歌词
Intense
ਬਦਾਮੀ ਜਿਹੇ ਜੱਟਾਂ 'ਤੇ ਫਿਰਨ ਡੁੱਲ੍ਹੀਆਂ
ਸਾਡੇ ਪਿੱਛੇ ਲੱਗ ਦੁਨੀਆ ਐ ਭੁੱਲੀਆਂ
ਕਹਿੰਦੀ, "ਕੱਢ Mercedes Bodega ਜਾਣ ਨੂੰ
ਤੈਨੂੰ ਸਹੇਲੀ ਨਾ' ਮਿਲਾਉਣਾ ਅੱਜ ਮੈਂ ਸ਼ਾਮ ਨੂੰ"
ਜਦੋਂ "Hello, ladies" ਆਖ ਕੇ ਬੁਲਾਇਆ
ਜਦੋਂ "Hello, ladies" ਆਖ ਕੇ ਬੁਲਾਇਆ
ਮਰਜਾਣੀਆਂ ਕਿਵੇਂ ਸੰਗੀਆਂ
ਪਿੰਡਾਂ ਦਿਆਂ ਮੁੰਡਿਆਂ 'ਤੇ ਮਰਦੀਆਂ
ਕੁੜੀਆਂ vanilla ਰੰਗੀਆਂ
ਪਿੰਡਾਂ ਦਿਆਂ ਮੁੰਡਿਆਂ 'ਤੇ ਮਰਦੀਆਂ
ਕੁੜੀਆਂ vanilla ਰੰਗੀਆਂ
Versace ਦੇ Medusa ਵਰਗਾ ਮੁੰਡਾ icon, ਬਿੱਲੋ, icon, ਬਿੱਲੋ
ਜਿੱਥੋਂ ਲੰਘ ਜਾਊ, ਘੁੰਮਾ ਕੇ ਕਿਵੇਂ ਦੇਖੇ ਨਾ ਰਕਾਨੇ ਕੋਈ ਧੌਣ, ਬਿੱਲੋ?
ਗੱਡੀ foreign 'ਚ ਚੱਲੇ ਜੱਟ ਯਮਲੇ ਦਾ ਗਾਣਾ
ਜੀਹਨੇ ਕੀਤੀ ਨਾ ਕਮਾਈ ਉਹਨੇ ਰੱਜ ਕੇ ਕੀ ਖਾਣਾ?
Birkin bag ਜਿਹੜਾ ਮੋਢੇ ਟੰਗਿਆ
ਪਹਿਲੀ date ਉੱਤੇ ਮਰਜਾਣੀ ਮੰਗਿਆ
ਕੱਲੇ-ਕੱਲੇ ਨਖ਼ਰੇ ਦਾ ਮੁੱਲ ਤਾਰਿਆ
ਜਦ ਗੇੜਾ Beverly Hill ਮਾਰਿਆ
ਤੈਨੂੰ ਤਾਂ ਦਿਖਾਊਂ ਦਿਨ ਚੰਗੇ
ਗੋਰੀਏ, ਦੇਖੀਆਂ ਮੈਂ ਤੰਗੀਆਂ
ਪਿੰਡਾਂ ਦਿਆਂ ਮੁੰਡਿਆਂ 'ਤੇ ਮਰਦੀਆਂ
ਕੁੜੀਆਂ vanilla ਰੰਗੀਆਂ
ਪਿੰਡਾਂ ਦਿਆਂ ਮੁੰਡਿਆਂ 'ਤੇ ਮਰਦੀਆਂ
ਕੁੜੀਆਂ vanilla ਰੰਗੀਆਂ
ਨਿੱਤ land ਹੁੰਦੀ ਨਵੇਂ ਥਾਂ flight, ਕੁੜੀਏ
Rockstar'an ਦੀ ਹੁੰਦੀ ਆ ਇਹੀ life, ਕੁੜੀਏ
Drip ਆ designer, ਨੀ ਦਿਲਾਂ 'ਚ ਫ਼ਕੀਰੀ
Rack'an ਨਾਲ਼ ਭਰੀ ਪਈ ਆ jean ਯਾ ਅਮੀਰੀ
ਚਿੱਤ ਕਰਦਾ ਐ ਨਵੇਂ ਗੀਤ ਬਣਾਉਣ ਨੂੰ
ਲਾ ਦੇ Chani Nattan ਨੂੰ ਹੁਣ phone ਤੂੰ, Siri
ਸ਼ੁਕਰ ਦੋਸਾਂਝਾ ਵਾਲ਼ਿਆ
ਜਿਨ੍ਹਾਂ ਸਾਡੀਆਂ ਦੁਆਵਾਂ ਮੰਗੀਆਂ
ਪਿੰਡਾਂ ਦਿਆਂ ਮੁੰਡਿਆਂ 'ਤੇ ਮਰਦੀਆਂ
ਕੁੜੀਆਂ vanilla ਰੰਗੀਆਂ
ਓ, ਪਿੰਡਾਂ ਦਿਆਂ ਮੁੰਡਿਆਂ 'ਤੇ ਮਰਦੀਆਂ
ਕੁੜੀਆਂ vanilla ਰੰਗੀਆਂ
ਓ, ਕੁੜੀਆਂ vanilla ਰੰਗੀਆਂ
ਹਾਏ, ਕੁੜੀਆਂ vanilla ਰੰਗੀਆਂ
ਓ, ਕੁੜੀਆਂ vanilla ਰੰਗੀਆਂ
ਹੋ-ਹੋ-ਹੋ
Written by: Chani Nattan