音乐视频

音乐视频

制作

出演艺人
Jaura Phagwara
Jaura Phagwara
表演者
作曲和作词
Jaura Phagwara
Jaura Phagwara
词曲作者
Byg Byrd
Byg Byrd
作曲
制作和工程
Byg Byrd
Byg Byrd
制作人

歌词

Byg Byrd on the beat
Yeah! Jaura
Byg Byrd!
I'ma, I'ma Brown Boy
ਸਰਕਾਰ ਤਾ ਸਾਡੀ ਆਪਣੀ ਐ
ਉੱਤੋਂ ਬੰਦੇ ਨਾਲ ਦੇ ਧਾਕੜ ਐ
ਰਖੀਦਾ ਅਸਲਾ ਰੈਲਿਆਂ ਤੇ
ਕਿਵੇਂ ਹੋਜੂ ਪਰਚਾ ਵੇਲਿਆਂ ਤੇ?
ਨਾਲ shooter ਪੱਕੇ ਰੱਖ ਲੈ ਐ
ਸਰਕਾਰ ਤਾ ਸਾਡੀ ਆਪਣੀ ਐ
ਉੱਤੋਂ ਬੰਦੇ ਨਾਲ ਦੇ ਧਾਕੜ ਐ
ਰਖੀਦਾ ਅਸਲਾ ਰੈਲਿਆਂ ਤੇ
ਕਿਵੇਂ ਹੋਜੂ ਪਰਚਾ ਵੇਲਿਆਂ ਤੇ?
ਨਾਲ shooter ਪੱਕੇ ਰੱਖ ਲੈ ਐ
ਸੀਸ਼ੇ ਕਾਲੇ ਨੇ ਸ਼ਰੇਆਮ ਘੁੰਮੀਦਾਂ
ਹੁੰਦੀਆਂ ਗੱਲਾਂ ਰੋਜ ਸੁਣੀਦਾ
ਕੀਤੀ ਨਹੀਂ ਪ੍ਰਵਾਹ ਕਦੇ
ਜੇ ਜਾਂਦੀ ਐ ਤੂੰ ਜਾ ਪਰੇ
ਤੇਰੇ ਬਾਅਦ ਇਹ ਪਿਸਟਲ ਰੱਖ ਲੈ ਹੈ
ਸਰਕਾਰ ਤਾ ਸਾਡੀ ਆਪਣੀ ਐ
ਉੱਤੋਂ ਬੰਦੇ ਨਾਲ ਦੇ ਧਾਕੜ ਐ
ਰਖੀਦਾ ਅਸਲਾ ਰੈਲਿਆਂ ਤੇ
ਕਿਵੇਂ ਹੋਜੂ ਪਰਚਾ ਵੇਲਿਆਂ ਤੇ?
ਨਾਲ shooter ਪੱਕੇ ਰੱਖ ਲੈ ਐ
ਸਰਕਾਰ ਤਾ ਸਾਡੀ ਆਪਣੀ ਐ
ਉੱਤੋਂ ਬੰਦੇ ਨਾਲ ਦੇ ਧਾਕੜ ਐ
ਰਖੀਦਾ ਅਸਲਾ ਰੈਲਿਆਂ ਤੇ
ਕਿਵੇਂ ਹੋਜੂ ਪਰਚਾ ਵੇਲਿਆਂ ਤੇ?
ਨਾਲ shooter ਪੱਕੇ ਰੱਖ ਲੈ ਐ
ਸਰਕਾਰ ਤਾ ਸਾਡੀ ਆਪਣੀ ਐ
ਸਰਕਾਰ ਤਾ ਸਾਡੀ ਆਪਣੀ ਐ
ਰੋਬ ਮਾੜੇ ਤੇ ਪਾਇਆ ਨੀ
ਸਿਰ ਚੜਕੇ ਸਿਰ ਵੀ ਝੁਕਾਇਆ ਨੀ
ਇੱਥੇ ਵੱਡੇ ਵੈੱਲੀ ਮੁੜ ਗਏ ਨੇ
