歌词

Desi Crew, Desi Crew ਮੈਨੂੰ ਮਿਲ਼ੇ ਬਿਨਾਂ ਅੱਗੇ ਮੁੜਦਾ ਨਾ ਸ਼ਹਿਰੋਂ ਸਾਡੇ ਅੱਜ ਮੇਰੀ ਸਹੇਲੀ ਹੱਥ ਛੱਲਾ ਮੋੜਤਾ ਮੈਨੂੰ ਹਾਏ ਸੱਚ ਜਾਣੀ, ਸੱਚ ਜਿਹਾ ਨਹੀਂ ਆਉਂਦਾ ਡੱਕਾ ਤੋੜਦਾ ਨਹੀਂ, ਦਿਲ ਮੇਰਾ ਕਿਵੇਂ ਤੋੜਤਾ? ਡੱਕਾ ਤੋੜਦਾ ਨਹੀਂ, ਦਿਲ ਮੇਰਾ ਕਿਵੇਂ ਤੋੜਤਾ? ਪੱਲਾ ਜੀਹਨੇ ਫ਼ੜਨਾ ਸੀ, ਰੋਣਾ ਪੱਲੇ ਪਾ ਗਿਆ ਪੀੜ ਸਾਨੂੰ ਪਈ ਗਈ ਤੇ ਗ਼ਮ ਸਾਨੂੰ ਖਾ ਗਿਆ ਪੱਲਾ ਜੀਹਨੇ ਫ਼ੜਨਾ ਸੀ, ਰੋਣਾ ਪੱਲੇ ਪਾ ਗਿਆ ਪੀੜ ਸਾਨੂੰ ਪਈ ਗਈ ਤੇ ਗ਼ਮ ਸਾਨੂੰ ਖਾ ਗਿਆ ਹੱਸਦੀ ਨੂੰ ਤੱਕ-ਤੱਕ ਜਿਊਂਦਾ ਹੁਣ ਉਹਨੂੰ ਤਰਸ ਨਹੀਂ ਆਉਂਦਾ ਕਿਹੜੀ ਗੱਲੋਂ ਮੈਨੂੰ ਹੰਝੂਆਂ 'ਚ ਰੋਲ਼ਤਾ? ਮੈਨੂੰ ਮਿਲ਼ੇ ਬਿਨਾਂ ਅੱਗੇ ਮੁੜਦਾ ਨਾ ਸ਼ਹਿਰੋਂ ਸਾਡੇ ਅੱਜ ਮੇਰੀ ਸਹੇਲੀ ਹੱਥ ਛੱਲਾ ਮੋੜਤਾ ਮੈਨੂੰ ਹਾਏ ਸੱਚ ਜਾਣੀ, ਸੱਚ ਜਿਹਾ ਨਹੀਂ ਆਉਂਦਾ ਡੱਕਾ ਤੋੜਦਾ ਨਹੀਂ, ਦਿਲ ਮੇਰਾ ਕਿਵੇਂ ਤੋੜਤਾ? ਡੱਕਾ ਤੋੜਦਾ ਨਹੀਂ, ਦਿਲ ਮੇਰਾ ਕਿਵੇਂ ਤੋੜਤਾ? ਵਾਅਦੇ ਗਿਣੇ ਨਹੀਂ ਸੀ, ਲਾਰੇ ਗਿਣਵਾਊ ਮੈਨੂੰ ਲਗਦਾ ਚੰਨ ਵਰਗਾ ਉਹ ਤਾਰੇ ਗਿਣਵਾਊ ਮੈਨੂੰ ਲਗਦਾ ਵਾਅਦੇ ਗਿਣੇ ਨਹੀਂ ਸੀ, ਲਾਰੇ ਗਿਣਵਾਊ ਮੈਨੂੰ ਲਗਦਾ ਚੰਨ ਵਰਗਾ ਉਹ ਤਾਰੇ ਗਿਣਵਾਊ ਮੈਨੂੰ ਲਗਦਾ ਹੁਣ ਗੱਲਾਂ ਹੋਰ ਹੋ ਗਈਆਂ ਅੱਖੀਆਂ ਵੇ ਚੋਰ ਹੋ ਗਈਆਂ ਗੱਲਾਂ-ਗੱਲਾਂ ਵਿੱਚ ਗਲ਼ੋਂ ਲਾਕੇ ਤੋਰਤਾ ਮੈਨੂੰ ਮਿਲ਼ੇ ਬਿਨਾਂ ਅੱਗੇ ਮੁੜਦਾ ਨਾ ਸ਼ਹਿਰੋਂ ਸਾਡੇ ਅੱਜ ਮੇਰੀ ਸਹੇਲੀ ਹੱਥ ਛੱਲਾ ਮੋੜਤਾ ਮੈਨੂੰ ਹਾਏ ਸੱਚ ਜਾਣੀ, ਸੱਚ ਜਿਹਾ ਨਹੀਂ ਆਉਂਦਾ ਡੱਕਾ ਤੋੜਦਾ ਨਹੀਂ, ਦਿਲ ਮੇਰਾ ਕਿਵੇਂ ਤੋੜਤਾ? ਡੱਕਾ ਤੋੜਦਾ ਨਹੀਂ, ਦਿਲ ਮੇਰਾ ਕਿਵੇਂ ਤੋੜਤਾ? ਦਿਣ ਹੋ ਗਏ ਦੁਖੀ, ਰਾਤਾਂ ਰੋਂਦੀਆਂ ਨੇ ਕੱਲੀਆਂ ਮੇਰੇ ਵਾਂਗੂ ਇਹ ਵੀ ਉਹਨੂੰ ਉਡੀਕਦੀਆਂ, ਝੱਲੀਆਂ ਦਿਣ ਹੋ ਗਏ ਦੁਖੀ, ਰਾਤਾਂ ਰੋਂਦੀਆਂ ਨੇ ਕੱਲੀਆਂ ਮੇਰੇ ਵਾਂਗੂ ਇਹ ਵੀ ਉਹਨੂੰ ਉਡੀਕਦੀਆਂ, ਝੱਲੀਆਂ ਸੁੰਨੀਆਂ ਨੇ ਰਾਹਵਾਂ ਹੋਈਆਂ ਸਾਹਾਂ ਦੀਆਂ ਹਾਵਾਂ ਹੋਈਆਂ ਕੱਲਾ-ਕੱਲਾ ਅਰਜਣਾ ਚਾਹ ਰੋਲ਼ਤਾ ਮੈਨੂੰ ਮਿਲ਼ੇ ਬਿਨਾਂ ਅੱਗੇ ਮੁੜਦਾ ਨਾ ਸ਼ਹਿਰੋਂ ਸਾਡੇ ਅੱਜ ਮੇਰੀ ਸਹੇਲੀ ਹੱਥ ਛੱਲਾ ਮੋੜਤਾ ਮੈਨੂੰ ਹਾਏ ਸੱਚ ਜਾਣੀ, ਸੱਚ ਜਿਹਾ ਨਹੀਂ ਆਉਂਦਾ ਡੱਕਾ ਤੋੜਦਾ ਨਹੀਂ, ਦਿਲ ਮੇਰਾ ਕਿਵੇਂ ਤੋੜਤਾ? ਡੱਕਾ ਤੋੜਦਾ ਨਹੀਂ, ਦਿਲ ਮੇਰਾ ਕਿਵੇਂ ਤੋੜਤਾ?
Writer(s): Satpal Singh, Arjan Dhillon Lyrics powered by www.musixmatch.com
instagramSharePathic_arrow_out