制作
出演艺人
Saabi Bhinder
表演者
作曲和作词
Saabi Bhinder
作词
The Kid
作曲
歌词
ਸਾਡੇ ਸਿਸਟਮ ਵਿਗੜੇ ਹਾਣ ਦੀਏ
ਸਾਡੀ ਉਲਝੀ ਪਯੀ ਆ ਤਾਣੀ ਨੀ
ਜੱਟ ਦੇ ਵੈਰ ਆ ਵੱਡੇ level ਤੇ
ਹੱਲ ਕਰਦੀ ਬੰਦੇ ਖਾਣੀ ਨੀ
ਕੱਬਾ ਵੈਰੀ ਦੇ ਵੱਲ ਝਾਕਦਿਆਂ
ਮੇਰੇ ਮੋਢੇ ਟੰਗੀਆਂ ਰਫਲਾਂ ਨੀ
ਕਾਲੀ Cadillac ਵਿੱਚ ਭੱਰ ਕੇ bag ਵਿੱਚ
ਰੱਖਦਾ ਗੱਬਰੂ ਅਸਲਾ ਨੀ
ਸਾਡੇ ਕੱਮ ਨਾ legal ਹਾਣ ਦੀਏ
ਸਾਰਾ illegal ਐ ਮਸਲਾ ਨੀ
ਕਾਲੀ Cadillac ਵਿੱਚ ਭੱਰ ਕੇ bag ਵਿੱਚ
ਰੱਖਦਾ ਗੱਬਰੂ ਅਸਲਾ ਨੀ
ਗੱਡੀ ਰੋਜ਼ ਵੈਰੀ ਦੇ ਘਰ ਵਿੱਚੋ
ਲੱਗਦੀ ਹਿੱਕਾਂ ਉਤੋਂ ਨੱਚਦੀ ਆ
ਸਾਡੇ ਠੰਡ ਕਾਲਜੇ ਪੈਂਦੀ ਆ
ਜਦੋ ਜਿੰਦ ਵੈਰੀ ਦੀ ਮੱਚਦੀ ਆ
ਕੱਬੇ ਯਾਰ ਹੁੰਦੇ ਨੇ ਨਾਲ ਬੈਠੇ
ਜਿਹੜੇ ਨਿੱਤ ਤੋੜ ਦੇ ਰੁਲਾ ਨੂੰ
ਇਹਦਾ ਪਜਕੇ ਪੈਂਦੇ ਵੈਰੀ ਤੇ
ਜਿੱਦਾਂ ਪੈਂਦੀ ਅੱਗ feul'ਆਂ ਨੂੰ
ਭਿੰਡਰ ਗੋਤ ਲਿਖਾਤੀ ਬੰਪਰ ਤੇ
ਜਿਥੋਂ ਡਰਨ ਵੈਰੀ ਦੀਆਂ ਨਸਲਾਂ ਨੀ
ਕਾਲੀ Cadillac ਵਿੱਚ ਭੱਰ ਕੇ bag ਵਿੱਚ
ਰੱਖਦਾ ਗੱਬਰੂ ਅਸਲਾ ਨੀ
ਸਾਡੇ ਕੱਮ ਨਾ legal ਹਾਣ ਦੀਏ
ਸਾਰਾ illegal ਐ ਮਸਲਾ ਨੀ
ਕਾਲੀ Cadillac ਵਿੱਚ ਭੱਰ ਕੇ bag ਵਿੱਚ
ਰੱਖਦਾ ਗੱਬਰੂ ਅਸਲਾ ਨੀ
ਓ ਕਿੱਥੇ ਜੁਰਤ ਵੈਰੀ ਦੀ ਹਾਣ ਦੀਏ
ਆਕੇ ਪਿੱਠ ਤੇ ਕਰਜੇ ਵਾਰ ਮੇਰੇ
ਜੱਟ ਦੇ ਨਾਲ ਸ਼ਤੀਰਾਂ ਵਰਗੇ ਨੀ
6 6 ਫੁੱਟੇ ਖੜ ਦੇ ਯਾਰ ਮੇਰੇ
ਨੀ ਉਹਦੋ ਤਿੱਤਰ ਲੱਬਦੇ ਖੁੱਡਾ ਨੀ
ਜਦੋ ਸਿੱਰ ਤੇ ਉੱਡਦਾ ਬਾਜ਼ ਹੋਵੇ
ਇਹਦਾ ਸਹਿਮ ਪਾ ਦੀਏ ਵਾਰੀ ਤੇ
ਜਿੱਦਾਂ dictator ਦਾ ਰਾਜ ਹੋਵੇ
ਹੋ ਸੱਪ ਫੰਨੀਅੱਰ ਸਿਰਿਆਂ ਚੱਕ ਦੇ ਜੋ
ਚੌੜੇ ਟਾਇਰਾਂ ਹੇਠਾਂ ਦੱਬਲਾ ਨੀ
ਕਾਲੀ Cadillac ਵਿੱਚ ਭੱਰ ਕੇ bag ਵਿੱਚ
ਰੱਖਦਾ ਗੱਬਰੂ ਅਸਲਾ ਨੀ
ਸਾਡੇ ਕੱਮ ਨਾ legal ਹਾਣ ਦੀਏ
ਸਾਰਾ illegal ਐ ਮਸਲਾ ਨੀ
ਕਾਲੀ Cadillac ਵਿੱਚ ਭੱਰ ਕੇ bag ਵਿੱਚ
ਰੱਖਦਾ ਗੱਬਰੂ ਅਸਲਾ ਨੀ
ਕਾਲੀ ਗੱਡੀ ਚਿੱਟੇ rim ਕੁੜੇ
ਅੱਧੀ ਰਾਤ ਤੇ ਬੱਤੀ dim ਕੁੜੇ
ਕਿਧਰੇ ਲੱਗਦੀ ਵੱਡਦੀ ਦੇਖ ਲਵੇ
ਸਮਝੀ ਪਹਿ ਗਈ ਆ ਕੀਤੇ game ਕੁੜੇ
Hooter ਵੱਜਦੇ ਪੈਂਦੀਆਂ search'ਆਂ ਨੀ
ਮਾਮੇ ਲੱਭਦੇ ਫਿਰਦੇ ਯਾਰਾਂ ਨੂੰ
ਕੇੜ੍ਹੇ ਵੇਲੇ ਕਿੱਥੇ ਕਿੰਜ ਫੜੀਏ
ਸਾਡੀ ਫਿਕਰ ਪਈ ਸਰਕਾਰਾਂ ਨੂੰ
ਕਿਧਰੇ ਦਿੱਲ ਨਾ ਜੱਟ ਨੂੰ ਦੇ ਬੈਠੀ
ਦੇਖ innocent ਜਿਹੀ ਆ ਸ਼ਕਲਾਂ ਨੀ
ਕਾਲੀ Cadillac ਵਿੱਚ ਭੱਰ ਕੇ bag ਵਿੱਚ
ਰੱਖਦਾ ਗੱਬਰੂ ਅਸਲਾ ਨੀ
ਸਾਡੇ ਕੱਮ ਨਾ legal ਹਾਣ ਦੀਏ
ਸਾਰਾ illegal ਐ ਮਸਲਾ ਨੀ
ਕਾਲੀ Cadillac ਵਿੱਚ ਭੱਰ ਕੇ bag ਵਿੱਚ
ਰੱਖਦਾ ਗੱਬਰੂ ਅਸਲਾ ਨੀ
Written by: Saabi Bhinder, The Kid