Link Leadra ਨਾਲ ਵੀ ਜੁੜ ਗਏ ਨੇ
ਦੋ ਨੰਬਰੀ ਅਸਲਾ ਰੱਖਲੇ ਐ
ਸਰਕਾਰ ਤਾ ਸਾਡੀ ਆਪਣੀ ਐ
ਉੱਤੋਂ ਬੰਦੇ ਨਾਲ ਦੇ ਧਾਕੜ ਐ
ਰਖੀਦਾ ਅਸਲਾ ਰੈਲਿਆਂ ਤੇ
ਕਿਵੇਂ ਹੋਜੂ ਪਰਚਾ ਵੇਲਿਆਂ ਤੇ?
ਨਾਲ shooter ਪੱਕੇ ਰੱਖ ਲੈ ਐ
ਸਰਕਾਰ ਤਾ ਸਾਡੀ ਆਪਣੀ ਐ
ਉੱਤੋਂ ਬੰਦੇ ਨਾਲ ਦੇ ਧਾਕੜ ਐ
ਰਖੀਦਾ ਅਸਲਾ ਰੈਲਿਆਂ ਤੇ
ਕਿਵੇਂ ਹੋਜੂ ਪਰਚਾ ਵੇਲਿਆਂ ਤੇ?
ਨਾਲ shooter ਪੱਕੇ ਰੱਖ ਲੈ ਐ
SP, DC ਜਿੰਨੇ ਵੀ
ਜੌੜੇ ਨਾਲ ਹੀ ਉਠਦੇ ਬੈਂਦੇ ਨੀ
ਚੱਲ ਕਿਹੜੇ ਠਾਣੇ ਜਾਣਾ
ਮੈਨੂੰ sir ਜੀ, sir ਜੀ ਕਹਿੰਦੇ ਨੇ
SP, DC ਜਿੰਨੇ ਵੀ
ਜੌੜੇ ਨਾਲ ਹੀ ਉਠਦੇ ਬੈਂਦੇ ਨੀ
ਚੱਲ ਕਿਹੜੇ ਠਾਣੇ ਜਾਣਾ
ਮੈਨੂੰ sir ਜੀ, sir ji ਕਹਿੰਦੇ ਨੇ
ਸਾਲਾ ਆਪਣੇ ਤੇ ਬੜਾ ਮਾਨ ਐ
ਉੱਤੋਂ gangstar ਸਾਰੇ ਨਾਲ ਐ
ਦੇਖ ਸ਼ੇਰਾ ਵਰਗੀ ਝਾਕਣੀ ਐ
ਸਰਕਾਰ ਤਾ ਸਾਡੀ ਆਪਣੀ ਐ
ਉੱਤੋਂ ਬੰਦੇ ਨਾਲ ਦੇ ਧਾਕੜ ਐ
ਰਖੀਦਾ ਅਸਲਾ ਰੈਲਿਆਂ ਤੇ
ਕਿਵੇਂ ਹੋਜੂ ਪਰਚਾ ਵੇਲਿਆਂ ਤੇ?
ਨਾਲ shooter ਪੱਕੇ ਰੱਖ
ਇੱਕ ਵਾਰੀ ਹੋਰ
ਸਰਕਾਰ ਤਾ ਸਾਡੀ ਆਪਣੀ ਐ
ਉੱਤੋਂ ਬੰਦੇ ਨਾਲ ਦੇ ਧਾਕੜ ਐ
ਰਖੀਦਾ ਅਸਲਾ ਰੈਲਿਆਂ ਤੇ
ਕਿਵੇਂ ਹੋਜੂ ਪਰਚਾ ਵੇਲਿਆਂ ਤੇ?
ਨਾਲ shooter ਪੱਕੇ ਰੱਖ ਲੈ ਐ
ਸਰਕਾਰ ਤਾ ਸਾਡੀ ਆਪਣੀ ਐ
ਸਰਕਾਰ ਤਾ ਸਾਡੀ ਆਪਣੀ ਐ
Written by: Byg Byrd, Jaura Phagwara
instagramSharePathic_arrow_out

Loading...