿਚ ਰਾਜੇ ਨਾਲ ਆਇਆ bound 'ਚ
17 ਵੈਰੀ ਗੱਡ ਤੇ ground 'ਚ
ਲੈਕੇ ਪੈਸਿਆਂ ਦੇ bag ਲੋਕ ਪਿਛੇ ਘੁੱਮਦੇ
ਯਾਰਾਂ ਦਾ ਨਾ ਮੁੱਲ Dollar'an ਨਾ Pound 'ਚ
Game Changer'an ਦੀ ਵੀ support ਪੂਰੀ ਐ
ਤੇਰਾ Sidhu Moose Wala ਪਾਦੂ ਗਾ ਨੀ
Sidhu Moose Wala ਪਾਦੂ ਗਾ ਨੀ
(ਤੋਤੇ ਉਡਾ ਦਿਆਂਗੇ ਤੋਤੇ)
(ਸਿੰਗ ਫਸਾ ਕੇ ਦੇਖੋ)
ਹੋ ਲੋਕ ਬੋਲਦੇ ਨੇ ਜਿਹੜੇ ਬੋਲੀ ਜਾਣਦੇ
ਐਵੇਂ ਕਰਿਆ ਨਾ ਕਰ ਪ੍ਰਵਾਹ ਨੀ
ਜਿਹੜੇ ਕਰਦੇ ਨੇ ਯਾਰੀ 'ਚ ਗੱਦਾਰੀਆਂ
ਲੈਂਦੇ ਸਬ ਕੁਝ ਆਪਣਾ ਗਵਾ ਨੀ
ਇਕ ਨੀ 9-9 ਗੀਤ ਹੋਏ leak ਸੀ
ਸਮਝੀ ਨਾ ਯਾਰ ਹੋਣੀ ਹੋ ਗਏ weak ਸੀ
ਜਜ਼ਬੇ ਦੀ ਭਰੀ ਸੀ ਟਿੱਜ਼ੋਰੀ ਦਿਲ 'ਚ
ਮੰਨਿਆ ਨਾ ਓਦੋ ਆਪਾ ਜੇਬੋ ਠੀਕ ਸੀ
ਐਥੇ ਝੂਠੇ ਯਾਰਾ ਸਬ ਤੇ ਝੂਠਾ ਹੈਗਾ ਪਿਆਰ
ਮੇਰੀ ਮਾ ਮੇਰਾ ਰੱਬ ਤੇ ਬਾਪੂ ਮੇਰਾ ਯਾਰ
ਇਹ ਖਟਿਆ ਮੈਂ ਤਜ਼ੁਰਬਾ ਨੀ
(ਇਹ ਖਟਿਆ ਮੈਂ ਤਜ਼ੁਰਬਾ ਨੀ)
ਹੋ ਲੋਕ ਬੋਲਦੇ ਨੇ ਜਿਹੜੇ ਬੋਲੀ ਜਾਣਦੇ
ਐਵੇਂ ਕਰਿਆ ਨਾ ਕਰ ਪ੍ਰਵਾਹ ਨੀ
ਜਿਹੜੇ ਕਰਦੇ ਨੇ ਯਾਰੀ 'ਚ ਗੱਦਾਰੀਆਂ
ਲੈਂਦੇ ਸਬ ਕੁਝ ਆਪਣਾ ਗਵਾ ਨੀ
Written by: Raja Game Changerz, Sidhu Moose Wala


